ਅਦਾਕਾਰਾ ਪਰਿਣੀਤੀ ਚੋਪੜਾ ਇਨà©à¨¹à©€à¨‚ ਦਿਨੀਂ ਫਿਲਮ ਚਮਕੀਲਾ ਨੂੰ ਲੈ ਕੇ ਚਰਚਾ 'ਚ ਹੈ। ਇਸ ਫ਼ਿਲਮ ਵਿੱਚ ਉਸ ਨੇ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿà¨à¨¾à¨‡à¨† ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਠਮà©à©±à¨– à¨à©‚ਮਿਕਾ 'ਚ ਹਨ। ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ।
ਪà©à¨°à¨¸à¨¼à©°à¨¸à¨•ਾਂ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ ਅਤੇ ਦਿਲਜੀਤ ਅਤੇ ਪਰਿਣੀਤੀ ਦੇ ਕੰਮ ਦੀ ਤਾਰੀਫ ਹੋ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਜਦੋਂ ਉਸ ਨੇ ਇਹ ਫਿਲਮ ਸਾਈਨ ਕੀਤੀ ਸੀ ਤਾਂ ਕਈ ਸਹਿ ਕਲਾਕਾਰਾਂ ਨੇ ਉਸ ਨੂੰ ਇਹ ਫਿਲਮ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ।
ਪਰਿਣੀਤੀ ਨੇ ਚਮਕੀਲਾ ਲਈ ਆਪਣਾ ਵਜ਼ਨ 16 ਕਿਲੋ ਵਧਾਇਆ ਸੀ। ਇਸ ਫਿਲਮ ਬਾਰੇ ਗੱਲ ਕਰਦੇ ਹੋਠਪਰਿਣੀਤੀ ਨੇ ਬਾਲੀਵà©à©±à¨¡ ਹੰਗਾਮਾ ਨਾਲ ਗੱਲਬਾਤ ਦੌਰਾਨ ਕਿਹਾ, 'ਮੈਨੂੰ ਯਾਦ ਹੈ ਜਦੋਂ ਮੈਂ ਆਪਣੇ ਸਹਿ ਕਲਾਕਾਰਾਂ ਨੂੰ ਕਿਹਾ ਸੀ ਕਿ ਮੈਂ ਇਹ ਫਿਲਮ ਕਰ ਰਹੀ ਹਾਂ ਅਤੇ ਮੇਰਾ à¨à¨¾à¨° ਵਧ ਰਿਹਾ ਹੈ। ਤਾਂ ਉਨà©à¨¹à¨¾à¨‚ ਵਿੱਚੋਂ ਕà©à¨ ਨੇ ਕਿਹਾ- ਕੀ ਤà©à¨¸à©€à¨‚ ਪਾਗਲ ਹੋ ਗਠਹੋ? ਤà©à¨¸à©€à¨‚ ਆਪਣੀ ਜ਼ਿੰਦਗੀ ਖਤਮ ਕਰ ਲਓਗੇ, ਇਹ ਫਿਲਮ ਨਾ ਕਰੋ। ਪਰ ਮੈਨੂੰ ਪਤਾ ਸੀ ਕਿ ਇਹ ਫ਼ਿਲਮ ਤਾਂ ਹੋਣੀ ਹੀ ਸੀ।"
ਇਸ ਤੋਂ ਇਲਾਵਾ ਅਦਾਕਾਰਾ ਨੇ ਕਿਹਾ, 'ਮੈਂ ਦੋ ਸਾਲ ਚਮਕੀਲਾ ਲਈ ਸ਼ੂਟਿੰਗ ਕੀਤੀ, ਇਸ ਲਈ ਮੇਰਾ ਬਹà©à¨¤ ਸਾਰਾ ਕੰਮ ਮਿਸ ਹੋ ਗਿਆ। ਮੈਨੂੰ ਬਹà©à¨¤ ਬà©à¨°à¨¾ ਲੱਗ ਰਿਹਾ ਸੀ। ਲੋਕ ਅੰਦਾਜ਼ਾ ਲਗਾ ਰਹੇ ਸਨ ਕਿ ਮੈਂ ਗਰà¨à¨µà¨¤à©€ ਸੀ, ਮੈਂ ਬੋਟੌਕਸ ਕਰਵਾ ਲਿਆ ਸੀ, ਅਤੇ ਹੋਰ ਬਹà©à¨¤ ਸਾਰੀਆਂ ਅਫਵਾਹਾਂ ਮੇਰੇ ਬਾਰੇ ਉੱਡ ਰਹੀਆਂ ਸਨ। ਮੈਂ ਸ਼ਾਇਦ ਹੀ ਰੈੱਡ ਕਾਰਪੇਟ 'ਤੇ ਗਈ।"
"ਮੈਂ ਲੋਕਾਂ ਦੇ ਸਾਹਮਣੇ ਨਹੀ ਆ ਰਹੀ ਸੀ। ਮੈਂ ਅਜੇ ਵੀ à¨à¨¾à¨° ਨਹੀਂ ਘਟਾਇਆ ਹੈ। ਪਰ ਮੈਨੂੰ ਪਰਵਾਹ ਨਹੀਂ। 'ਦਿ ਡਰਟੀ ਪਿਕਚਰ' ਕਰਨ ਤੋਂ ਬਾਅਦ ਵਿਦਿਆ ਬਾਲਨ ਵਰਗੀਆਂ ਅà¨à¨¿à¨¨à©‡à¨¤à¨°à©€à¨†à¨‚ ਨੇ ਮੈਨੂੰ ਪà©à¨°à©‡à¨°à¨¿à¨¤ ਕੀਤਾ। ਹਾਲੀਵà©à©±à¨¡ ਵਿੱਚ ਵੀ, ਲੋਕ ਆਪਣੇ ਆਪ ਨੂੰ ਬਦਲਦੇ ਹਨ ਅਤੇ ਸਠਕà©à¨ ਗà©à¨† ਦਿੰਦੇ ਹਨ। ਮੈਂ ਇਸ ਤਰà©à¨¹à¨¾à¨‚ ਦੀ ਅਦਾਕਾਰ ਹਾਂ।", ਪਰਿਣੀਤੀ ਨੇ ਕਿਹਾ।
ਦੱਸ ਦੇਈਠਕਿ ਇਸ ਤੋਂ ਪਹਿਲਾਂ ਪਰਿਣੀਤੀ ਫਿਲਮ 'ਮਿਸ਼ਨ ਰਾਣੀਗੰਜ' 'ਚ ਨਜ਼ਰ ਆਈ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login