ਮਨà©à©±à¨–à©€ ਅਧਿਕਾਰ ਕਾਰਕà©à¨¨ à¨à¨¾à¨ˆ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਬਣੀ ਫ਼ਿਲਮ 'ਪੰਜਾਬ 95' ਕਾਫੀ ਲੰਮੇ ਸਮੇਂ ਤੋਂ ਜਾਰੀ ਹੋਣ ਦੀ ਉਡੀਕ ਕਰ ਰਹੀ ਹੈ। ਫ਼ਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਠਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿà¨à¨¾à¨‡à¨† ਹੈ।
ਖਾਲੜਾ ਪਰਿਵਾਰ ਵੱਲੋਂ ਪਿਛਲੇ ਸਾਲ ਅਕਤੂਬਰ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂà¨à©€ ਕਰ ਕੇ ਅਫ਼ਸੋਸ ਜਤਾਇਆ ਗਿਆ ਸੀ ਕਿ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ (ਸੀਬੀà¨à©±à¨«à¨¸à©€) ਨੇ ਫ਼ਿਲਮ ਦੇ ਕà©à¨ ਦà©à¨°à¨¿à¨¸à¨¼à¨¾à¨‚ ਤੇ ਇਤਰਾਜ਼ ਜਤਾਉਂਦਿਆਂ ਫਿਲਮ ’ਚ 120 ਕੱਟ ਲਾਉਣ ਦੀ ਮੰਗ ਕੀਤੀ ਹੈ।
ਇਸ ਸਾਲ 7 ਫ਼ਰਵਰੀ ਨੂੰ ਇਹ ਫਿਲਮ ਕੌਮਾਂਤਰੀ ਪੱਧਰ ʼਤੇ ਜਾਰੀ ਕਰਨ ਦਾ à¨à¨²à¨¾à¨¨ ਹੋਇਆ ਸੀ ਤੇ ਇਸ ਸਬੰਧੀ ਦਿਲਜੀਤ ਦੋਸਾਂਠਨੇ ਇੱਕ ਟੀਜ਼ਰ ਵੀ ਜਾਰੀ ਕੀਤਾ ਸੀ ਪਰ ਇਸ ਦੀ ਰਿਲੀਜ਼ ਫਿਰ ਟਾਲ ਦਿੱਤੀ ਗਈ।
ਫਿਲਮ ਦੇ ਜਾਰੀ ਹੋਣ ’ਤੇ ਵਾਰ ਵਾਰ ਰੋਕ ਲੱਗਣ ਬਾਰੇ ਬੀਬੀਸੀ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਇਸ ਫਿਲਮ ਦੇ ਨਿਰਦੇਸ਼ਕ ਹਨੀ ਤà©à¨°à©‡à¨¹à¨¨ ਵੱਲੋਂ ਗੱਲਬਾਤ ਕੀਤੀ ਗਈ ਹੈ। ਯੂਟਿਊਬ ’ਤੇ ਪà©à¨°à¨¸à¨¾à¨°à¨¿à¨¤ ਇਸ ਗੱਲਬਾਤ ਦੌਰਾਨ ਨਿਰਦੇਸ਼ਕ ਹਨੀ ਤà©à¨°à©‡à¨¹à¨¨ ਨੇ ਦੱਸਿਆ ਕਿ ਉਨà©à¨¹à¨¾à¨‚ ਦਾ ਇਲਾਕਾ ਤਰਨ ਤਾਰਨ ਹੋਣ ਕਾਰਨ, ਉਹ ਸ਼ਿਵ ਕà©à¨®à¨¾à¨° ਬਟਾਲਵੀ, ਜਸਵੰਤ ਸਿੰਘ ਖਾਲੜਾ, ਬਾਰੇ ਸà©à¨£-ਸà©à¨£ ਕੇ ਜਵਾਨ ਹੋਠਹਨ। ਇਸ ਲਈ ਉਨà©à¨¹à¨¾à¨‚ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਫਿਲਮ ਬਣਾਉਣ ਦਾ ਸੋਚਿਆ ਸੀ। ਉਹ ਨਵੀਂ ਪੀੜà©à¨¹à©€ ਨੂੰ ਖਾਲੜਾ ਬਾਰੇ ਇਹ ਦੱਸਣਾ ਚਾਹà©à©°à¨¦à©‡ ਸਨ ਕਿ ਉਹ ਕਿੰਨੀ ਮਹਾਨ ਹਸਤੀ ਸਨ।
ਹਨੀ ਤà©à¨°à©‡à¨¹à¨¨ ਨੇ ਕਿਹਾ, "ਉਨà©à¨¹à¨¾à¨‚ ਦੀ ਸ਼ਹਾਦਤ ਬਹà©à¨¤ ਵੱਡੀ ਹੈ। ਉਨà©à¨¹à¨¾à¨‚ ਬਾਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਉਨà©à¨¹à¨¾à¨‚ ਬਾਰੇ ਤਾਂ ਸਕੂਲ ਤੇ ਕਾਲਜਾਂ ਵਿੱਚ ਪੜà©à¨¹à¨¾à¨‡à¨† ਜਾਣਾ ਚਾਹੀਦਾ ਹੈ। ਉਨà©à¨¹à¨¾à¨‚ ਉੱਤੇ ਫਿਲਮ ਬਣਾਈ ਜਾਣੀ ਚਾਹੀਦੀ ਹੈ ਇਸ ਲਈ ਮੈਂ ਫਿਲਮ ਬਣਾਈ।"
ਫਿਲਮ ਦੇ ਰਿਲੀਜ਼ ਬਾਰੇ ਗੱਲ ਕਰਦਿਆਂ ਹਨੀ ਨੇ ਕਿਹਾ, "ਮੈਨੂੰ ਆਪ ਨਹੀਂ ਪਤਾ ਕਿ ਫਿਲਮ ਕਿਉਂ ਨਹੀਂ ਜਾਰੀ ਹੋ ਰਹੀ ਕਿਉਂਕਿ ਸਾਰੀ ਫਿਲਮ ਕਾਨੂੰਨੀ ਕਾਗ਼ਜ਼ਾਂ ਨੂੰ ਅਧਾਰ ਬਣਾ ਕਿ ਹੀ ਬਣੀ ਹੈ। ਹਰ ਇੱਕ ਸੀਨ ਦੇ ਸਪੋਰਟਿੰਗ ਦਸਤਾਵੇਜ਼ ਹਨ ਜੋ ਵਿਕੀਪੀਡੀਆ ਤੋਂ ਨਹੀਂ ਹਨ। ਇਹ ਸੈਸ਼ਨ ਕੋਰਟ, ਸੀਬੀਆਈ ਸਪੈਸ਼ਲ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸà©à¨ªà¨°à©€à¨® ਕੋਰਟ ਦੇ ਜਿਹੜੇ ਫ਼ੈਸਲੇ ਹਨ, ਉਨà©à¨¹à¨¾à¨‚ ਉੱਤੇ ਬਣਾਈ ਗਈ ਫਿਲਮ ਹੈ।"
"ਫ਼ਿਲਮ ਦਾ ਪੂਰਾ ਖੋਜ ਕਾਰਜ ਇੱਕ ਕਾਨੂੰਨੀ ਪà©à¨°à¨•ਿਰਿਆ ਤਹਿਤ ਹੋਇਆ ਹੈ। ਇਸ ਲਈ ਮੈਂ ਵਕੀਲ ਨਾਲ ਬਹà©à¨¤ ਸਮਾਂ ਬਿਤਾਇਆ, ਸਾਰੇ ਦਸਤਾਵੇਜ਼ ਇਕੱਠੇ ਕੀਤੇ, ਪਰਿਵਾਰਾਂ ਨਾਲ ਬਹà©à¨¤ ਸਮਾਂ ਬਿਤਾਇਆ ਹੈ। ਇਹ ਅਸਲੀਅਤ ʼਤੇ ਬਣਾਈ ਗਈ ਫਿਲਮ ਹੈ। ਮੈਨੂੰ ਆਪ ਨਹੀਂ ਸਮਠਆ ਰਿਹਾ ਹੈ ਇਸ ʼਤੇ ਇੰਨਾ ਵਿਵਾਦ ਕਿਉਂ ਹੈ।"
ਉਨà©à¨¹à¨¾à¨‚ ਕਿਹਾ ਕਿ ਜਸਵੰਤ ਖਾਲੜਾ ʼਤੇ ਬਣੀ ਫਿਲਮ ਪੰਜਾਬ ʼ95 ਦਾ ਪਹਿਲਾਂ ਨਾਮ ʻਘੱਲੂਘਾਰਾʼ ਸੀ। ਫਿਰ ਇਸ ਦਾ ਨਾਮ ਵੀ ʻਪੰਜਾਬ 95ʼ ਕਰਵਾਇਆ ਗਿਆ। ਸੀਬੀà¨à©±à¨«à¨¸à©€ ਨੇ ਉਨà©à¨¹à¨¾à¨‚ ਨੂੰ ਪਹਿਲਾਂ 21 ਕੱਟਾਂ ਲਈ ਕਿਹਾ ਸੀ ਕਿ ਇਹ ਠੀਕ ਕਰ ਦਿਓ। ਪਰ ਜਿਵੇਂ-ਜਿਵੇਂ ਗੱਲ ਅੱਗੇ ਵਧਦੀ ਗਈ ਉਹ ਕੱਟ ਹà©à¨£ 120 ਤੋਂ ਉੱਪਰ ਪਹà©à©°à¨š ਗਠਹਨ।"
ਉਨà©à¨¹à¨¾à¨‚ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਇਸ ਫਿਲਮ ਵਿੱਚੋਂ ਸਾਨੂੰ ਖਾਲੜਾ ਦਾ ਨਾਮ ਹੀ ਕੱਢਣ ਨੂੰ ਕਿਹਾ ਜਾ ਰਿਹਾ ਹੈ। ਜੋ ਇੱਕ ਅਪਰਾਧ ਲੱਗ ਰਿਹਾ ਹੈ। ਸੋ ਇਹ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾ ਸਕਦੀਆਂ। ਉਨà©à¨¹à¨¾à¨‚ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਜਾਇਜ਼ ਦਿੱਕਤ ਫਿਲਮ ਵਿੱਚ ਕਿਸੇ ਨੂੰ ਲੱਗਦੀ ਹੈ ਤਾਂ ਸਾਹਮਣੇ ਆ ਕੇ ਕਿਹਾ ਜਾ ਸਕਦਾ ਹੈ। ਉਨà©à¨¹à¨¾à¨‚ ਅੱਗੇ ਕਿਹਾ ਕਿ ਉਹ ਨਿਆਂਪਾਲਿਕਾ ਵਿੱਚ ਲੜਨ ਲਈ ਤਿਆਰ ਹਨ। ਪਰ ਅਦਾਲਤ ਵਿੱਚ ਵੀ ਨਹੀਂ ਜਾਣ ਦਿੱਤਾ ਜਾ ਰਿਹਾ।"
ਹਨੀ ਤà©à¨°à©‡à¨¹à¨¨ ਨੇ ਦੱਸਿਆ ਕਿ ਫਿਲਮ 7 ਫ਼ਰਵਰੀ ਨੂੰ à¨à¨¾à¨°à¨¤ ਛੱਡ ਕੇ ਕੌਮਾਂਤਰੀ ਪੱਧਰ ʼਤੇ ਰਿਲੀਜ਼ ਹੋਣ ਵਾਲੀ ਸੀ। ਫ਼ਿਲਮ ਦੇ ਮà©à©±à¨– ਅਦਾਕਾਰ ਦਿਲਜੀਤ ਦà©à¨¸à¨¾à¨‚ਠਨੇ ਇੱਕ ਟੀਜ਼ਰ ਵੀ ਸ਼ੇਅਰ ਕਰ ਦਿੱਤਾ ਸੀ। ਪਰ ਫਿਰ ਪà©à¨°à©‹à¨¡à¨¿à¨Šà¨¸à¨° ਨੂੰ ਫੋਨ ਆਇਆ ਕਿ ਫਿਲਮ ਜਾਰੀ ਨਹੀਂ ਹੋ ਸਕਦੀ। ਪਰ ਉਨà©à¨¹à¨¾à¨‚ ਕਿਹਾ ਕਿ ਕੌਮਾਂਤਰੀ ਪੱਧਰ ʼਤੇ ਫਿਲਮ ਜਾਰੀ ਕਰਨ ਲਈ ਕਿਸੇ ਸਰਟੀਫਿਕੇਟ ਦੀ ਵੀ ਲੋੜ ਨਹੀਂ ਹà©à©°à¨¦à©€à¥¤"
ਨਿਰਦੇਸ਼ਕ ਨੇ ਆਪਣਾ ਰੋਸ ਜਾਹਿਰ ਕਰਦਿਆਂ ਕਿਹਾ ਕਿ ਹà©à¨£ ਇਹ ਸਠਕà©à¨ ਇੱਕ ਧੱਕਾ ਲੱਗ ਰਿਹਾ ਹੈ। ਪਰ ਇਹ ਧੱਕਾ ਕੌਣ ਕਰ ਰਿਹਾ ਹੈ, ਇਹ ਵੀ ਸਮਠਨਹੀਂ ਆ ਰਹੀ। ਨਿਰਦੇਸ਼ਕ ਨੇ ਇਹ ਵੀ ਦੱਸਿਆ ਕਿ ਸੀਬੀà¨à©±à¨«à¨¸à©€ ਦੇ ਮੈਂਬਰਾਂ ਦਾ ਕਾਫੀ ਸਹਿਯੋਗ ਵੀ ਹੈ। ਰਿਵਾਈਜ਼ਿੰਗ ਕਮੇਟੀ ਦੇ ਕਈ ਲੋਕਾਂ ਨੇ ਇਸ ਫਿਲਮ ਦੀ ਬਹà©à¨¤ ਤਾਰੀਫ਼ ਕੀਤੀ ਪਰ ਉਨà©à¨¹à¨¾à¨‚ ਨੇ ਇਹ ਵੀ ਕਿਹਾ ਕਿ ਸਾਡੇ ਹੱਥ ਬਹà©à¨¤ ਬੰਨà©à¨¹à©‡ ਹੋਠਹਨ।
ਹਨੀ ਤà©à¨°à©‡à¨¹à¨¨ ਨੇ ਦੱਸਿਆ ਕਿ ਇਹ ਫਿਲਮ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਨੇ ਵੀ ਦੇਖੀ ਹੈ, ਪਰ ਉਨà©à¨¹à¨¾à¨‚ ਨੂੰ ਫਿਲਮ ਉੱਤੇ ਕੋਈ ਇਤਰਾਜ਼ ਨਹੀਂ ਹੈ।
ਉਨà©à¨¹à¨¾à¨‚ ਨੇ ਕਿਹਾ, "ਜਦੋਂ à¨à©±à¨¸à¨œà©€à¨ªà©€à¨¸à©€ ਨੇ ਕਿਹਾ ਕਿ ਅਸੀਂ ਫਿਲਮ ਦੇਖਣੀ ਹੈ ਤਾਂ ਮੈਂ ਰਾਜ਼ੀ ਹੋ ਗਿਆ ਜੇ ਕਿਤੇ ਕà©à¨ ਗ਼ਲਤ ਹੋਵੇ ਤਾਂ ਮੈਨੂੰ ਮੰਨ ਲੈਣਾ ਚਾਹੀਦਾ ਹੈ ਤੇ ਸà©à¨§à¨¾à¨° ਲਿਆਉਣਾ ਚਾਹੀਦਾ ਹੈ। ਪਰ ਜਦੋਂ ਉਨà©à¨¹à¨¾à¨‚ ਨੇ ਫਿਲਮ ਦੇਖੀ ਤਾਂ ਕਿਹਾ ਕਿ ਅਜਿਹੀ ਫਿਲਮ ਤਾਂ ਪੰਜਾਬ ਵਿੱਚ ਅੱਜ ਤੱਕ ਬਣੀ ਵੀ ਨਹੀਂ ਹੈ।"
ਉਹ ਅਜਿਹੇ ਵਿੱਚ ਆਪਣੇ ਆਪ ਨੂੰ ਦà©à¨šà¨¿à©±à¨¤à©€ ਵਿੱਚ ਮਹਿਸੂਸ ਕਰਦੇ ਹਨ ਕਿ ਇੱਕ ਪਾਸੇ ਤਾਂ ਚੰਗੇ ਰਿਵੀਊ ਮਿਲਦੇ ਹਨ ਅਤੇ ਦੂਜੇ ਪਾਸੇ ਸੀਬੀà¨à©±à¨«à¨¸à©€ ਵੱਲੋਂ ਕੱਟ ਦੱਸੇ ਜਾਂਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login