ਹà©à¨•ਮਨਾਮੇ ਸਿੱਖ ਇਤਿਹਾਸ ਦੀਆਂ ਸਮੱਸਿਆਵਾਂ ਅਤੇ ਘਟਨਾਵਾਂ ਨੂੰ ਸਮà¨à¨£ ਦਾ ਮਹੱਤਵਪੂਰਨ ਸਰੋਤ ਹਨ ਜਿਹੜੇ ਕਿ ਪà©à¨°à¨¾à¨¤à¨¨ ਸਿੱਖਾਂ ਦੇ ਹਾਲਾਤ, ਗà©à¨°à©‚ ਸਾਹਿਬਾਨ ਪà©à¨°à¨¤à©€ ਵਿਸ਼ਵਾਸ ਅਤੇ ਉਹਨਾਂ ਦà©à¨†à¨°à¨¾ ਦà©à¨°à¨¿à©œ ਕਰਾਠਗਠਸਿਧਾਂਤਾਂ ਦਾ à¨à¨¾à¨µà¨ªà©‚ਰਤ ਪà©à¨°à¨—ਟਾਵਾ ਕਰਦੇ ਹਨ। ਇਹਨਾਂ ਤੋਂ ਇਲਾਵਾ ਉਹ ਹà©à¨•ਮਨਾਮੇ ਵੀ ਸਿੱਖ ਇਤਿਹਾਸ ਦਾ ਅੰਗ ਹਨ ਜਿਹੜੇ ਕਿ ਗà©à¨°à©‚ ਸਾਹਿਬਾਨ, ਗà©à¨°à©‚ ਮਹਿਲਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਾਰੀ ਕੀਤੇ ਜਾਂਦੇ ਰਹੇ ਹਨ। ਮੌਜੂਦਾ ਸਮੇਂ ਵਿਚ ਸà©à¨°à©€ ਅਕਾਲ ਤਖ਼ਤ ਸਾਹਿਬ ਤੋਂ ਹà©à¨•ਮਨਾਮੇ ਜਾਰੀ ਕਰਨ ਦੀ ਪਰੰਪਰਾ ਨਿਰੰਤਰ ਜਾਰੀ ਹੈ।
à¨à¨¾à¨µà©‡à¨‚ ਕਿ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਵਿਚੋਂ ਰੋਜਾਨਾਂ ਹà©à¨•ਮਨਾਮਾ ਲੈਣ ਦੀ ਪਰੰਪਰਾ ਸਿੱਖ ਧਰਮ ਵਿਚ ਪà©à¨°à¨šà©±à¨²à¨¿à¨¤ ਹੈ ਪਰ ਜਿਹੜੇ ਹà©à¨•ਮਨਾਮਿਆਂ ਸੰਬੰਧੀ ਵਿਚਾਰ ਕੀਤੀ ਜਾ ਰਹੀ ਹੈ ਉਹ ਸਿੱਖਾਂ ਨੂੰ ਧਾਰਮਿਕ ਇਕਸà©à¨°à¨¤à¨¾ ਅਤੇ ਸਮਾਜਿਕ ਇਕਜà©à©±à¨Ÿà¨¤à¨¾ ਵਿਚ ਪਰੋ ਕੇ ਰੱਖਣ ਦਾ ਕਾਰਜ ਕਰਦੇ ਹਨ। ਇਹਨਾਂ ਹà©à¨•ਮਨਾਮਿਆਂ ਦਾ ਆਧਾਰ ਵੀ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਿਆ ਜਾਂਦਾ ਹੈ ਜਿਹੜੀ ਕਿ ਇਕ ਸਿੱਖ ਨੂੰ ਅਧਿਆਤਮਿਕ ਮਾਰਗ ’ਤੇ ਲਿਜਾਣ ਅਤੇ ਦà©à¨¨à¨¿à¨†à¨µà©€ ਸਰੋਕਾਰਾਂ ਪà©à¨°à¨¤à©€ ਸà©à¨šà©‡à¨¤ ਕਰਦੀ ਹੈ। ਪਿਛਲੇ ਸਮੇਂ ਵਿਚ ਹà©à¨•ਮਨਾਮਿਆਂ ਸੰਬੰਧੀ ਜਿਹੜੇ ਕਾਰਜ ਸਾਹਮਣੇ ਆਠਹਨ ਉਹਨਾਂ ਵਿਚੋਂ ਡਾ. ਗੰਡਾ ਸਿੰਘ ਅਤੇ ਸ. ਸਮਸ਼ੇਰ ਸਿੰਘ ਅਸ਼ੋਕ ਦà©à¨†à¨°à¨¾ ਸੰਪਾਦਿਤ ਕੀਤੇ ਗਠਹà©à¨•ਮਨਾਮਿਆਂ ਨੂੰ ਪà©à¨°à¨®à©à©±à¨– ਸਥਾਨ ਪà©à¨°à¨¦à¨¾à¨¨ ਕੀਤਾ ਜਾਂਦਾ ਹੈ। ਇਹ ਸਮà¨à¨¿à¨† ਜਾਂਦਾ ਰਿਹਾ ਹੈ ਕਿ ਲਗਪਗ ਸਮੂਹ ਹà©à¨•ਮਨਾਮੇ ਇਹਨਾਂ ਪà©à¨¸à¨¤à¨•ਾਂ ਰਾਹੀਂ ਸਾਹਮਣੇ ਆ ਗਠਹਨ ਪਰ ਸਿੱਖ ਵਿਦਵਾਨ ਨਿਰੰਤਰ ਯਤਨ ਕਰਦੇ ਰਹੇ ਕਿ ਨਵੇਂ ਹà©à¨•ਮਨਾਮੇ ਵੀ ਲੱà¨à©‡ ਜਾ ਸਕਦੇ ਹਨ ਅਤੇ ਕà©à©±à¨ ਇਕ ਵਿਦਵਾਨਾਂ ਨੇ ਇਸ ਦਿਸ਼ਾ ਵਿਚ ਯਤਨ ਵੀ ਕੀਤਾ ਹੈ।
ਮੌਜੂਦਾ ਸਮੇਂ ਵਿਚ ਹà©à¨•ਮਨਾਮੇ : ਸਿੱਖ ਇਤਿਹਾਸ ਦੇ ਸਮਕਾਲੀ ਦਸਤਾਵੇਜ਼ ਸਿਰਲੇਖ ਅਧੀਨ ਇਕ ਨਵੀਂ ਪà©à¨¸à¨¤à¨• ਸਾਹਮਣੇ ਆਠਹੈ ਜਿਹੜੀ ਕਿ ਡਾ. ਬਲਵੰਤ ਸਿੰਘ ਢਿੱਲੋਂ ਦੀ ਰਚਨਾ ਹੈ। ਇਹ ਗà©à¨°à©‚ ਨਾਨਕ ਦੇਵ ਯੂਨੀਵਰਸਿਟੀ, ਅੰਮà©à¨°à¨¿à¨¤à¨¸à¨° ਵਿਖੇ ਕਾਰਜਸ਼ੀਲ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਅਧਿà¨à¨¨ ਕੇਂਦਰ ਦੇ ਡਾਇਰੈਕਟਰ ਦੀ ਪਦਵੀ ਤੋਂ ਸੇਵਾ ਮà©à¨•ਤ ਹੋਠਹਨ। ਇਹਨਾਂ ਨੇ ਆਪਣਾ ਸਾਰਾ ਜੀਵਨ ਗà©à¨°à©‚ ਸਾਹਿਬਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਸੰਬੰਧੀ ਤੱਥਾਂ ਨੂੰ ਸਮà¨à¨£ ਅਤੇ ਉਹਨਾਂ ਨੂੰ ਵਿਿਗਆਨਕ ਢੰਗ ਨਾਲ ਪੇਸ਼ ਕਰਨ ਵਿਚ ਲਗਾਇਆ ਹੈ। ਗà©à¨°à¨®à©à¨–à©€, ਅੰਗਰੇਜ਼ੀ, ਦੇਵਨਾਗਰੀ ਅਤੇ ਉਰਦੂ à¨à¨¾à¨¶à¨¾ ਦੇ ਨਾਲ-ਨਾਲ ਫ਼ਾਰਸੀ ਅਤੇ ਰਾਜਸਥਾਨੀ à¨à¨¾à¨¶à¨¾ ਦੇ ਗਿਆਨ ਨੇ ਇਹਨਾਂ ਦੇ ਅਧਿà¨à¨¨ ਨੂੰ ਹੋਰ ਵਧੇਰੇ ਪà©à¨°à¨šà©°à¨¡ ਕੀਤਾ ਹੈ। ਸਿੱਖ ਇਤਿਹਾਸ ਦੇ ਮਹੱਤਵਪੂਰਨ ਅਤੇ ਅਣਗੌਲੇ ਸਰੋਤਾਂ ਸੰਬੰਧੀ ਇਹਨਾਂ ਦੀਆਂ ਇਕ ਦਰਜਨ ਤੋਂ ਵਧੇਰੇ ਪà©à¨¸à¨¤à¨•ਾਂ ਸਿੱਖ ਅਧਿà¨à¨¨ ਦਾ ਸ਼ਿੰਗਾਰ ਹਨ।
ਹà©à¨•ਮਨਾਮਿਆਂ ਸੰਬੰਧੀ ਹਥਲੀ ਪà©à¨¸à¨¤à¨• ਵਿਚ ਗà©à¨°à©‚ ਹਰਿਗੋਬਿੰਦ ਸਾਹਿਬ, ਬਾਬਾ ਗà©à¨°à¨¦à¨¿à©±à¨¤à¨¾ ਜੀ, ਗà©à¨°à©‚ ਹਰਿਿਕà©à¨°à¨¶à¨¨ ਜੀ, ਗà©à¨°à©‚ ਤੇਗ ਬਹਾਦਰ ਜੀ, ਗà©à¨°à©‚ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਮਾਤਾ ਸà©à©°à¨¦à¨°à©€ ਜੀ, ਮਾਤਾ ਸਾਹਿਬ ਦੇਵੀ ਜੀ, ਸà©à¨°à©€ ਅਕਾਲ ਤਖ਼ਤ ਸਾਹਿਬ, ਤਖ਼ਤ ਸà©à¨°à©€ ਪਟਨਾ ਸਾਹਿਬ, ਸà©à¨°à©€ ਅਬਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਤੋਂ ਸਮੇਂ-ਸਮੇਂ ’ਤੇ ਜਾਰੀ ਕੀਤੇ ਗਠ144 ਹà©à¨•ਮਨਾਮੇ ਸ਼ਾਮਲ ਹਨ। ਇਸ ਪà©à¨¸à¨¤à¨• ਵਿਚ ਜਿਹੜੇ ਹà©à¨•ਮਨਾਮੇ ਸ਼ਾਮਲ ਕੀਤੇ ਗਠਹਨ ਉਹਨਾਂ ਵਿਚ ਆਖਰੀ ਹà©à¨•ਮਨਾਮਾ 4 ਫ਼ਰਵਰੀ 1862 ਨੂੰ ਤਖ਼ਤ ਸà©à¨°à©€ ਪਟਨਾ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ। ਇਸ ਤਰà©à¨¹à¨¾à¨‚ ਇਸ ਪà©à¨¸à¨¤à¨• ਵਿਚ ਲਗਪਗ 250 ਸਾਲ ਵਿਚ ਜਾਰੀ ਕੀਤੇ ਗਠਹà©à¨•ਮਨਾਮੇ ਸ਼ਾਮਲ ਹਨ ਜਿਹੜੇ ਕਿ ਸਿੱਖ ਧਰਮ ਅਤੇ ਇਤਿਹਾਸ ਦੀ ਮਹੱਤਵਪੂਰਨ ਜਾਣਕਾਰੀ ਪà©à¨°à¨¦à¨¾à¨¨ ਕਰਦੇ ਹਨ।
ਲੇਖਕ ਨੇ ਪà©à¨°à¨¾à¨ªà¨¤ ਹੋਠਹà©à¨•ਮਨਾਮਿਆਂ ਨੂੰ ਅਸਲ ਰੂਪ ਵਿਚ ਪੇਸ਼ ਕਰਦੇ ਹੋਠਇਹਨਾਂ ਦਾ ਵਿਸਤà©à¨°à¨¿à¨¤ ਵਿਸ਼ਲੇਸ਼ਣ ਵੀ ਕੀਤਾ ਹੈ ਤਾਂ ਕਿ ਇਹਨਾਂ ਨੂੰ ਸà©à¨–ੈਨ ਢੰਗ ਨਾਲ ਸਮà¨à¨¿à¨† ਜਾ ਸਕੇ। ਖà©à©±à¨²à©à¨¹à©‡ ਮਨ ਨਾਲ ਉਹਨਾਂ ਸਮੂਹ ਸਰੋਤਾਂ ਦਾ ਜ਼ਿਕਰ ਕੀਤਾ ਹੈ ਜਿੱਥੋਂ ਇਹ ਹà©à¨•ਮਨਾਮੇ ਪà©à¨°à¨¾à¨ªà¨¤ ਹੋਠਹਨ ਜਾਂ ਜਿਹੜੇ ਪਰਿਵਾਰਾਂ ਕੋਲ ਇਹ ਸੰà¨à¨¾à¨² ਕੇ ਰੱਖੇ ਹੋਠਸਨ। ਇਹਨਾਂ ਵਿਚ ਕà©à©±à¨ ਇਕ ਹà©à¨•ਮਨਾਮੇ à¨à¨¸à©‡ ਹਨ ਜਿਹੜੇ ਇਤਿਹਾਸ ਦੀਆਂ ਗà©à©°à¨à¨²à¨¾à¨‚ ਖੋਲਣ ਦਾ ਕਾਰਜ ਕਰਦੇ ਹਨ ਜਿਵੇਂ ਬਾਬਾ ਬà©à©±à¨¢à¨¾ ਜੀ ਦੇ ਪਰਿਵਾਰ ਨੂੰ ਲਿਖੇ ਹੋਠ7 ਨੰ. ਹà©à¨•ਮਨਾਮੇ ਦਾ ਵਿਸ਼ਲੇਸ਼ਣ ਕਰਦੇ ਹੋਠਲੇਖਕ ਦੱਸਦਾ ਹੈ ਕਿ ਇਹ ਹà©à¨•ਮਨਾਮਾ ਬਾਬਾ ਬਕਾਲਾ ਵਿਖੇ ਪੈਦਾ ਹੋਈ ਸੰਕਟਮਈ ਸਥਿਤੀ ਨੂੰ ਬਿਆਨ ਕਰਦਾ ਹੈ। 45 ਨੰ. ਹà©à¨•ਮਨਾਮੇ ਵਿਚ ਸਾਹਜਾਦਪà©à¨° ਵਿਖੇ ਗà©à¨°à©‚ ਤੇਗ ਬਹਾਦਰ ਜੀ ਦੇ ਡੇਰਾ ਕਰਨ ਦੀ ਜਾਣਕਾਰੀ ਮਿਲਦੀ ਹੈ ਜਿਸ ਤੋਂ ਉਹਨਾਂ ਦੀ ਪਟਨਾ ਤੋਂ ਢਾਕਾ ਦੀ ਯਾਤਰਾ ਦਾ ਮਾਰਗ ਸਪਸ਼ਟ ਹੋ ਜਾਂਦਾ ਹੈ ਕਿ ਗà©à¨°à©‚ ਜੀ ਮà©à©°à¨—ੇਰ, ਸਾਹਜਾਦਪà©à¨° ਦੇ ਰਸਤਿਓਂ ਢਾਕਾ ਗਠਸਨ। ਕਈ ਗà©à¨°à¨®à©à¨–à©€ ਸਰੋਤਾਂ ਵਿਚ ਗà©à¨°à©‚ ਗੋਬਿੰਦ ਸਿੰਘ ਜੀ ਦਾ ਪà©à¨°à¨•ਾਸ਼ ਪà©à¨°à¨¬ 1661 ਦਾ ਦੱਸਿਆ ਗਿਆ ਹੈ ਪਰ ਸਿੱਖ ਪੰਥ ਵਿਚ ਇਹ ਮਿਤੀ 1666 ਦੱਸੀ ਗਈ ਹੈ। ਹà©à¨•ਮਨਾਮਾ ਨੰ. 46 ਅਤੇ 47 ਵਿਚੋਂ ਦਸਮੇਸ਼ ਪਿਤਾ ਜੀ ਦੇ ਪà©à¨°à¨•ਾਸ਼ ਦੀ ਜਾਣਕਾਰੀ ਉਹਨਾਂ ਦਾ ਪà©à¨°à¨•ਾਸ਼ 1666 ਵਿਚ ਹੋਇਆ ਸਿੱਧ ਕਰਦੀ ਹੈ।
ਹà©à¨•ਮਨਾਮਿਆਂ ਦਾ ਵਿਸ਼ਲੇਸ਼ਣ ਕਰਦਿਆਂ ਇਤਿਹਾਸ ਦਾ ਇਕ ਹੋਰ ਅਜਿਹਾ ਅੰਸ਼ ਪà©à¨°à¨—ਟ ਕੀਤਾ ਗਿਆ ਹੈ ਜਿਹੜਾ ਕਿ ਗà©à¨°à©‚ ਤੇਗ ਬਹਾਦਰ ਜੀ ਨੂੰ ਗà©à¨°à¨¿à¨†à¨ˆ ਬਖ਼ਸ਼ਣ ਦੀ ਪà©à¨°à©‹à©œà¨¤à¨¾ ਕਰਦਾ ਹੈ। ਗà©à¨°à©‚ ਹਰਿਿਕà©à¨°à¨¶à¨¨ ਜੀ ਦੇ ਹà©à¨•ਮਨਾਮੇ ਵਿਚ ਪਾਕਪਟਨ ਦੇ à¨à¨¾à¨ˆ ਬੱਠਾ ਦਾ ਜ਼ਿਕਰ ਆਇਆ ਹੈ ਜਿਹੜਾ ਕਿ ਗà©à¨°à©‚ ਤੇਗ ਬਹਾਦਰ ਜੀ ਦੇ ਸਮੇਂ ਵੀ ਉਸ ਇਲਾਕੇ ਦਾ ਮà©à¨–à©€ ਸਿੱਖ ਸੀ। ਲੇਖਕ ਦੱਸਦਾ ਹੈ ਕਿ ਦੋਵੇਂ ਗà©à¨°à©‚ ਸਾਹਿਬਾਨ ਦੇ ਸਮੇਂ ਇਕੋ ਲਿਖਾਰੀ ਹੀ ਹà©à¨•ਮਨਾਮੇ ਲਿਖਣ ਦੀ ਸੇਵਾ ਕਰ ਰਿਹਾ ਸੀ ਜਿਸ ਤੋਂ ਸਪਸ਼ਟ ਹà©à©°à¨¦à¨¾ ਹੈ ਕਿ ਅੱਠਵੇਂ ਪਾਤਸ਼ਾਹ ਦੇ ਦੀਵਾਨ, ਮà©à¨¸à©±à¨¦à©€à¨†à¨‚ ਤੇ ਅਮਲੇ ਦੀਆਂ ਨਜ਼ਰਾਂ ਵਿਚ ਗà©à¨°à©‚ ਤੇਗ ਬਹਾਦਰ ਜੀ ਗà©à¨°à¨¿à¨†à¨ˆ ਦੇ ਸਹੀ ਤੇ ਜਾਇਜ਼ ਵਾਰਸ ਸਨ, ਜਦੋਂ ਕਿ ਉਤਰਾਧਿਕਾਰ ਬਾਰੇ ਧੀਰ ਮੱਲ ਦੀ ਦਾਅਵੇਦਾਰੀ à©™à©à¨¦à¨—ਰਜ਼ੀ ਤੋਂ ਪà©à¨°à©‡à¨°à¨¿à¨¤ ਸੀ।
ਇਸੇ ਤਰà©à¨¹à¨¾à¨‚ ਲਖਨਊ ਦੇ ਅਹੀਆ ਗੰਜ ਗà©à¨°à¨¦à©à¨†à¨°à©‡ ਵਿਚ ਸੰà¨à¨¾à¨² ਕੇ ਰੱਖੇ ਹੋਠਹà©à¨•ਮਨਾਮੇ (ਨੰ. 93) ’ਤੇ ਲੱਗੀ ਹੋਈ ਮੋਹਰ ਦਾ ਜ਼ਿਕਰ ਕੀਤਾ ਗਿਆ ਹੈ ਜਿਸ ’ਤੇ ਇਹ ਇਬਾਰਤ ਲਿਖੀ ਹੋਈ ਹੈ ‘ੴਸਤਿਗà©à¨° ਪà©à¨°à¨¸à¨¾à¨¦à¨¿ (ਦੇਗ ਤੇਗ ਫਤਿਹ) ਨà©à¨¸à¨°à¨¤ ਬੇਦਰੰਗ ਯਾਫਤ ਅਜ਼ ਨਾਨਕ ਗà©à¨°à©‚ ਗੋਬਿੰਦ ਸਿੰਘ ਸà©à¨°à©€ ਅਕਾਲ ਪà©à¨°à¨– ਸਹਾਇ।’ ਹà©à¨£ ਤੱਕ ਇਤਿਹਾਸਕਾਰਾਂ ਵੱਲੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਇਹ ਇਬਾਰਤ ਬਾਬਾ ਬੰਦਾ ਸਿੰਘ ਬਹਾਦਰ ਦੀ ਮੋਹਰ ’ਤੇ ਲੱਗੀ ਹੋਈ ਸੀ। ਇਸ ਤੋਂ ਇਲਾਵਾ ਹੋਰਨਾਂ ਸ਼ਸਤਰਾਂ ਅਤੇ ਸਾਹਤਿਕ ਕà©à¨°à¨¿à¨¤à¨¾à¨‚ ਦੇ ਹਵਾਲਿਆਂ ਨਾਲ ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਸਠਤੋਂ ਪਹਿਲਾਂ ਇਹ ਇਬਾਰਤ ਦਸਮ ਪਾਤਸ਼ਾਹ ਵੱਲੋਂ ਲਿਖੀ ਗਈ ਸੀ।
ਹà©à¨•ਮਨਾਮਿਆਂ ਵਿਚੋਂ ਸਿੱਖਾਂ ਦੇ ਆਚਾਰ, ਵਿਹਾਰ, ਪਾਸਾਰ ਅਤੇ ਮਨਾਠਜਾਂਦੇ ਤਿਉਹਾਰਾਂ ਦਾ ਜ਼ਿਕਰ ਮਿਲਦਾ ਹੈ। ਕà©à©±à¨ ਹà©à¨•ਮਨਾਮੇ ਅਜਿਹੇ ਵੀ ਹਨ ਜਿਨà©à¨¹à¨¾à¨‚ ਵਿਚ ਗà©à¨°à©‚ ਸਾਹਿਬ ਵੱਲੋਂ 100 ਤੋਲੇ ਸੋਨਾ, 700 ਰà©à¨ªà¨, 900 ਰà©à¨ªà¨ ਆਦਿ à¨à¨¾à¨°à©€ ਮਾਇਆ ਦੀ ਮੰਗ ਕੀਤੀ ਗਈ ਹੈ। ਇਸ ਦੇ ਦੋ ਕਾਰਨ ਹੋ ਸਕਦੇ ਹਨ ਕਿ ਜਾਂ ਤਾਂ ਉਹਨਾਂ ਇਲਾਕਿਆਂ ਵਿਚ ਉਸ ਸਮੇਂ ਸਿੱਖੀ ਦਾ ਬੂਟਾ ਵਿਸ਼ਾਲ ਰੂਪ ਵਿਚ ਸਥਾਪਿਤ ਹੋ ਗਿਆ ਹੋਵੇਗਾ ਜਾਂ ਸੰਗਤ ਵਿਚ ਅਜਿਹੇ ਧਨਵਾਨ ਅਤੇ ਸ਼ਰਧਾਵਾਨ ਸਿੱਖ ਮੌਜੂਦ ਸਨ ਜਿਹੜੇ ਗà©à¨°à©‚ ਸਾਹਿਬ ਦੇ ਅਜਿਹੇ ਆਦੇਸ਼ਾਂ ਦੀ ਪਾਲਣਾ ਕਰਨ ਦੇ ਸਮਰੱਥ ਸਨ।
ਇਹ ਹà©à¨•ਮਨਾਮੇ ਗà©à¨°à©‚ ਘਰ ਵਿਚ ਪੈਦਾ ਹੋਠਅੰਦਰੂਨੀ ਸੰਕਟ, ਬਾਹਰਮà©à¨–à©€ ਚà©à¨£à©Œà¨¤à©€à¨†à¨‚, ਗà©à¨°à©‚ ਸਾਹਿਬਾਨ ਦਾ ਸਿੱਖਾਂ ਪà©à¨°à¨¤à©€ ਲਗਾਉ, ਸਿੱਖਾਂ ਨੂੰ ਅਧਿਆਤਮਿਕ ਮਾਰਗ ’ਤੇ ਚੱਲਣ ਦੀ ਪà©à¨°à©‡à¨°à¨¨à¨¾, ਸਮਾਜ ਵਿਚ ਰਹਿੰਦੇ ਹੋਠਗà©à¨°à©‚ ਨੂੰ ਹਮੇਸ਼ਾਂ ਯਾਦ ਰੱਖਣ, ਗà©à¨°à©‚ ’ਤੇ à¨à¨°à©‹à¨¸à¨¾ ਰੱਖਣ, ਗà©à¨°à©‚ ਤੋਂ ਮੰਨਤਾਂ ਮੰਗਣ, ਗà©à¨°à©‚ ਘਰ ਦੀ ਸੇਵਾ ਕਰਨ, ਪਰਮਾਤਮਾ ਅੱਗੇ ਅਰਦਾਸ ਕਰਨ, ਦਸਵੰਧ ਗà©à¨°à©‚ ਘਰ à¨à©‡à¨œà¨£ ਆਦਿ ਦਾ ਜ਼ਿਕਰ ਕਰਦੇ ਹਨ। ਗà©à¨°à©‚ ਸਾਹਿਬਾਨ ਸਿੱਖਾਂ ਨੂੰ ਵਾਰ-ਵਾਰ ਸਦਾਚਾਰਿਕ ਜੀਵਨ ਬਸਰ ਕਰਨ ਅਤੇ ਪਰਮਾਤਮਾ ਦੇ ਮਾਰਗ ’ਤੇ ਚੱਲਣ ਦੀ ਵਾਰ-ਵਾਰ ਯਾਦ ਦਿਵਾਉਂਦੇ ਹਨ। ਸਿੱਖ ਸੰਗਤਾਂ ਦੀ ਗà©à¨°à©‚ ਸਾਹਿਬਾਨ ਪà©à¨°à¨¤à©€ ਦà©à¨°à¨¿à©œà¨¤à¨¾ ਦਾ ਜ਼ਿਕਰ ਕਰਦੇ ਹੋਠਲੇਖਕ ਦੱਸਦਾ ਹੈ ਕਿ ਇਹ ਸਠਕà©à¨ ਗà©à¨°à©‚ ਸਾਹਿਬਾਨ ਦੀ ਕà©à¨°à¨¿à¨¶à¨®à¨ˆ ਸ਼ਖ਼ਸੀਅਤ ਅਤੇ ਪà©à¨°à©‡à¨®-ਪਿਆਰ ਵਾਲੀ ਅਪਣੱਤ ਕਰਕੇ ਹੀ ਸੰà¨à¨µ ਹੋ ਸਕਿਆ ਸੀ।
ਹà©à¨•ਮਨਾਮਿਆਂ ਵਿਚੋਂ ਪà©à¨°à¨¾à¨ªà¨¤ ਹੋਠਸੰਗਤਾਂ ਦੇ ਵੇਰਵੇ ਦੱਸਦੇ ਹਨ ਕਿ ਉਸ ਸਮੇਂ ਦੌਰਾਨ ਸਿੱਖੀ ਕਿੰਨੀ ਦੂਰ ਤੱਕ ਫੈਲ ਗਈ ਸੀ। ਸਾਧਨਾਂ ਦੀ ਘਾਟ ਦੇ ਬਾਵਜੂਦ ਵੀ ਸਿੱਖ ਗà©à¨°à©‚ ਘਰ ਨਾਲ ਜà©à©œà©‡ ਰਹਿੰਦੇ ਸਨ ਅਤੇ ਸਾਲ ਵਿਚ ਦੋ ਵਾਰੀ ਦੀਵਾਲੀ ਅਤੇ ਵਿਸਾਖੀ ਦੇ ਮੌਕੇ ਗà©à¨°à©‚ ਘਰ ਆਉਣ ਵਿਚ ਮਾਣ ਮਹਿਸੂਸ ਕਰਦੇ ਸਨ। ਹà©à¨•ਮਨਾਮੇ ਦੱਸਦੇ ਹਨ ਕਿ ਉਸ ਸਮੇਂ ਕਾਬà©à¨² ਤੋਂ ਲੈ ਕੇ ਬੰਗਲਾਦੇਸ਼ ਦੇ ਵਿਿà¨à©°à¨¨ ਇਲਾਕਿਆਂ ਵਿਚ ਸਿੱਖ ਵੱਸਦੇ ਸਨ ਜਿਸ ਦੇ ਅਧਾਰ ’ਤੇ ਲੇਖਕ ਇਹਨਾਂ ਨੂੰ ‘ਸਿੱਖ ਪੰਥ ਦਾ à¨à¨¾à¨°à¨¤à©€ ਧੳਿਸਪੋਰੳ’ ਦੱਸਦਾ ਹੈ।
1978 ਤੋਂ ਇਸ ਖੋਜ ਕਾਰਜ ਵਿਚ ਲੱਗੇ ਹੋਠਵਿਦਵਾਨ ਲੇਖਕ ਨੇ ਯੂਨੀਵਰਸਿਟੀਆਂ, ਸਿੱਖ ਸੰਸਥਾਵਾਂ ਅਤੇ ਗà©à¨°à¨¸à¨¿à©±à¨– ਪਰਿਵਾਰਾਂ ਵੱਲੋਂ ਸੰà¨à¨¾à¨² ਕੇ ਰੱਖੇ ਹੋਠਹà©à¨•ਮਨਾਮਿਆਂ ਬਾਰੇ ਜਾਣਕਾਰੀ ਪà©à¨°à¨¾à¨ªà¨¤ ਕੀਤੀ ਹੈ। ਇਹਨਾਂ ਨੇ ਪà©à¨°à¨¾à¨ªà¨¤ ਹà©à¨•ਮਨਾਮਿਆਂ ਨੂੰ ਦੇਖ ਕੇ ਜਿੱਥੇ ਖà©à¨¶à©€ ਮਹਿਸੂਸ ਕੀਤੀ ਉੱਥੇ ਇਹਨਾਂ ਦੀ ਸਾਂà¨-ਸੰà¨à¨¾à¨² ਦੇ ਢੰਗ ’ਤੇ ਨਿਰਾਸ਼ਾ ਵੀ ਜਾਹਰ ਕੀਤੀ ਹੈ। ਇਹ ਮਹਿਸੂਸ ਕਰਦੇ ਹਨ ਕਿ ਜà©à¨—ਾੜੂ ਅਤੇ ਗੈਰ-ਵਿਿਗਆਨਕ ਢੰਗ ਨਾਲ ਸੰà¨à¨¾à¨² ਕੇ ਰੱਖੇ ਹੋਠਇਹਨਾਂ ਹà©à¨•ਮਨਾਮਿਆਂ ਦੇ ਬਹà©à¨¤à©‡ ਲੰਮੇ ਸਮੇਂ ਤੱਕ ਦਰਸ਼ਨ ਨਸੀਬ ਨਹੀਂ ਹੋ ਸਕਣਗੇ। ਜਿਹੜੀ ਪà©à¨°à¨®à©à©±à¨– ਸਿੱਖ ਸੰਸਥਾ ਕੋਲ ਇਹ ਹà©à¨•ਮਨਾਮੇ ਅਸਲ ਰੂਪ ਵਿਚ ਮੌਜੂਦ ਸਨ, ਹà©à¨£ ਉਹਨਾਂ ਕੋਲ ਇਹਨਾਂ ਦੇ ਵਾਈਟ à¨à¨‚ਡ ਬਲੈਕ ਅਕਸ ਵੀ ਨਹੀਂ ਮਿਲਦੇ।
ਇਸ ਪà©à¨¸à¨¤à¨• ਵਿਚ ਸ਼ਾਮਲ ਹà©à¨•ਮਨਾਮੇ ਬਹà©à¨¤ ਹੀ ਸਪਸ਼ਟ, ਸà©à©°à¨¦à¨°, ਦਰਸ਼ਨੀ, ਦਿਲ-ਖਿੱਚਵੇਂ ਅਤੇ ਰੰਗਦਾਰ ਹਨ। ਹà©à¨•ਮਨਾਮਿਆਂ ਨੂੰ ਇਸ ਰੂਪ ਵਿਚ ਦੇਖਣ ਨਾਲ ਹੀ ਪਾਠਕ ਦਾ ਮਨ ਇਹਨਾਂ ਨੂੰ ਪੜà©à¨¹à¨¨ ਅਤੇ ਸੰà¨à¨¾à¨² ਕੇ ਰੱਖਣ ਦੀ ਰà©à¨šà©€ ਪੈਦਾ ਕਰਦਾ ਹੈ। ਲੇਖਕ ਦੱਸਦਾ ਹੈ ਕਿ 17ਵੀਂ-18ਵੀਂ ਸਦੀ ਵਿਚ ਸਿੱਖ ਪੰਥ ਦੀ ਸੰਰਚਨਾ ਨੂੰ ਸਮà¨à¨£ ਵਾਲੇ ਇਹ ਹà©à¨•ਮਨਾਮੇ ਅੱਖਰਾਂ ਦੀ ਨà©à¨¹à¨¾à¨° ਅਤੇ ਵਿਕਾਸ ਦਾ ਵੀ ਜ਼ਿੰਦਾ ਸਬੂਤ ਹਨ।
ਲੇਖਕ ਨੇ ਇਸ ਪà©à¨¸à¨¤à¨• ਵਿਚ ਪੰਜ ਅਜਿਹੇ ਹà©à¨•ਮਨਾਮੇ ਸ਼ਾਮਲ ਕੀਤੇ ਹਨ ਜਿਹੜੇ ਕਿ à¨à¨¾à¨µà©‡à¨‚ ਅਸਲ ਰੂਪ ਵਿਚ ਤਾਂ ਮੌਜੂਦ ਨਹੀਂ ਹਨ ਪਰ ਉਹਨਾਂ ਦਾ ਉਰਦੂ à¨à¨¾à¨¶à¨¾ ਵਿਚ ਕੀਤਾ ਗਿਆ ਉਤਾਰਾ ਮੌਜੂਦ ਹੈ। ਇਸ ਤੋਂ ਇਲਾਵਾ ਲੇਖਕ ਨੇ ਚਾਰ ਜਾਅਲੀ ਹà©à¨•ਮਨਾਮੇ (ਨੰ. 76, 103-04, 106) ਵੀ ਇਸ ਪà©à¨¸à¨¤à¨• ਸ਼ਾਮਲ ਕੀਤੇ ਹਨ ਜਿਨà©à¨¹à¨¾à¨‚ ਸੰਬੰਧੀ ਇਹ ਤਰਕ ਦਿੱਤਾ ਗਿਆ ਹੈ ਕਿ ਅਜਿਹੇ ਹà©à¨•ਮਨਾਮਿਆਂ ਸੰਬੰਧੀ ਜਾਣਕਾਰੀ ਵੀ ਪਾਠਕਾਂ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਉਹ ਅਸਲ ਅਤੇ ਨਕਲ ਵਿਚ ਨਿਰਣਾ ਕਰ ਸਕਣ।
ਹà©à¨•ਮਨਾਮਿਆਂ ਦਾ ਵਿਸ਼ਲੇਸ਼ਣ ਕਰਦਿਆਂ ਲੇਖਕ ਨੇ ਕਈ ਥਾਈਂ ‘ਅਨà©à¨®à¨¾à¨¨ ਹੈ’, ‘ਕਿਆਸ ਹੀ ਹੈ’, ‘ਸਾਡੀ ਸਮਠਵਿਚ’ ਆਦਿ ਸ਼ਬਦ ਵਰਤੇ ਹਨ ਜਿਹੜੇ ਕਿ ਸਿੱਖ ਇਤਿਹਾਸ ਦੇ ਖੋਜੀਆਂ ਵਿਚ ਬੇਚੈਨੀ ਪੈਦਾ ਕਰਨ ਵਾਲੇ ਜਾਂ ਹੋਰ ਵਧੇਰੇ ਖੋਜ ਕਰਨ ਵੱਲ ਰà©à¨šà¨¿à¨¤ ਕਰਦੇ ਹਨ। ਇਸ ਤੋਂ ਇਲਾਵਾ ਲੇਖਕ ਨੇ ਗà©à¨°à©‚ ਤੇਗ ਬਹਾਦਰ ਜੀ ਦਾ ਰਾਜਾ ਰਾਮ ਸਿੰਘ ਨਾਲ ਪਟਨਾ ਸਾਹਿਬ ਤੋਂ ਅਸਾਮ ਜਾਣ ਅਤੇ ਪਟਨਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਆਗਰੇ ਤੋਂ ਗ਼à©à¨°à¨¿à©žà¨¤à¨¾à¨°à©€ ਦਾ ਜ਼ਿਕਰ ਵੀ ਕੀਤਾ ਹੈ ਜਿਹੜਾ ਕਿ ਵਿਦਵਾਨਾਂ ਨੂੰ ਤੱਥਾਂ ਦੀ ਹੋਰ ਵਧੇਰੇ ਖੋਜ ਕਰਨ ਲਈ ਪà©à¨°à©‡à¨°à¨¿à¨¤ ਕਰਦਾ ਹੈ।
ਕà©à©±à¨² ਮਿਲਾ ਕੇ, ਲੇਖਕ ਨੇ ਸਾਲਾਂ ਬੱਧੀ ਯਤਨ ਅਤੇ ਮਿਹਨਤ ਕਰਨ ਉਪਰੰਤ ਮਹੱਤਵਪੂਰਨ ਹà©à¨•ਮਨਾਮਿਆਂ ਨੂੰ ਇਕੱਤਰ ਕਰਕੇ ਪਾਠਕਾਂ ਅਤੇ ਸਿੱਖ ਅਧਿà¨à¨¨ ਦੇ ਖੋਜੀਆਂ ਤੱਕ ਪਹà©à©°à¨šà¨¾à¨‰à¨£ ਦਾ ਸਫ਼ਲ ਯਤਨ ਕੀਤਾ ਹੈ। ਡਾ. ਗੰਡਾ ਸਿੰਘ ਅਤੇ ਸ. ਸ਼ਮਸ਼ੇਰ ਸਿੰਘ ਅਸ਼ੋਕ ਦੀਆਂ ਹà©à¨•ਮਨਾਮਿਆਂ ਸੰਬੰਧੀ ਤਿਆਰ ਕੀਤੀਆਂ ਪà©à¨¸à¨¤à¨•ਾਂ ਤੋਂ ਲਗਪਗ 60 ਸਾਲ ਬਾਅਦ ਸਾਹਮਣੇ ਆਈ ਇਹ ਸਰੋਤ ਪà©à¨¸à¨¤à¨• ਸਿੱਖ ਅਧਿà¨à¨¨ ਦੇ ਖੋਜੀਆਂ ਲਈ ਨਿਸਚਿਤ ਰੂਪ ਵਿਚ ਲਾਹੇਵੰਦ ਸਾਬਿਤ ਹੋਵੇਗੀ ਜਿਸ ਲਈ ਲੇਖਕ ਵਧਾਈ ਦਾ ਪਾਤਰ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login