ਮੱਧਕਾਲੀਨ à¨à¨¾à¨°à¨¤à©€ ਸਮਾਜ ਜਾਤ-ਪਾਤ, ਧਾਰਮਿਕ ਕੱਟੜਵਾਦ, ਪਾਖੰਡੀ ਪà©à¨œà¨¾à¨°à©€à¨µà¨¾à¨¦ ਅਤੇ ਊਚ-ਨੀਚ ਜਿਹੀ ਗੰà¨à©€à¨° ਬੀਮਾਰੀ ’ਚ ਜਕੜਿਆ ਹੋਇਆ ਸੀ, ਜਿੱਥੇ ਨੀਵੀਂ ਜਾਤੀ ਵਾਲੇ ਮਨà©à©±à¨– ਨੂੰ ਨਾ ਤਾਂ ਪà©à¨°à¨à©‚ ਦੀ à¨à¨—ਤੀ ਕਰਨ ਦੀ ਤੇ ਨਾ ਮੰਦਿਰਾਂ ਵਿੱਚ ਜਾਣ ਦੀ ਆਗਿਆ ਸੀ।ਅਜਿਹੇ ਹਾਲਾਤ ਸਮੇਂ ਇੱਥੇ à¨à¨—ਤੀ ਲਹਿਰ ਦਾ ਆਗਮਨ ਹੋਣਾ ਇੱਕ ਬਹà©à¨¤ ਵੱਡਾ ਕà©à¨°à¨¿à¨¶à¨®à¨¾ ਅਤੇ à¨à¨¾à¨°à¨¤à©€ ਸਮਾਜ ਵਿੱਚ ਸੰਜੀਵਨੀ ਬੂਟੀ ਦੇ ਬਰਾਬਰ ਸੀ। ਇਸ à¨à¨—ਤੀ ਲਹਿਰ ਦੇ ਨਾਇਕ ਮਹਾਂ ਪà©à¨°à¨–ਾਂ ਵਿੱਚੋਂ à¨à¨—ਤ ਕਬੀਰ ਜੀ ਦਾ ਯੋਗਦਾਨ ਨਾ à¨à©à©±à¨²à¨£à¨¯à©‹à¨— ਹੈ।
à¨à¨—ਤ ਕਬੀਰ ਜੀ ਗà©à¨°à©‚ ਨਾਨਕ ਸਾਹਿਬ ਦੇ ਸਮਕਾਲੀ ਮੰਨੇ ਜਾਂਦੇ ਹਨ। à¨à¨—ਤ ਕਬੀਰ ਜੀ ਬਨਾਰਸ ਵਿਖੇ ਰਹਿੰਦੇ ਸਨ, ਜਿੱਥੇ ਜਾਤ-ਪਾਤ ਦਾ ਬਹà©à¨¤ ਬੋਲ ਬਾਲਾ ਸੀ। ਨੀਵੀਂ ਜਾਤ ’ਚ ਪੈਦਾ ਹੋਣ ਵਾਲੇ ਨੂੰ ਹੀਣ-à¨à¨¾à¨µà¨¨à¨¾ ਨਾਲ਼ ਦੇਖਿਆ ਜਾਂਦਾ ਸੀ।ਸਮਾਜਿਕ ਬਰਾਬਰੀ ਹੋਣਾ ਤਾਂ ਦੂਰ ਦੀ ਗੱਲ, ਸੋਚਣਾ ਵੀ ਪਾਪ ਸਮà¨à¨¿à¨† ਜਾਂਦਾ ਸੀ। à¨à¨—ਤ ਜੀ ਸਮਾਜ ਨੂੰ ਦà©à¨¨à¨¿à¨†à¨µà©€ ਵਰਗ-ਵੰਡ ਅਤੇ ਵਰਣ-ਵੰਡ ਤੋਂ ਮà©à¨•ਤ ਕਰ ਕੇ ਅਧਿਆਤਮਿਕ ਵਿਕਾਸ ’ਤੇ ਜ਼ੋਰ ਦਿੰਦੇ ਸਨ। ਇਹ ਸਮà¨à¨¦à©‡ ਸਨ ਕਿ ਕਿਸੇ ਵੀ ਜਾਤ ਜਾਂ ਵਰਣ ਵਿੱਚ ਪੈਦਾ ਹੋਣ ਵਾਲਾ ਮਨà©à©±à¨– ਆਪਣੇ ਕਰਮਾਂ ਕਰ ਕੇ ਸà©à¨°à©‡à¨¶à¨Ÿ ਹੋ ਸਕਦਾ ਹੈ।à¨à¨—ਤ ਜੀ ਲà©à¨•ਾਈ ਦਾ ਮਾਰਗ ਦਰਸ਼ਨ ਕਰਦੇ ਹੋਠਕਹਿੰਦੇ ਹਨ ਕਿ ਨੀਵੀਂ ਜਾਤ ’ਚ ਜਨਮ ਲੈਣ ਵਾਲਾ ਵਿਅਕਤੀ ਪà©à¨°à¨à©‚ ਦੀ ਬਖ਼ਸ਼ਿਸ਼ ਦà©à¨†à¨°à¨¾ ਉੱਚਾ ਹੋ ਜਾਂਦਾ ਹੈ।
à¨à¨—ਤ ਕਬੀਰ ਜੀ ਨੇ ਪà©à¨°à¨à©‚-ਪà©à¨°à©‡à¨® ਅਤੇ ਲੋਕਾਈ ਦੀ à¨à¨²à¨¾à¨ˆ ਹਿਤ ਆਪਣਾ ਸੰਪੂਰਨ ਜੀਵਨ ਅਰਪਨ ਕਰ ਦਿੱਤਾ। ਰੱਬ ਦਾ ਸੰਦੇਸ਼ ਲੋਕਾਂ ਤੱਕ ਲੈ ਜਾਣ ਅਤੇ ਮਾਨਵਤਾ ਦੀ ਸੇਵਾ ਕਰਦੇ ਹੋਠà¨à¨—ਤ ਜੀ ਨੇ ਆਪਣਾ ਜੀਵਨ ਬਤੀਤ ਕੀਤਾ। à¨à¨—ਤ ਜੀ ਦੀ ਬਾਣੀ ਵਿੱਚੋਂ 243 ਸਲੋਕ ਅਤੇ 17 ਰਾਗਾਂ ਅਧੀਨ 227 ਪਦੇ ‘ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ’ ਵਿੱਚ ਦਰਜ ਹਨ। ਸਲੋਕਾਂ ਵਿੱਚੋਂ 6 ਸਲੋਕ ਗà©à¨°à©‚ ਸਾਹਿਬਾਨ ਦà©à¨†à¨°à¨¾ à¨à¨—ਤ ਜੀ ਦੀ ਬਾਣੀ ਦੀ ਸਪਸ਼ਟਤਾ ਲਈ ਰਚੇ ਗà¨à¥¤ ਗà©à¨°à©‚ ਅਮਰਦਾਸ ਜੀ ਦਾ ਇੱਕ ਅਤੇ ਗà©à¨°à©‚ ਅਰਜਨ ਦੇਵ ਜੀ ਦà©à¨†à¨°à¨¾ ਰਚਿਤ ਪੰਜ ਸਲੋਕ ਇਹ ਸਪਸ਼ਟ ਕਰਦੇ ਹਨ ਕਿ à¨à¨—ਤ ਜੀ ਦੀ ਬਾਣੀ ਪਹਿਲਾਂ ਤੋਂ ਹੀ ਗà©à¨°à©‚ ਸਾਹਿਬਾਨ ਕੋਲ ਮੌਜੂਦ ਸੀ, ਜਿਸ ਨੂੰ ਗà©à¨°à©‚ ਨਾਨਕ ਸਾਹਿਬ ਦà©à¨†à¨°à¨¾ ਉਦਾਸੀਆਂ ਸਮੇਂ ਇਕੱਤਰ ਕੀਤੀ ਮੰਨਿਆ ਜਾਂਦਾ ਹੈ।
à¨à¨—ਤ ਜੀ ਜਨਮ ਨੂੰ ਸਮਾਜਿਕ ਵਰਗ-ਵੰਡ ਦੀ ਥਾਂ ਪà©à¨°à¨à©‚-à¨à¨—ਤੀ ਅਤੇ ਬਖ਼ਸ਼ਿਸ਼ ਨੂੰ ਉਹ ਇਸ ਦਾ ਆਧਾਰ ਮੰਨਦੇ ਹਨ। à¨à¨—ਤ ਜੀ ਇਹ ਸਮà¨à¨¦à©‡ ਸਨ ਕਿ ਪà©à¨°à¨à©‚-ਬੰਦਗੀ ਨਾਲ ਜà©à©œà©‡ ਹੋਠਮਨà©à©±à¨– ਸà©à¨°à©à¨°à©‡à¨¶à¨Ÿ ਅਤੇ ਜਿਹੜੇ ਮਨà©à©±à¨– ਜਾਤ ਦਾ ਹੰਕਾਰ ਕਰਦੇ ਹਨ ਉਹ ਨੀਵੇਂ ਹਨ। à¨à¨—ਤ ਜੀ ਦੱਸਦੇ ਹਨ ਕਿ ਰੱਬ ਦੀ ਜੋਤ ਨਾਲ ਹੀ ਬੱਚੇ ਦਾ ਜਨਮ ਹà©à©°à¨¦à©ˆ ਅਤੇ ਜਨਮ ਲੈਣ ਤੋਂ ਪਹਿਲਾਂ ਬੱਚੇ ਦੀ ਕੋਈ ਜਾਤ ਨਹੀਂ ਹà©à©°à¨¦à©€à¥¤ ਜਾਤ-ਪਾਤ, ਊਚ-ਨੀਚ, ਵਹਿਮਾਂ-à¨à¨°à¨®à¨¾à¨‚, ਪਾਖੰਡਾਂ ਆਦਿ ਪà©à¨°à¨¤à©€ à¨à¨—ਤ ਕਬੀਰ ਜੀ ਮਨà©à©±à¨–ਤਾ ਨੂੰ ਸà©à¨šà©‡à¨¤ ਕਰਦੇ ਰਹਿੰਦੇ। ਪà©à¨°à¨à©‚ ਰਜ਼ਾ ’ਚ ਰਹਿੰਦੇ ਹੋਠà¨à¨—ਤ ਜੀ ਨੇ ਸਮਾਜ ਨੂੰ ਸਹੀ ਦਿਸ਼ਾ ਪà©à¨°à¨¦à¨¾à¨¨ ਕਰਨ ਦਾ ਕਾਰਜ ਅਰੰਠਕੀਤਾ । à¨à©‡à¨¦ à¨à¨¾à¨µ ਅਤੇ ਕਰਮਕਾਂਡ ਦਾ ਜਿਹੜਾ ਜਾਲ ਪà©à¨°à©‹à¨¹à¨¿à¨¤ ਸ਼à©à¨°à©‡à¨£à©€ ਵੱਲੋਂ ਪਾਇਆ ਗਿਆ à¨à¨—ਤ ਜੀ ਨੇ ਉਸ ਨੂੰ ਤੋੜਨ ’ਚ ਮਹੱਤਵ ਪੂਰਨ à¨à©‚ਮਿਕਾ ਨਿà¨à¨¾à¨ˆà¥¤
ਬਨਾਰਸ ਦੀ ਪà©à¨°à©‹à¨¹à¨¿à¨¤ ਸ਼à©à¨°à©‡à¨£à©€ ਨੇ ਲੋਕਾਂ ਦੀ ਲà©à©±à¨Ÿ-ਖਸà©à©±à¨Ÿ ਕਰਨ ਲਈ ਜਦੋਂ ਇਹ à¨à¨²à¨¾à¨¨ ਕੀਤਾ ਕਿ ਜਿਹੜਾ ਮਨà©à©±à¨– ਬਨਾਰਸ ’ਚ ਨਹੀਂ ਮਰਦਾ ਉਸ ਦੀ ਮà©à¨•ਤੀ ਨਹੀਂ ਹà©à©°à¨¦à©€ ਤੇ ਜਿਹੜਾ ਉਥੋਂ ਕà©à©±à¨ ਦੂਰੀ ’ਤੇ ਸਥਿਤ ਨਗਰ ਮਗਹਰ ’ਚ ਪà©à¨°à¨¾à¨£ ਤਿਆਗਦਾ ਹੈ ਉਹ ਖੋਤੇ ਦੀ ਜੂਨ ’ਚ ਪੈਂਦਾ ਹੈ। à¨à¨—ਤ ਜੀ ਨੇ ਇਸ à¨à¨²à¨¾à¨¨ ਦਾ ਗੰà¨à©€à¨° ਨੋਟਿਸ ਲਿਆ ਅਤੇ ਉਹ ਲà©à¨•ਾਈ ਨੂੰ ਇਸ à¨à¨°à¨®à¨œà¨¾à¨² ’ਚੋਂ ਸਦੀਵੀ ਤੌਰ ’ਤੇ ਬਾਹਰ ਕੱਢਣ ਲਈ ਆਪਣੇ ਜੀਵਨ ਦੇ ਅੰਤਿਮ ਸਮੇਂ ਬਨਾਰਸ ਛੱਡ ਕੇ ਮਗਹਰ ਚਲੇ ਗਠਕਿਉਂਕਿ ਉਹ ਸਮà¨à¨¦à©‡ ਸਨ ਕਿ ਸਮà©à©±à¨šà©€ ਧਰਤੀ ਕਰਤੇ ਨੇ ਪੈਦਾ ਕੀਤੀ ਹੈ।
à¨à¨—ਤ ਜੀ ਆਮ ਲੋਕਾਂ ਨੂੰ ਪà©à¨°à¨à©‚-ਮà©à¨–à©€ ਜੀਵਨਜਾਚ ਧਾਰਨ ਕਰਨ ਦੀ ਪà©à¨°à©‡à¨°à¨¨à¨¾ ਪੈਦਾ ਕਰਨ ਦੇ ਨਾਲ-ਨਾਲ ਅਜਿਹੀ ਜੀਵਨਜਾਚ ਧਾਰਨ ਕਰਨ ’ਤੇ ਜ਼ੋਰ ਦਿੰਦੇ, ਜਿਸ ’ਚੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਅਤੇ ਪਰਉਪਕਾਰ ਜਿਹੇ ਗà©à¨£ ਪੈਦਾ ਹà©à©°à¨¦à©‡ ਅਤੇ ਜਿਨà©à¨¹à¨¾à¨‚ ਨੂੰ ਧਾਰਨ ਕਾਰਨ ਨਾਲ ਮਨ ’ਚੋਂ ਵਿਕਾਰਾਂ ਦਾ ਨਾਸ਼ ਹà©à©°à¨¦à¨¾à¥¤ à¨à¨—ਤ ਜੀ ਦੀ ਸਮà©à©±à¨šà©€ ਬਾਣੀ ਲੋਕਾਈ ਦਾ ਮਾਰਗ ਦਰਸ਼ਨ ਕਰਦੀ ਹੈ ਤੇ ਉਨà©à¨¹à¨¾à¨‚ ਦà©à¨†à¨°à¨¾ ਰਚੇ ਗਠਸਲੋਕ ਮਨ ’ਤੇ ਗੰà¨à©€à¨° ਅਸਰ ਪਾਉਂਦੇ ਹਨ।
à¨à¨—ਤ ਜੀ ਦੀ ਬਾਣੀ ਰੂੜà©à¨¹à©€à¨µà¨¾à¨¦à©€ ਵਿਚਾਰਾਂ ਨੂੰ ਤਿਆਗ ਕੇ ਸਦਾਚਾਰੀ ਜੀਵਨਜਾਚ ਗà©à¨°à¨¹à¨¿à¨£ ਕਰਨ ’ਤੇ ਜ਼ੋਰ ਦਿੰਦੀ ਹੈ। ਮਨà©à©±à¨– ਨੂੰ ਮਿੱਟੀ ਦਾ ਪà©à¨¤à¨²à¨¾ ਮੰਨ ਕੇ ਉਹ ਇਸ ਦੀ ਨਾਸ਼ਮਾਨਤਾ ਵੱਲ ਸੰਕੇਤ ਕਰਦੇ ਹਨ। ਇਸ ਨਾਸ਼ਵਾਨ ਸਰੀਰ ਦੀ ਸਾਰਥਕਤਾ ਸ਼à©à¨ ਕਾਰਜਾਂ ਰਾਹੀਂ ਪà©à¨°à¨—ਟ ਹà©à©°à¨¦à©€ ਹੈ ਜਿਸ ’ਚੋਂ ਪà©à¨°à©‡à¨® ਅਤੇ à¨à¨¾à¨ˆà¨šà¨¾à¨°à©‡ ਦੀ à¨à¨¾à¨µà¨¨à¨¾ ਦਾ ਵਿਕਾਸ ਹà©à©°à¨¦à¨¾ ਅਤੇ ਮਨ ਦਵੈਤ ’ਚ à¨à¨Ÿà¨•ਣ ਦੀ ਬਜਾਠਅਦà©à¨µà©ˆà¨¤ ਨਾਲ ਇਕਸà©à¨° ਹੋ ਜਾਂਦਾ ਹੈ।
ਕਬੀਰ ਜੀ ਜਿੱਥੇ ਪà©à¨°à¨à©‚ à¨à¨—ਤੀ ’ਚ ਲੀਨ ਰਹਿੰਦੇ ਸਨ ਉੱਥੇ ਆਪਣਾ ਗà©à¨°à¨¹à¨¿à¨¸à¨¤à©€ ਜੀਵਨ ਵੀ ਆਪਣੇ ਪਿਤਾ ਪà©à¨°à¨–à©€ ਧੰਦੇ ਕੱਪੜਾ ਬà©à¨£à¨¨à¨¾ (ਜà©à¨²à¨¾à¨¹à¨¾) ਕੰਮ ਨਾਲ਼ ਜੀਵਨ ਬਸਰ ਕਰਦੇ ਸਨ। ਪà©à¨°à¨à©‚ à¨à¨—ਤੀ ’ਚ ਉਹ à¨à¨¨à©‡ ਰੰਗੇ ਰਹਿੰਦੇ ਹਨ ਕਿ ਰੱਬ ਨੂੰ ਆਪਣੇ ਅੰਗ-ਸੰਗ ਜਾਣਦੇ ਸਨ। ਕਬੀਰ ਜੀ ਦੀ ਬਾਣੀ ਰਣ à¨à©‚ਮੀ ’ਚ à©›à©à¨²à¨® ਵਿਰà©à©±à¨§ ਜੂà¨à¨¦à©‡ ਹੋਠਕà©à¨°à¨¬à¨¾à¨¨ ਹੋਣ ਦਾ ਵੀ ਜਜ਼ਬਾ à¨à¨°à¨¦à©€ ਹੈ ‘‘ਸੂਰਾ ਸੋ ਪਹਿਚਾਨੀਠਜ੠ਲਰੈ ਦੀਨ ਕੇ ਹੇਤ ॥ ਪà©à¨°à¨œà¨¾ ਪà©à¨°à¨œà¨¾ ਕਟਿ ਮਰੈ ਕਬਹੂ ਨ ਛਾਡੈ ਖੇਤ੠॥’’
ਸੋ à¨à¨—ਤ ਕਬੀਰ ਜੀ ਸੱਚੀ ਪà©à¨°à¨à©‚ à¨à¨—ਤੀ, ਸਮਾਜ ਸà©à¨§à¨¾à¨°à¨• à¨à¨¾à¨µà¨¨à¨¾, ਸ਼ਾਂਤਮਈ ਕà©à¨°à¨¾à¨‚ਤੀ ਤੇ ਤਰਕਸ਼ੀਲਤਾ à¨à¨°à©€ ਰਚਨਾ ਉਚਾਰਨ ਵਾਲੇ ਪਹਿਲੇ à¨à¨—ਤ ਹੋਠਹਨ। ਉਨà©à¨¹à¨¾à¨‚ ਦਾ ਜਨਮ ਦਿਹਾੜਾ ਮਨਾਉਂਦਿਆਂ ਸਾਨੂੰ à¨à¨—ਤ ਜੀ ਦੇ ਪਾਠਪੂਰਨਿਆਂ ‘ਤੇ ਵੀ ਚੱਲਣਾ ਚਾਹੀਦਾ ਹੈ।ਸਾਡਾ ਸਮਾਜ ਹਾਲੇ ਵੀ ਜਾਤ-ਪਾਤ, ਊਚ-ਨੀਚ ਦਾ ਵਿਤਕਰਾ, ਸਵਰਗਾਂ-ਨਰਕਾਂ, ਥੋਥੇ ਅੰਧਵਿਸ਼ਵਾਸੀ ਕਰਮਕਾਂਡਾਂ ਅਤੇ ਮਨà©à©±à¨–ਤਾ ਵਿਰੋਧੀ ਗਲਤ ਰੀਤੀ ਰਿਵਾਜ਼ਾਂ ਵਿੱਚ ਬà©à¨°à©€ ਤਰà©à¨¹à¨¾à¨‚ ਉਲà¨à¨¿à¨† ਹੈ। ਸਾਨੂੰ ਵੀ ਗà©à¨°à¨¬à¨¾à¨£à©€ ਰਾਂਹੀ ਅਜਿਹੇ ਸਮਾਜ ਵਿੱਚ ਚਾਨਣ ਦਾ ਮà©à¨¨à¨¾à¨°à¨¾ ਬਣਦੇ ਹੋਠਹਨੇਰੇ ਨਾਲ ਲੜਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login