ਮਸ਼ਹੂਰ ਵੈੱਬ ਸੀਰੀਜ਼ 'ਫà©à¨°à©ˆà¨‚ਡਜ਼' 'ਚ ਚੈਂਡਲਰ ਬਿੰਗ ਦਾ ਕਿਰਦਾਰ ਨਿà¨à¨¾à¨‰à¨£ ਵਾਲੇ ਅà¨à¨¿à¨¨à©‡à¨¤à¨¾ ਮੈਥਿਊ ਪੈਰੀ ਦਾ 28 ਅਕਤੂਬਰ ਨੂੰ ਦਿਹਾਂਤ ਹੋ ਗਿਆ। ਮੈਥਿਊ ਨੇ ਸਿਰਫ 54 ਸਾਲ ਦੀ ਉਮਰ 'ਚ ਦà©à¨¨à©€à¨† ਨੂੰ ਅਲਵਿਦਾ ਕਹਿ ਦਿੱਤਾ। ਜਾਣਕਾਰੀ ਮà©à¨¤à¨¾à¨¬à¨¿à¨• ਲਾਸ à¨à¨‚ਜਲਸ ਦੀ ਆਪਣੇ ਹੀ ਘਰ ਅੰਦਰ ਗਰਮ ਪਾਣੀ ਦੇ ਟੱਬ (hot tub) ਵਿੱਚ ਡà©à©±à¨¬à¨£ ਕਾਰਨ ਮੌਤ ਹੋਈ ਹੈ।
ਮੈਥਿਊ ਪੈਰੀ ਦੇ ਪਰਿਵਾਰਕ ਮੈਂਬਰਾਂ ਨੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਉਨà©à¨¹à¨¾à¨‚ ਕਿਹਾ ਕਿ ਮੈਥਿਊ ਦੀ ਦਰਦਨਾਕ ਮੌਤ ਨਾਲ ਸਾਰੇ ਦà©à¨–à©€ ਹਨ। ਪੈਰੀ ਦੇ ਪਰਿਵਾਰ ਨੇ ਕਿਹਾ ਕਿ ਉਸ ਦੇ ਪà©à¨°à¨¸à¨¼à©°à¨¸à¨• ਅਤੇ ਸ਼à©à¨à¨šà¨¿à©°à¨¤à¨• ਉਨà©à¨¹à¨¾à¨‚ ਲਈ ਬਹà©à¨¤ ਮਾਇਨੇ ਰੱਖਦੇ ਹਨ।
ਜਾਂਚ ਅਧਿਕਾਰੀਆਂ ਵੱਲੋਂ à¨à¨¸à©‹à¨¸à©€à¨à¨Ÿà¨¡ ਪà©à¨°à©ˆà©±à¨¸ ਨੂੰ ਦੱਸਿਆ ਗਿਆ ਕਿ ਅਧਿਕਾਰੀ 50 ਸਾਲਾ ਇੱਕ ਵਿਅਕਤੀ ਦੀ ਮੌਤ ਦੀ ਜਾਂਚ ਕਰਨ ਲਈ ਉਸ ਬਲਾਕ ਵਿੱਚ ਗਠਸਨ। ਜਿਸ ਤੋਂ ਬਾਅਦ ਮਰਨ ਵਾਲੇ ਵਿਅਕਤੀ ਦੀ ਪਛਾਣ ਪà©à¨°à¨¸à¨¿à©±à¨§ ਅਦਾਕਾਰ ਮੈਥਿਊ ਪੈਰੀ ਵਜੋਂ ਹੋਈ ਹੈ।
ਜਿਕਰਯੋਗ ਹੈ ਕਿ ਪੈਰੀ ਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼à©à¨°à©‚ਆਤ 1979 ਵਿੱਚ 240-ਰਾਬਰਟ ਦੇ ਇੱਕ à¨à¨ªà©€à¨¸à©‹à¨¡ ਵਿੱਚ ਕੀਤੀ ਸੀ। ਉਸਨੇ ਨਾਟ ਨੇਸੇਸਰੀ ਦ ਨਿਊਜ਼ (1983), ਚਾਰਲਸ ਇਨ ਚਾਰਜ (1985), ਸਿਲਵਰ ਸਪੂਨਸ (1986), ਜਸਟ ਦ ਟੇਨ ਆਫ਼ ਅਸ (1988) ਅਤੇ ਹਾਈਵੇ ਟੂ ਹੈਵਨ (1988) ਵਰਗੇ ਪà©à¨°à©‹à¨—ਰਾਮਾਂ ਵਿੱਚ ਅਹਿਮ à¨à©‚ਮਿਕਾਵਾਂ ਨਿà¨à¨¾à¨ˆà¨†à¨‚।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login