ਕੈਨੇਡਾ ਸਰਕਾਰ ਨੇ ਇੱਕ ਨਵਾਂ ਬਿੱਲ ‘ਸਟਰਾਂਗ ਬਾਰਡਰਜ਼ à¨à¨•ਟ’ਸੰਸਦ 'ਚ ਪੇਸ਼ ਕੀਤਾ ਹੈ। ਜਿਸ ਦਾ ਉਦੇਸ਼ ਸ਼ਰਨਾਰਥੀ ਦਾਅਵਿਆਂ 'ਤੇ ਨਿਯੰਤਰਣ ਰੱਖਣਾ, ਇਮੀਗà©à¨°à©‡à¨¶à¨¨ ਪà©à¨°à¨•ਿਰਿਆ ਨੂੰ ਸà©à¨§à¨¾à¨°à¨¨à¨¾ ਅਤੇ ਡਰੱਗਜ਼ ਤਸਕਰੀ, ਖ਼ਾਸ ਕਰਕੇ ਫੈਂਟਾਨਿਲ ਨੂੰ ਰੋਕਣਾ ਹੈ। ਇਹ ਕਾਨੂੰਨ ਖ਼ਾਸ ਤੌਰ 'ਤੇ ਅਸਥਾਈ ਰਿਹਾਇਸ਼ੀ ਵਿਦਿਆਰਥੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ 'ਤੇ ਲਾਗੂ ਹੋਵੇਗਾ ਤਾਂ ਜੋ ਇਮੀਗà©à¨°à©‡à¨¶à¨¨ ਸਿਸਟਮ ਦੀ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ।
ਕੈਨੇਡਾ ਵਿੱਚ ਜਨਤਕ ਸੇਵਾਵਾਂ ਸਥਿਰ ਨਹੀਂ ਰਹੀਆਂ ਅਤੇ ਰਿਹਾਇਸ਼ ਦੀ ਘਾਟ ਵੀ ਵੱਡੀ ਸਮੱਸਿਆ ਬਣੀ ਹੋਈ ਹੈ।ਸਰਕਾਰ ‘ਤੇ ਇਮੀਗà©à¨°à©‡à¨¶à¨¨ ਪੱਧਰ ਨੂੰ ਘਟਾਉਣ ਲਈ ਦਬਾਅ ਪੈ ਰਿਹਾ ਹੈ, ਕੈਨੇਡੀਅਨ ਪà©à¨°à¨§à¨¾à¨¨ ਮੰਤਰੀ ਮਾਰਕ ਕਾਰਨੀ ਨੇ "ਅਸਥਿਰ" ਇਮੀਗà©à¨°à©‡à¨¶à¨¨ ਅੰਕੜਿਆਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ।
ਨਵੇਂ ਨਿਯਮਾਂ ਤਹਿਤ ਜੇਕਰ ਕੋਈ ਵਿਅਕਤੀ 24 ਜੂਨ, 2020 ਤੋਂ ਬਾਅਦ ਕੈਨੇਡਾ ਆਇਆ ਹੈ ਅਤੇ ਉਸਨੇ 1 ਸਾਲ ਦੇ ਵੱਧ ਸਮੇਂ ਤੋਂ ਬਾਅਦ ਸ਼ਰਨ ਮੰਗੀ ਤਾਂ ਹà©à¨£ ਉਸ ਦਾ ਦਾਅਵਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਇਹ ਨਿਯਮ ਵਿਦਿਆਰਥੀਆਂ ਅਤੇ ਅਸਥਾਈ ਨਿਵਾਸੀਆਂ ਦੋਹਾਂ 'ਤੇ ਲਾਗੂ ਹੋਵੇਗਾ, à¨à¨¾à¨µà©‡à¨‚ ਉਹ ਦੇਸ਼ ਤੋਂ ਬਾਹਰ ਗਠਹੋਣ ਅਤੇ ਮà©à©œ ਆਠਹੋਣ। ਜੇਕਰ ਕੋਈ ਵਿਅਕਤੀ ਅਮਰੀਕਾ ਤੋਂ ਜ਼ਮੀਨੀ ਸਰਹੱਦ ਰਾਹੀਂ ਬਿਨਾਂ ਅਧਿਕਾਰਤ ਬਾਰਡਰ ਪੋਰਟ ਤੋਂ ਕੈਨੇਡਾ ਵਿੱਚ ਦਾਖਲ ਹà©à©°à¨¦à¨¾ ਹੈ ਅਤੇ 14 ਦਿਨਾਂ ਤੋਂ ਬਾਅਦ ਸ਼ਰਨ ਮੰਗਦਾ ਹੈ ਤਾਂ ਉਸਦਾ ਕੇਸ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ। ਨਵੇਂ ਕਾਨੂੰਨ ਵਿਚ ਇਹ ਸਾਫ ਕੀਤਾ ਗਿਆ ਹੈ ਕਿ ਸ਼ਰਨ ਦਾ ਫੈਸਲਾ ਤਦ ਹੀ ਲਿਆ ਜਾਵੇਗਾ ਜਦੋਂ ਦਾਅਵੇਦਾਰ ਸਰੀਰਕ ਤੌਰ ’ਤੇ ਕੈਨੇਡਾ ਵਿੱਚ ਮੌਜੂਦ ਹੋਵੇ। ਜੇਕਰ ਵਿਅਕਤੀ ਬਾਹਰ ਦੇਸ਼ ਵਿੱਚ ਹੈ ਤਾਂ ਉਸਦੇ ਦਾਅਵੇ ਦੀ ਸà©à¨£à¨µà¨¾à¨ˆ ਨਹੀਂ ਹੋਵੇਗੀ।
ਗਲੋਬਲ ਨਿਊਜ਼ ਦੇ ਅੰਕੜਿਆਂ ਮà©à¨¤à¨¾à¨¬à¨¿à¨• 2023 ਵਿੱਚ ਕà©à©±à¨² 1,71,850 ਸ਼ਰਨਾਰਥੀ ਦਾਅਵੇ ਪੇਸ਼ ਕੀਤੇ ਗà¨, ਜਿਨà©à¨¹à¨¾à¨‚ ਵਿੱਚੋਂ 32,000 ਤੋਂ ਵੱਧ à¨à¨¾à¨°à¨¤à©€ ਸਨ। ਸਿਰਫ਼ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 20,245 ਸ਼ਰਨਾਰਥੀ ਦਾਅਵੇ ਕੀਤੇ ਗà¨à¥¤ 2024 ਦੇ ਪਹਿਲੇ 9 ਮਹੀਨਿਆਂ ਵਿੱਚ ਹੀ 1,32,525 ਦਾਅਵੇ ਦਰਜ ਹੋ ਚà©à©±à¨•ੇ ਹਨ, ਜਿਨà©à¨¹à¨¾à¨‚ ਵਿੱਚੋਂ 13,660 ਦਾਅਵੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤੇ ਗà¨à¥¤ ਇਨà©à¨¹à¨¾à¨‚ ਵਿੱਚੋਂ ਸਠਤੋਂ ਵੱਧ ਦਾਅਵੇ à¨à¨¾à¨°à¨¤ (2,290) ਅਤੇ ਨਾਈਜੀਰੀਆ (1,990) ਦੇ ਵਿਦਿਆਰਥੀਆਂ ਵੱਲੋਂ ਕੀਤੇ ਗà¨à¥¤2025 ਦੀ ਪਹਿਲੀ ਤਿਮਾਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 5,500 ਸ਼ਰਨ ਦਾਅਵੇ ਕੀਤੇ ਗà¨, ਜੋ ਪਿਛਲੇ ਸਾਲ ਨਾਲੋਂ 22% ਵੱਧ ਹਨ। à¨à¨¾à¨°à¨¤à©€ ਹਾਈ ਕਮਿਸ਼ਨ ਮà©à¨¤à¨¾à¨¬à¨• 2024 ਵਿੱਚ ਲਗà¨à¨— 4.27 ਲੱਖ à¨à¨¾à¨°à¨¤à©€ ਵਿਦਿਆਰਥੀ ਕੈਨੇਡਾ ਵਿੱਚ ਪੜà©à¨¹ ਰਹੇ ਸਨ, ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਸਠਤੋਂ ਵੱਧ ਗਿਣਤੀ ਸੀ।
ਇਮੀਗà©à¨°à©‡à¨¶à¨¨ ਮੰਤਰੀ ਲੀਨਾ ਦਿਆਬ ਨੇ ਕਿਹਾ ਕਿ ਇਹ ਬਿੱਲ ਸੰਗਠਿਤ ਅਪਰਾਧ ਦਾ ਮà©à¨•ਾਬਲਾ ਕਰਨ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਪà©à¨°à¨µà¨¾à¨¹ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ। ਉਨà©à¨¹à¨¾à¨‚ ਅੱਗੇ ਕਿਹਾ ਕਿ ਪà©à¨°à¨¸à¨¤à¨¾à¨µà¨¿à¨¤ ਬਦਲਾਅ ਕੈਨੇਡਾ ਦੇ ਇਮੀਗà©à¨°à©‡à¨¶à¨¨ ਸਿਸਟਮ ਦੀ "ਅਖੰਡਤਾ" ਨੂੰ ਸà©à¨°à©±à¨–ਿਅਤ ਰੱਖਣ ਵਿੱਚ ਮਦਦ ਕਰਨਗੇ।
IRCC ਕੈਨੇਡਾ ਨੂੰ ਹà©à¨£ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ ਵਿਦਿਆਰਥੀਆਂ ਦੀ ਪਛਾਣ, ਸਥਿਤੀ ਅਤੇ ਦਸਤਾਵੇਜ਼ਾਂ ਨਾਲ ਜà©à©œà©€ ਜਾਣਕਾਰੀ ਕੈਨੇਡਾ ਦੀਆਂ ਸੰਘੀ ਅਤੇ ਖੇਤਰੀ à¨à¨œà©°à¨¸à©€à©› ਨਾਲ ਸਾਂà¨à©€ ਕਰ ਸਕੇ। ਹà©à¨£ ਕੋਸਟ ਗਾਰਡ ਨੂੰ ਸà©à¨°à©±à¨–ਿਆ ਗਸ਼ਤ ਅਤੇ ਨਿਗਰਾਨੀ ਦੇ ਵਧੇਰੇ ਅਧਿਕਾਰ ਮਿਲਣਗੇ। ਉਹ ਸà©à¨°à©±à¨–ਿਆ ਨਾਲ ਜà©à©œà©€ ਜਾਣਕਾਰੀ ਵੀ ਇਕੱਠੀ ਕਰ ਸਕੇਗਾ। ਹਾਲਾਂਕਿ ਪà©à¨°à¨¾à¨£à©€ ਪੋਰਟ ਪà©à¨²à¨¸ ਪà©à¨°à¨£à¨¾à¨²à©€ ਨੂੰ ਮà©à©œ ਸ਼à©à¨°à©‚ ਨਹੀਂ ਕੀਤਾ ਜਾਵੇਗਾ।
127 ਪੰਨਿਆਂ ਦਾ ਬਿੱਲ ਅਪਰਾਧਿਕ ਜਾਂਚ ਦੌਰਾਨ ਅਧਿਕਾਰੀਆਂ ਲਈ ਡਾਕ ਖੋਲà©à¨¹à¨£ ਅਤੇ ਜਾਂਚ ਕਰਨ ਦੀਆਂ ਸ਼ਕਤੀਆਂ ਨੂੰ ਵਧਾਉਣ ਦਾ ਪà©à¨°à¨¸à¨¤à¨¾à¨µ ਵੀ ਦਿੰਦਾ ਹੈ ਅਤੇ ਨਵੀਆਂ ਵਿੱਤੀ ਪਾਬੰਦੀਆਂ ਪੇਸ਼ ਕਰੇਗਾ, ਜਿਵੇਂ ਕਿ 10,000 ਕੈਨੇਡੀਅਨ ਡਾਲਰ ਤੋਂ ਵੱਧ ਦੇ ਨਕਦ ਲੈਣ-ਦੇਣ 'ਤੇ ਪਾਬੰਦੀ ਲਗਾਉਣਾ ਅਤੇ ਕਿਸੇ ਹੋਰ ਵਿਅਕਤੀ ਦੇ ਖਾਤੇ ਵਿੱਚ ਵੱਡੀ ਨਕਦੀ ਜਮà©à¨¹à¨¾à¨‚ ਕਰਵਾਉਣਾ।
ਇਹ ਬਿੱਲ "ਬਹà©à¨¤ ਸਾਰੇ ਕੈਨੇਡੀਅਨਾਂ ਲਈ ਚਿੰਤਾਜਨਕ ਹੋਣਾ ਚਾਹੀਦਾ ਹੈ।" à¨à¨¡à¨µà©‹à¨•ੇਸੀ ਗਰà©à©±à¨ª, ਮਾਈਗà©à¨°à©ˆà¨‚ਟ ਰਾਈਟਸ ਨੈੱਟਵਰਕ ਨੇ ਇਸ ਕਾਨੂੰਨ ਦੀ ਨਿੰਦਾ ਕੀਤੀ, ਇਸਨੂੰ "ਅਨੈਤਿਕ" ਕਿਹਾ ਅਤੇ ਸਰਕਾਰ 'ਤੇ "ਵੱਡੇ ਪੱਧਰ 'ਤੇ ਦੇਸ਼ ਨਿਕਾਲੇ" ਦੀ ਤਿਆਰੀ ਕਰਨ ਦਾ ਦੋਸ਼ ਲਗਾਇਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login