(ਮੋਹਿਨੀ ਸਿੰਘ ਅਤੇ ਪਰਮਜੀਤ ਸਿੰਘ ਪਟਾਰਾ)
ਕੇਲੋਨਾ (ਬà©à¨°à¨¿à¨Ÿà¨¿à¨¸à¨¼ ਕੋਲੰਬੀਆ): ਓਕਾਨਾਗਨ ਵੈਲੀ ਵਿੱਚ ਵਸਿਆ ਕੇਲੋਨਾ ਸ਼ਹਿਰ ਸਿਰਫ਼ ਆਪਣੇ ਸà©à©°à¨¦à¨° ਨਜ਼ਾਰਿਆਂ ਲਈ ਹੀ ਨਹੀਂ, ਸਗੋਂ ਸੱà¨à¨¿à¨†à¨šà¨¾à¨°à¨• ਰੰਗਾਂ ਲਈ ਵੀ ਜਾਣਿਆ ਜਾਂਦਾ ਹੈ। ਇਥੇ ਘੱਟ ਗਿਣਤੀ ਦੇ ਬਾਵਜੂਦ, ਪੰਜਾਬੀ à¨à¨¾à¨ˆà¨šà¨¾à¨°à¨¾ ਆਪਣੇ ਧਾਰਮਿਕ ਤਿਉਹਾਰਾਂ ਨੂੰ ਵੱਡੇ ਉਤਸ਼ਾਹ ਨਾਲ ਮਨਾਉਂਦਾ ਹੈ।
ਸਾਲ 2012 ਵਿੱਚ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਸਾਬਕਾ ਪà©à¨°à¨§à¨¾à¨¨ ਪਰਮਜੀਤ ਸਿੰਘ ਪਟਾਰਾ ਵੱਲੋਂ ਸ਼à©à¨°à©‚ ਕੀਤਾ ਗਿਆ ਵਿਸਾਖੀ ਨਗਰ ਕੀਰਤਨ ਹà©à¨£ ਕੇਲੋਨਾ ਦੀ ਇੱਕ ਵੱਡੀ ਪਹਿਚਾਣ ਬਣ ਚà©à©±à¨•ਾ ਹੈ। ਪਟਾਰਾ ਨੇ ਦੱਸਿਆ ਕਿ, “ਇਸ ਨੂੰ ਸ਼à©à¨°à©‚ ਕਰਨ ਦਾ ਮਕਸਦ ਸੀ ਕਿ ਨੌਜਵਾਨ ਪੀੜà©à¨¹à©€ ਆਪਣੀ ਸੱà¨à¨¿à¨†à¨šà¨¾à¨°à¨• ਜੜà©à¨¹à¨¾à¨‚ ਨਾਲ ਜà©à©œà©€ ਰਹੇ ਅਤੇ ਸਿੱਖ à¨à¨¾à¨ˆà¨šà¨¾à¨°à©‡ ਨੂੰ ਮਾਣ ਮਿਲੇ।”
ਨਗਰ ਕੀਰਤਨ ਦੀ ਵਿਸ਼ੇਸ਼ਤਾਵਾਂ:
ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰਦੇ ਹਨ ਅਤੇ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਨੂੰ ਫà©à¨²à¨¾à¨‚ ਨਾਲ ਸ਼à©à¨¸à¨¼à©‹à¨à¨¿à¨¤ ਪਾਲਕੀ ਸਾਹਿਬ ’ਚ ਲਿਆਂਦਾ ਜਾਂਦਾ ਹੈ। ਸੰਗਤ ਗà©à¨°à¨¬à¨¾à¨£à©€ ਗਾਉਂਦੀ ਹੋਈ ਪਾਲਕੀ ਸਾਹਿਬ ਦੇ ਪਿੱਛੇ ਪਿੱਛੇ ਚਲਦੀ ਹੈ। ਰਸਤੇ ’ਤੇ ਗਤਕਾ ਜੌਹਰ, ਵੈਨਕੂਵਰ ਤੋਂ ਆਠਬਾਇਕ ਰਾਈਡਰ ਨਗਰ ਕੀਰਤਨ ਨੂੰ ਹੋਰ ਖੂਬਸੂਰਤ ਬਣਾਉਦੇ ਹਨ।
ਸੇਵਾ ਤੇ ਲੰਗਰ:
ਰਸਤੇ ਵਿਚ ਰਹਿਣ ਵਾਲੇ ਪੰਜਾਬੀ ਘਰਾਂ ਵੱਲੋਂ ਚਾਹ, ਪਕੌੜੇ ਤੇ ਹੋਰ ਨਾਸ਼ਤੇ ਦੀ ਸੇਵਾ ਕੀਤੀ ਜਾਂਦੀ ਹੈ। ਗà©à¨°à¨¦à©à¨†à¨°à¨¾ ਸਾਹਿਬ ਵਿਖੇ ਵਿਸ਼ਾਲ ਲੰਗਰ ਦੀ ਵਿਵਸਥਾ ਹà©à©°à¨¦à©€ ਹੈ, ਜਿੱਥੇ ਹਜ਼ਾਰਾਂ ਸ਼ਰਧਾਲੂ à¨à©‹à¨œà¨¨ ਪà©à¨°à¨¾à¨ªà¨¤ ਕਰਦੇ ਹਨ।
ਵਧ ਰਹੀ ਲੋਕਪà©à¨°à¨¿à¨¯à¨¤à¨¾:
ਸਾਲ ਦਰ ਸਾਲ ਨਗਰ ਕੀਰਤਨ ਵਿੱਚ à¨à¨¾à¨— ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਅੱਜ ਇਹ ਨਗਰ ਕੀਰਤਨ ਕੇਵਲ ਸਿੱਖ à¨à¨¾à¨ˆà¨šà¨¾à¨°à©‡ ਦਾ ਨਹੀਂ, ਸਗੋਂ ਸਾਰੇ ਕੈਨੇਡਾ ਦੀ ਵਿਆਪਕਤਾ ਦਾ ਪà©à¨°à¨¤à©€à¨• ਬਣ ਚà©à©±à¨•ਾ ਹੈ। ਲਗà¨à¨— ਦਸ ਹਜ਼ਾਰ ਲੋਕ ਹਰ ਸਾਲ ਇਸ ਵਿੱਚ ਸ਼ਾਮਲ ਹà©à©°à¨¦à©‡ ਹਨ। ਪਟਾਰਾ ਨੇ ਕਿਹਾ ਕਿ, “ਮੈਂ ਕੈਨੇਡਾ ਵਿੱਚ ਰਹਿਣ ਲਈ ਬਹà©à¨¤ ਸ਼à©à¨•ਰਗà©à¨œà¨¼à¨¾à¨° ਹਾਂ, ਜਿੱਥੇ ਵੱਖ-ਵੱਖ ਪਿਛੋਕੜਾਂ ਵਾਲੇ ਲੋਕ ਇਕੱਠੇ ਹੋ ਕੇ ਵੈਸਾਖੀ ਮਨਾਉਂਦੇ ਹਨ।
ਇਸ ਸਾਲ ਦੀ ਵਿਸਾਖੀ:
ਇਸ ਸਾਲ ਨਗਰ ਕੀਰਤਨ 26 ਅਪà©à¨°à©ˆà¨², 2025 ਨੂੰ ਸਜਾਇਆ ਜਾਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login