ਅਮਰੀਕੀ ਰਾਸ਼ਟਰਪਤੀ ਡੋਨਾਲਡ ਟà©à¨°à©°à¨ª ਦਾ 'ਵਨ ਬਿੱਗ ਬਿਊਟੀਫà©à©±à¨² à¨à¨•ਟ', ਜੋ ਪਿਛਲੇ ਮਹੀਨੇ ਹਾਊਸ 'ਚ ਪਾਸ ਹੋ ਚà©à©±à¨•ਾ ਹੈ, ਅਮਰੀਕਾ 'ਚ ਰਹਿ ਰਹੇ, ਪਰ ਗੈਰ-ਨਾਗਰਿਕ ਵਿਅਕਤੀਆਂ ਵੱਲੋਂ ਵਿਦੇਸ਼ à¨à©‡à¨œà©€à¨†à¨‚ ਰਕਮ 'ਤੇ 3.5% à¨à¨•ਸਾਈਜ਼ ਟੈਕਸ ਲਾਉਣ ਦੀ ਪੇਸ਼ਕਸ਼ ਕਰਦਾ ਹੈ। ਇਹ ਰਕਮ ਆਮ ਤੌਰ 'ਤੇ ਅਮਰੀਕਾ ਦੀਆਂ ਵਿੱਤੀ ਸੰਸਥਾਵਾਂ ਰਾਹੀਂ ਪਰਿਵਾਰ ਜਾਂ ਦੋਸਤਾਂ ਨੂੰ à¨à©‡à¨œà©€ ਜਾਂਦੀ ਹੈ।
ਅਮਰੀਕਨ ਕਮਿਊਨਿਟੀ ਮੀਡੀਆ ਦੀ ਹਾਲੀਆ ਬà©à¨°à©€à¨«à¨¿à©°à¨— ਦੌਰਾਨ, ਮਾਹਿਰਾਂ ਨੇ ਚੇਤਾਵਨੀ ਦਿੱਤੀ ਕਿ ਇਹ ਟੈਕਸ ਅਮਰੀਕੀ ਅਰਥਵਿਵਸਥਾ 'ਤੇ ਨਕਾਰਾਤਮਕ ਅਸਰ ਪਾ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਵਿੱਤੀ ਲੈਣ-ਦੇਣ ਗà©à¨ªà¨¤ ਜਾਂ ਗੈਰਕਾਨੂੰਨੀ ਚੈਨਲਾਂ ਰਾਹੀਂ ਹੋਣ ਲੱਗ ਪੈਣ।
ਸੀਨੀਅਰ ਨੀਤੀ ਵਿਸ਼ਲੇਸ਼ਕ ਕਹਿੰਦੇ ਹਨ, “à¨à¨¾à¨µà©‡à¨‚ ਅਮਰੀਕਾ ਵਿੱਚ ਆਰਥਿਕ ਜਾਂ ਰਾਜਨੀਤਿਕ ਅਨਿਸ਼ਚਿਤਤਾ ਹੋਵੇ, ਇਮੀਗà©à¨°à©ˆà¨‚ਟ ਆਪਣੇ ਪਰਿਵਾਰਾਂ ਅਤੇ à¨à¨¾à¨ˆà¨šà¨¾à¨°à©‡ ਲਈ ਵਚਨਬੱਧ ਰਹਿੰਦੇ ਹਨ। ਉਹ ਇਹ ਜ਼ਰੂਰੀ ਰਾਹਤ à¨à©‡à¨œà¨£à¨¾à¨‚ ਜਾਰੀ ਰੱਖਦੇ ਹਨ।”
ਅਨਾ ਵੈਲਡੇਜ਼ ਕਹਿੰਦੀ ਹੈ, “ਅਸੀਂ ਕਈ ਸਰਵੇ ਕਰਵਾà¨, ਲੋਕਾਂ ਨੇ ਸਪੱਸ਼ਟ ਕਿਹਾ, ‘ਮੇਰੀ ਮਾਂ ਨੂੰ ਹਰ ਮਹੀਨੇ 1,000 ਡਾਲਰ ਮਿਲਣੇ ਹੀ ਹਨ, ਕੋਈ ਟੈਕਸ ਰੋਕ ਨਹੀਂ ਸਕਦਾ।’ ਉਹ ਆਪਣੇ ਹੋਰ ਖਰਚ ਘਟਾਉਣਗੇ ਜਿਵੇਂ ਕਿ ਘੱਟ ਖਰੀਦਦਾਰੀ ਤੇ ਘੱਟ ਸੈਰਾਂ ਕਰਨਗੇ।”
2024 ਵਿੱਚ à¨à©‡à¨œà©‡ ਗਠ220 ਬਿਲੀਅਨ ਡਾਲਰ
2024 ਵਿੱਚ, ਅਮਰੀਕਾ 'ਚ ਰਹਿਣ ਵਾਲਿਆਂ ਨੇ ਦà©à¨¨à©€à¨† à¨à¨° ਵਿੱਚ ਆਪਣੇ ਪਰਿਵਾਰਾਂ ਨੂੰ 220 ਬਿਲੀਅਨ ਡਾਲਰ ਤੋਂ ਵੱਧ ਰਕਮ à¨à©‡à¨œà©€, ਜਿਸ ਵਿੱਚੋਂ ਅੱਧ ਤੋਂ ਵੱਧ ਰਕਮ ਲਾਤੀਨੀ ਅਮਰੀਕਾ ਨੂੰ ਗਈ। ਮੈਕਸੀਕੋ ਨੂੰ ਅਮਰੀਕੀ ਰਿਮਿਟੈਂਸ ਪà©à¨°à¨¾à¨ªà¨¤ ਕਰਨ 'ਚ ਪਹਿਲਾ ਸਥਾਨ ਪà©à¨°à¨¾à¨ªà¨¤ ਹੈ ਅਤੇ à¨à¨¾à¨°à¨¤ ਵਿਸ਼ਵ à¨à¨° 'ਚ ਸਠਤੋਂ ਵੱਧ ਰਿਮਿਟੈਂਸ ਲੈਣ ਵਾਲਾ ਦੇਸ਼ ਹੈ। ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਦੇ ਅਨà©à¨¸à¨¾à¨°, à¨à¨¾à¨°à¨¤, ਫਿਲੀਪੀਨਸ ਅਤੇ ਚੀਨ ਵਰਗੇ ਦੇਸ਼ਾਂ ਨੂੰ ਲਗà¨à¨— 500 ਮਿਲੀਅਨ ਡਾਲਰ ਦੀ ਹਾਨੀ ਹੋ ਸਕਦੀ ਹੈ।
à¨à¨¾à¨°à¨¤à©€ ਪà©à¨°à¨µà¨¾à¨¸à©€ à¨à¨¾à¨ˆà¨šà¨¾à¨°à¨¾
à¨à¨¾à¨°à¨¤à©€ ਡਾਇਸਪੋਰਾ ਅਮਰੀਕਾ ਵਿੱਚ ਸਠਤੋਂ ਵੱਡੇ ਇਮੀਗà©à¨°à©ˆà¨‚ਟ à¨à¨¾à¨ˆà¨šà¨¾à¨°à¨¿à¨†à¨‚ 'ਚੋਂ ਇੱਕ ਹੈ। 2023 ਤੱਕ, 2.9 ਮਿਲੀਅਨ ਤੋਂ ਵੱਧ à¨à¨¾à¨°à¨¤à©€ ਇਮੀਗà©à¨°à©ˆà¨‚ਟ ਅਮਰੀਕਾ ਵਿੱਚ ਰਹਿ ਰਹੇ ਸਨ। ਇਮੀਗà©à¨°à©‡à¨¶à¨¨ ਪਾਲਿਸੀ ਇੰਸਟੀਚਿਊਟ ਅਨà©à¨¸à¨¾à¨°, ਯੂà¨à¨ˆ ਤੋਂ ਬਾਅਦ, ਅਮਰੀਕਾ à¨à¨¾à¨°à¨¤à©€à¨†à¨‚ ਲਈ ਦੂਜਾ ਸਠਤੋਂ ਮਨਪਸੰਦ ਦੇਸ਼ ਹੈ।
ਟੈਕਸ ਕਿਸ ਉੱਤੇ ਲਾਗੂ ਹੋਵੇਗਾ?
ਇਹ ਨਵਾਂ ਟੈਕਸ, ਜੋ ਕਿ “à¨à¨•ਸਾਈਜ਼ ਟੈਕਸ” ਵਜੋਂ ਜਾਣਿਆ ਜਾਵੇਗਾ, ਸਿਰਫ ਗੈਰ-ਅਮਰੀਕੀ ਨਾਗਰਿਕਾਂ ਉੱਤੇ ਲਾਗੂ ਹੋਵੇਗਾ। ਅਮਰੀਕੀ ਨਾਗਰਿਕਾਂ ਨੂੰ ਛੋਟ ਹੋਵੇਗੀ। ਇਸ ਵਿੱਚ ਗà©à¨°à©€à¨¨ ਕਾਰਡ ਧਾਰਕਾਂ ਅਤੇ ਵਿਦੇਸ਼ੀ ਰੋਜ਼ਗਾਰ ਵੀਜ਼ਾ ਵਾਲੇ ਲੋਕ ਸ਼ਾਮਲ ਹਨ।
ਡਬਲ ਟੈਕਸੇਸ਼ਨ ਅਤੇ ਗà©à¨ªà¨¤ ਲੈਣ-ਦੇਣ ਦਾ ਖਤਰਾ
ਮਾਹਿਰਾਂ ਅਨà©à¨¸à¨¾à¨° ਇਹ ਟੈਕਸ ਡਬਲ ਟੈਕਸੇਸ਼ਨ ਦਾ ਰੂਪ ਹੈ, ਕਿਉਂਕਿ à¨à©‡à¨œà¨£ ਵਾਲੇ ਲੋਕ ਪਹਿਲਾਂ ਹੀ ਆਮਦਨ ਅਤੇ ਪੇਰੋਲ ਟੈਕਸ à¨à¨° ਰਹੇ ਹਨ। ਇਹ ਲੋਕ ਗੈਰਕਾਨੂੰਨੀ ਜਾਂ ਗà©à¨ªà¨¤ ਚੈਨਲਾਂ ਰਾਹੀਂ ਪੈਸਾ à¨à©‡à¨œà¨£ ਦੀ ਕੋਸ਼ਿਸ਼ ਕਰ ਸਕਦੇ ਹਨ।
ਸੀਜੀਡੀ ਦੀ ਹੈਲੇਨ ਡੈਂਪਸਟਰ ਨੇ ਚੇਤਾਵਨੀ ਦਿੱਤੀ, “ਇਹ ਟੈਕਸ ਦà©à¨¨à©€à¨†à¨‚ ਦੇ ਸਠਤੋਂ ਗਰੀਬ ਲੋਕਾਂ 'ਤੇ ਵੱਡਾ ਪà©à¨°à¨à¨¾à¨µ ਪਾà¨à¨—ਾ। ਕà©à¨ ਦੇਸ਼ਾਂ ਵਿੱਚ ਤਾਂ ਇਹ ਹਾਲੀਆ à¨à¨¡ ਕਟੌਤੀਆਂ ਤੋਂ ਵੀ ਵੱਡਾ à¨à¨Ÿà¨•ਾ ਹੋਵੇਗਾ।”
ਇਸਦੇ ਨਾਲ ਹੀ ਇਹ ਟੈਕਸ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕਾ ਵਿੱਚ ਨਿਵੇਸ਼ ਕਰਨ ਤੋਂ ਰੋਕ ਸਕਦਾ ਹੈ, ਜਿਸ ਨਾਲ ਟਰੰਪ ਸਰਕਾਰ ਦੀਆਂ ਕਈ ਨੀਤੀਆਂ ਨੂੰ à¨à¨Ÿà¨•ਾ ਲੱਗੇਗਾ। ਹਰ ਸਾਲ 800 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਅਮਰੀਕਾ ਦੀਆਂ ਵਿੱਤੀ ਸੰਸਥਾਵਾਂ ਰਾਹੀਂ à¨à©‡à¨œà©€ ਜਾਂਦੀ ਹੈ।
ਹà©à¨£ ਇਹ ਬਿੱਲ ਸੈਨੇਟ ਵਿੱਚ ਵਿਚਾਰ ਅਧੀਨ ਹੈ। ਸੈਨੇਟ ਨੇ 4 ਜà©à¨²à¨¾à¨ˆ ਤੱਕ ਬਿੱਲ ਪਾਸ ਕਰਨ ਦੀ ਮਿਆਦ ਰਖੀ ਹੈ। ਜੇਕਰ ਸੈਨੇਟ ਬਿੱਲ ਨੂੰ ਪਾਸ ਕਰਦਾ ਹੈ, ਤਾਂ ਇਹ ਫਿਰ ਹਾਊਸ ਵਿੱਚ ਵੋਟ ਲਈ ਵਾਪਸ ਆਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login