ਦੀਪਿਕਾ ਪਾਦà©à¨•ੋਣ ਅਤੇ ਰਣਵੀਰ ਸਿੰਘ ਨੇ ਪà©à¨°à¨¸à¨¼à©°à¨¸à¨•ਾਂ ਨਾਲ ਖà©à¨¶à¨–ਬਰੀ ਸਾਂà¨à©€ ਕੀਤੀ ਹੈ। ਉਨà©à¨¹à¨¾à¨‚ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਕਿ ਉਹ ਦੋਵੇਂ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਦੀਪਿਕਾ ਅਤੇ ਰਣਵੀਰ ਸਿੰਘ ਨੇ ਪੋਸਟ ਸ਼ੇਅਰ ਕਰਕੇ ਪà©à¨°à¨¸à¨¼à©°à¨¸à¨•ਾਂ ਨੂੰ ਖà©à¨¸à¨¼à¨–ਬਰੀ ਦਿੱਤੀ ਹੈ। ਇਸ ਦੇ ਨਾਲ ਹੀ ਦੋਹਾਂ ਨੇ ਇਹ ਵੀ ਦੱਸਿਆ ਹੈ ਕਿ ਕਿਸ ਮਹੀਨੇ ਛੋਟੇ ਮਹਿਮਾਨ ਉਨà©à¨¹à¨¾à¨‚ ਦੇ ਘਰ ਆਉਣ ਵਾਲੇ ਹਨ।
ਦੀਪਿਕਾ ਪਾਦà©à¨•ੋਣ ਨੇ ਆਪਣੇ ਸੋਸ਼ਲ ਮੀਡੀਆ ‘ਤੇ ਖà©à¨¸à¨¼à¨–ਬਰੀ ਦਿੱਤੀ ਹੈ ਕਿ ਉਹ ਜਲਦ ਹੀ ਮਾਂ ਬਣਨ ਵਾਲੀ ਹੈ ਅਤੇ ਆਉਣ ਵਾਲੇ ਸਤੰਬਰ 2024 ‘ਚ ਉਨà©à¨¹à¨¾à¨‚ ਦਾ ਪਹਿਲਾ ਬੱਚਾ ਦà©à¨¨à©€à¨† 'ਚ ਆ ਜਾਵੇਗਾ।
ਦੀਪਿਕਾ ਪਾਦà©à¨•ੋਣ ਨੂੰ ਬਾਫਟਾ ‘ਚ ਦੇਖਣ ਤੋਂ ਬਾਅਦ ਉਨà©à¨¹à¨¾à¨‚ ਦੇ ਪà©à¨°à©ˆà¨—ਨੈਂਸੀ ਦੀਆਂ ਅਫਵਾਹਾਂ ਸਾਹਮਣੇ ਆਉਣ ਲੱਗੀਆਂ ਸਨ। ਜਦੋਂ ਦੀਪਿਕਾ ਪਾਦੂਕੋਣ 77ਵੇਂ ਬਾਫਟਾ à¨à¨µà¨¾à¨°à¨¡à¨¸ ‘ਚ ਪਹà©à©°à¨šà©€ ਸੀ ਤਾਂ ਉੱਥੇ ਮੌਜੂਦ ਪà©à¨°à¨¸à¨¼à©°à¨¸à¨•ਾਂ ਨੇ ਉਨà©à¨¹à¨¾à¨‚ ਦੇ ਲà©à©±à¨• ਤੋਂ ਅੰਦਾਜ਼ਾ ਲਗਾਇਆ ਸੀ ਕਿ ਉਹ ਮਾਂ ਬਣਨ ਵਾਲੀ ਹੈ।
ਜਿੱਥੇ ਰਣਵੀਰ ਅਤੇ ਦੀਪਿਕਾ ਦੀ ਇਸ ਪੋਸਟ ‘ਤੇ ਪà©à¨°à¨¸à¨¼à©°à¨¸à¨• ਪਿਆਰ ਦੀ ਵਰਖਾ ਕਰ ਰਹੇ ਹਨ, ਉੱਥੇ ਹੀ ਕਈ ਸਿਤਾਰਿਆਂ ਨੇ ਇਸ ‘ਤੇ ਕਮੈਂਟ ਵੀ ਕੀਤੇ ਹਨ। ਹਾਲ ਹੀ ਵਿੱਚ ਪਿਤਾ ਬਣੇ ਵਿਕਰਾਂਤ ਮੈਸੀ ਨੇ ਲਿਖਿਆ ਹੈ। ‘ਓà¨à¨®à¨œà©€, ਤà©à¨¹à¨¾à¨¡à©‡ ਦੋਵਾਂ ਲਈ ਬਹà©à¨¤-ਬਹà©à¨¤ ਸ਼à©à¨à¨•ਾਮਨਾਵਾਂ’।
ਇਸ ਦੇ ਨਾਲ ਹੀ ਵਰà©à¨£ ਧਵਨ ਨੇ ਵੀ ਦਿਲ ਬਣਾਇਆ ਹੈ ਅਤੇ ਕà©à¨°à¨¿à¨¤à©€ ਸੈਨਨ ਨੇ ਵੀ ਲਿਖਿਆ ਹੈ, ‘OMG, ਤà©à¨¹à¨¾à¨¨à©‚à©° ਦੋਵਾਂ ਨੂੰ ਵਧਾਈਆਂ।’ ਇਸ ਦੇ ਨਾਲ ਹੀ ਮਨੀਸ਼ ਮਲਹੋਤਰਾ, ਨੀਨਾ ਗà©à¨ªà¨¤à¨¾, ਮਸਾਬਾ ਗà©à¨ªà¨¤à¨¾ ਦੇ ਨਾਲ-ਨਾਲ à¨à©‚ਮੀ ਵਰਗੇ ਸਿਤਾਰਿਆਂ ਨੇ ਵੀ ਇਸ ‘ਤੇ ਟਿੱਪਣੀ ਕੀਤੀ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਦੀਪਿਕਾ ਪਾਦੂਕੋਣ ਨੇ ਵੋਗ ਸਿੰਗਾਪà©à¨° ਨਾਲ ਗੱਲ ਕਰਦੇ ਹੋਠਕਿਹਾ ਸੀ, "ਰਣਵੀਰ ਅਤੇ ਮੈਂ ਬੱਚਿਆਂ ਨੂੰ ਪਿਆਰ ਕਰਦੇ ਹਾਂ। ਅਸੀਂ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਆਪਣਾ ਪਰਿਵਾਰ ਸ਼à©à¨°à©‚ ਕਰਾਗੇਂ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login