à¨à¨¾à¨°à¨¤ ਦੇ ਪà©à¨°à¨®à©à©±à¨– ਸਿੱਖਿਆ ਸ਼ਾਸਤਰੀ ਨੇ ਇਹ ਜ਼ੋਰ ਦੇ ਕੇ ਕਿਹਾ ਹੈ ਕਿ à¨à¨¾à¨µà©‡à¨‚ ਯੂਨੀਵਰਸਿਟੀਆਂ ਨੂੰ ਖà©à©±à¨²à©à¨¹à©€ ਬਹਿਸ ਲਈ ਆਦਰਸ਼ਕ ਸਥਾਨ ਬਣੇ ਰਹਿਣਾ ਚਾਹੀਦਾ ਹੈ, ਪਰ ਵਿਦਿਆਰਥੀ ਅੰਦੋਲਨਾਂ ਨੂੰ ਰਾਸ਼ਟਰੀ ਹਿੱਤਾਂ ਨਾਲ ਇਕਸਾਰ ਹੋਣਾ ਚਾਹੀਦਾ ਹੈ ਅਤੇ ਕੈਂਪਸਾਂ ਵਿੱਚ ਅਨà©à¨¸à¨¼à¨¾à¨¸à¨¨ ਕਾਇਮ ਰਹਿਣਾ ਚਾਹੀਦਾ ਹੈ।
ਵਾਸ਼ਿੰਗਟਨ ਡੀ.ਸੀ. ਵਿੱਚ ਨਿਊ ਇੰਡੀਆ à¨à¨¬à¨°à©Œà¨¡ ਨਾਲ ਗੱਲਬਾਤ ਦੌਰਾਨ, ਯੂਨੀਵਰਸਿਟੀ ਗà©à¨°à¨¾à¨‚ਟਸ ਕਮਿਸ਼ਨ (UGC) ਦੇ ਸਾਬਕਾ ਚੇਅਰਮੈਨ ਪà©à¨°à©‹à¨«à©ˆà¨¸à¨° ਡੀ.ਪੀ. ਸਿੰਘ ਨੇ ਕਿਹਾ, “ਯੂਨੀਵਰਸਿਟੀ ਕੈਂਪਸ ਵਿੱਚ ਵਿਚਾਰਾਂ ਦੀ ਖà©à©±à¨²à©à¨¹à©€ ਬਹਿਸ ਅਤੇ ਸੰਵਾਦ ਹਮੇਸ਼ਾ ਸਵਾਗਤਯੋਗ ਹਨ- ਪਰ ਇਹ ਸਠਅਨà©à¨¸à¨¼à¨¾à¨¸à¨¿à¨¤ ਢੰਗ ਨਾਲ ਨਾਲ ਹੋਣਾ ਚਾਹੀਦਾ ਹੈ।”
ਉਨà©à¨¹à¨¾à¨‚ ਕਿਹਾ, “ਇਸਦੇ ਨਾਲ ਹੀ, ਇਹ ਯਕੀਨੀ ਬਣਾਉਣਾ ਵੀ ਲਾਜ਼ਮੀ ਹੈ ਕਿ ਕੈਂਪਸ ਵਿੱਚ ਰਾਸ਼ਟਰੀ ਹਿੱਤ ਅਤੇ ਅੰਤਰਰਾਸ਼ਟਰੀ ਅਨà©à¨¸à¨¼à¨¾à¨¸à¨¨ ਦੀ ਪਾਲਣਾ ਹੋਵੇ।” ਸਿੰਘ, ਜੋ ਇਸ ਵੇਲੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ (TISS), ਮà©à©°à¨¬à¨ˆ ਦੇ ਚਾਂਸਲਰ ਹਨ ਅਤੇ ਉੱਤਰ ਪà©à¨°à¨¦à©‡à¨¸à¨¼ ਸਰਕਾਰ ਦੇ ਸਿੱਖਿਆ ਸਲਾਹਕਾਰ ਵਜੋਂ ਸੇਵਾ ਨਿà¨à¨¾ ਰਹੇ ਹਨ, ਉਨà©à¨¹à¨¾à¨‚ ਦੀਆਂ ਟਿੱਪਣੀਆਂ ਹਾਰਵਰਡ ਯੂਨੀਵਰਸਿਟੀ ਅਤੇ ਵà©à¨¹à¨¾à¨ˆà¨Ÿ ਹਾਊਸ ਵਿਚਕਾਰ ਚੱਲ ਰਹੀ ਕਾਨੂੰਨੀ ਲੜਾਈ ਦੌਰਾਨ ਆਈਆਂ ਹਨ। ਇਸ ਵਿੱਚ ਰਿਪਬਲਿਕਨ ਪà©à¨°à¨¸à¨¼à¨¾à¨¸à¨¨ ਵੱਲਂਅ ਯੂਨੀਵਰਸਿਟੀ 'ਤੇ "ਹਿੰਸਾ, ਦà©à¨¸à¨¼à¨®à¨£à©€ ਨੂੰ ਉਤਸ਼ਾਹਿਤ ਕਰਨ ਅਤੇ ਚੀਨੀ ਕਮਿਊਨਿਸਟ ਪਾਰਟੀ ਨਾਲ ਤਾਲਮੇਲ" ਦੇ ਆਰੋਪ ਲਗਾਠਜਾ ਰਹੇ ਹਨ।
ਉਨà©à¨¹à¨¾à¨‚ ਕਿਹਾ ਕਿ UGC ਦੇ ਹਾਲੀਆ ਉਪਰਾਲੇ ਉੱਚ ਸਿੱਖਿਆ ਵਿੱਚ ਵਿਸ਼ਵਵਿਆਪੀ ਨਾਗਰਿਕਤਾ ਅਤੇ ਰਾਸ਼ਟਰੀ ਹਿੱਤ ਵਿਚਾਲੇ ਸੰਤà©à¨²à¨¨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੰਘ ਨੇ ਕਿਹਾ, “ਰਾਸ਼ਟਰੀ ਸਿੱਖਿਆ ਨੀਤੀ (NEP) ਦਾ ਉਦੇਸ਼ ਸਿੱਖਿਆਰਥੀਆਂ ਨੂੰ ਵਿਸ਼ਵ ਨਾਗਰਿਕ ਵਜੋਂ ਵਿਕਸਤ ਕਰਨਾ ਹੈ, ਨਾਲ ਹੀ ਇਹ ਯਕੀਨੀ ਬਣਾਉਣਾ ਕਿ ਉਹ ਆਪਣੀਆਂ ਜੜà©à¨¹à¨¾à¨‚ ਨਾਲ ਜà©à©œà©‡ ਰਹਿਣ। ਯੂਨੀਵਰਸਿਟੀਆਂ ਨੂੰ ਇਸ ਤਰਾਂ ਦੀ ਘਾੜਤ-ਘੜਨ ਵਿੱਚ à¨à©‚ਮਿਕਾ ਨਿà¨à¨¾à¨‰à¨£à©€ ਚਾਹੀਦੀ ਹੈ।”
2020 ਦੀ NEP ਬਾਰੇ ਜਾਣਕਾਰੀ ਦਿੰਦਿਆਂ, ਸਿੰਘ ਨੇ ਦੱਸਿਆ ਕਿ ਨੀਤੀ ਤਕਨੀਕ ਅਧਾਰਿਤ ਪਾਠਕà©à¨°à¨® ਤੇ ਜ਼ੋਰ ਦਿੰਦੀ ਹੈ। “ਇਹ à¨à¨¾à¨°à¨¤à©€ ਗਿਆਨ ਪà©à¨°à¨£à¨¾à¨²à©€, à¨à¨¾à¨¸à¨¼à¨¾à¨µà¨¾à¨‚, ਕਲਾਵਾਂ, ਸੱà¨à¨¿à¨†à¨šà¨¾à¨°, ਅਤੇ ਮà©à©±à¨²-ਅਧਾਰਤ ਸਿੱਖਿਆ ਦੇ ਨਾਲ ਨਵੀਨਤਾ, ਖੋਜ ਅਤੇ ਹà©à¨¨à¨° ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ।”
ਉਨà©à¨¹à¨¾à¨‚ ਦੱਸਿਆ ਕਿ à¨à¨¾à¨°à¨¤ ਸਰਕਾਰ ਨੇ ਨੈਸ਼ਨਲ ਰਿਸਰਚ ਫਾਊਂਡੇਸ਼ਨ (NRF) ਦੀ ਸਥਾਪਨਾ ਕਰਕੇ ਰਾਸ਼ਟਰੀ ਅਤੇ ਵਿਸ਼ਵਵਿਆਪੀ ਮਹੱਤਵ ਦੇ ਖੇਤਰਾਂ ਵਿੱਚ ਖੋਜ ਨੂੰ ਬਲ ਦਿੱਤਾ ਹੈ। ਇਹ ਯਤਨਾਂ ਨੂੰ ਸੰਗਠਿਤ ਕਰਨ, ਦà©à¨¹à¨°à¨¾à¨ˆ ਨੂੰ ਘਟਾਉਣ ਅਤੇ à¨à¨¾à¨°à¨¤ ਦੀ ਵਿਸ਼ਵ ਖੋਜ ਅਰਥਵਿਵਸਥਾ ਵਿੱਚ ਸਥਿਤੀ ਮਜ਼ਬੂਤ ਕਰਨ ਲਈ ਬਣਾਇਆ ਗਿਆ ਹੈ।
ਸਿੰਘ ਨੇ ਕਿਹਾ, “à¨à¨¾à¨°à¨¤ ਅਜੇ ਵੀ ਪੇਟੈਂਟ ਉਤਪਾਦਨ ਵਿੱਚ ਅਮਰੀਕਾ ਅਤੇ ਚੀਨ ਤੋਂ ਪਿੱਛੇ ਹੈ। ਅਸੀਂ ਉਨà©à¨¹à¨¾à¨‚ ਤੋਂ ਸਿੱਖ ਸਕਦੇ ਹਾਂ। ਉਨà©à¨¹à¨¾à¨‚ ਦੇ ਵਧੀਆ ਅà¨à¨¿à¨†à¨¸ ਅਪਣਾਉਣੇ ਚਾਹੀਦੇ ਹਨ।” ਉਨà©à¨¹à¨¾à¨‚ ਉਮੀਦ ਜਤਾਈ ਕਿ NRF à¨à¨¾à¨°à¨¤ ਨੂੰ ਸਿੱਖਿਆ, ਨਵੀਨਤਾ ਅਤੇ ਖੋਜ ਵਿੱਚ ਵਿਸ਼ਵ ਅਗਵਾਈ ਵਾਲਾ ਦੇਸ਼ ਬਣਾà¨à¨—ੀ।
ਸਿੰਘ ਨੇ ਤਰਜੀਹੀ ਖੋਜ ਖੇਤਰਾਂ ਦੀ ਪਛਾਣ ਅਤੇ ਮਹੱਤਤਾ 'ਤੇ ਵੀ ਜ਼ੋਰ ਦਿੱਤਾ। “ਸਾਨੂੰ ਖੋਜ ਸਹੂਲਤਾਂ ਦੀ ਵਰਤੋਂ ਕਰਦਿਆਂ ਗà©à¨£à¨µà©±à¨¤à¨¾ ਵਾਲਾ ਕੰਮ ਕਰਨਾ ਚਾਹੀਦਾ ਹੈ।” ਯੂਨੀਵਰਸਿਟੀ ਗà©à¨°à¨¾à¨‚ਟਸ ਕਮਿਸ਼ਨ ਵੱਲੋਂ ਵਿਦੇਸ਼ੀ ਯੂਨੀਵਰਸਿਟੀਆਂ ਨੂੰ à¨à¨¾à¨°à¨¤ ਵਿੱਚ ਆਪਣੇ ਕੈਂਪਸ ਸਥਾਪਤ ਕਰਨ ਲਈ ਦੱਸੀ ਜਾ ਰਹੀ ਨੀਤੀ ਦੀ ਗੱਲ ਕਰਦਿਆਂ, ਉਨà©à¨¹à¨¾à¨‚ ਕਿਹਾ ਕਿ ਜਿਹੜੀਆਂ ਸੰਸਥਾਵਾਂ ਵਿਸ਼ਵ ਪੱਧਰ 'ਤੇ ਚੋਟੀ ਦੀਆਂ 500 ਯੂਨੀਵਰਸਿਟੀਆਂ ਵਿੱਚ ਸ਼ਾਮਲ ਹਨ, ਉਨà©à¨¹à¨¾à¨‚ ਨੂੰ ਆਫ-ਕੈਂਪਸ ਸੈਂਟਰ ਬਣਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਉਨà©à¨¹à¨¾à¨‚ ਦੱਸਿਆ ਕਿ ਇਲੀਨੋਇਸ ਇੰਸਟੀਚਿਊਟ ਆਫ ਟੈਕਨੋਲੋਜੀ (USA) ਮà©à©°à¨¬à¨ˆ ਵਿੱਚ ਆਪਣੇ ਆਫ-ਕੈਂਪਸ ਸੈਂਟਰ ਸਥਾਪਤ ਕਰਨ ਲਈ ਤਿਆਰ ਹੈ – ਜੋ à¨à¨¾à¨°à¨¤ ਵਿੱਚ ਕੈਂਪਸ ਖੋਲà©à¨¹à¨£ ਵਾਲੀ ਪਹਿਲੀ ਅਮਰੀਕੀ ਯੂਨੀਵਰਸਿਟੀ ਬਣੇਗੀ।
ਉਨà©à¨¹à¨¾à¨‚ ਆਸ ਜਤਾਈ ਕਿ “ਸ਼ਾਇਦ ਕà©à¨ ਸਾਲਾਂ ਵਿੱਚ, ਅਸੀਂ ਹੋਰ ਅਮਰੀਕੀ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਆਫ-ਕੈਂਪਸ à¨à¨¾à¨°à¨¤ ਵਿੱਚ ਦੇਖਾਂਗੇ। ਇਹ ਵਿਕਾਸ à¨à¨¾à¨°à¨¤à©€ ਵਿਦਿਆਰਥੀਆਂ ਨੂੰ ਉੱਚ ਗà©à¨£à¨µà©±à¨¤à¨¾ ਵਾਲੀ ਵਿਦੇਸ਼ੀ ਸਿੱਖਿਆ ਦੇਸ ਵਿੱਚ ਹੀ ਪà©à¨°à¨¦à¨¾à¨¨ ਕਰੇਗਾ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login