ਕੈਨੇਡਾ à¨à¨¾à¨°à¨¤à©€à¨†à¨‚ ਖਾਸ ਕਰਕੇ ਪੰਜਾਬੀਆਂ ਲਈ ਪਰਵਾਸ ਲਈ ਇੱਕ ਮà©à©±à¨– ਆਕਰਸ਼ਣ ਰਿਹਾ ਹੈ। ਜਿੱਥੇ ਬੀਤੇ ਸਮੇਂ ਕੈਨੇਡਾ ਵੱਲੋਂ ਸਟੱਡੀ ਵੀਜ਼ਾ ਸਬੰਧੀ ਸਖਤ ਨਿਯਮ ਲਾਗੂ ਕਰਕੇ ਕਈਆਂ ਦੇ ਸà©à¨ªà¨¨à©‡ ਤੋੜੇ ਗà¨, ਉਥੇ ਹੀ ਹà©à¨£ ਕੈਨੇਡਾ ਜਾ ਕੇ ਵੱਸਣ ਵਾਲਿਆਂ ਲਈ ਇੱਕ ਖà©à¨¶à¨–ਬਰੀ ਦਾ ਸਮਾਂ ਹੈ। ਕੈਨੇਡਾ ਨੇ ਕà©à¨ ਖਾਸ ਪà©à¨°à©‹à¨«à©ˆà¨¶à¨¨à©› ਲਈ ਪੀਆਰ ਪà©à¨°à¨¾à¨ªà¨¤ ਕਰਨਾ ਬਹà©à¨¤ ਹੀ ਸੌਖਾ ਬਣਾ ਦਿੱਤਾ ਹੈ। ਦਰਅਸਲ ਇਮੀਗà©à¨°à©‡à¨¶à¨¨, ਰਫਿਊਜੀਜ਼, ਸਿਟੀਜ਼ਨਸ਼ਿਪ ਕੈਨੇਡਾ 31 ਮਾਰਚ, 2025 ਤੋਂ 'ਹੋਮ ਕੇਅਰ ਵਰਕਰ ਪਾਇਲਟ ਪà©à¨°à©‹à¨—ਰਾਮ' ਸ਼à©à¨°à©‚ ਕਰਨ ਜਾ ਰਿਹਾ ਹੈ।ਜਿਸਦੇ ਤਹਿਤ ਕੈਨੇਡੀਅਨ ਸਰਕਾਰ ਸਿਹਤ ਸੰà¨à¨¾à¨² ਖੇਤਰ ਨਾਲ ਜà©à©œà©‡ ਲੋਕਾਂ ਨੂੰ ਸਥਾਈ ਨਿਵਾਸ ਦੇ ਰਹੀ ਹੈ।
ਕੈਨੇਡਾ ਦੀ 2025-2027 ਇਮੀਗà©à¨°à©‡à¨¶à¨¨ ਯੋਜਨਾ ਦੇ ਤਹਿਤ, ਆਈਆਰਸੀਸੀ ਨੇ ਕਿਹਾ ਹੈ ਕਿ ਉਹ ਸੰਘੀ ਆਰਥਿਕ ਪਾਇਲਟਾਂ ਰਾਹੀਂ 10,920 ਲੋਕਾਂ ਨੂੰ ਪੀਆਰ ਪà©à¨°à¨¦à¨¾à¨¨ ਕਰੇਗਾ।ਆਈਆਰਸੀਸੀ ਇਸ ਸਾਲ ਹੋਮ ਕੇਅਰ ਵਰਕਰ ਪਾਇਲਟ, à¨à¨—ਰੀ-ਫੂਡ ਪਾਇਲਟ, ਕਮਿਊਨਿਟੀ ਇਮੀਗà©à¨°à©‡à¨¶à¨¨ ਪਾਇਲਟ, ਅਤੇ ਇਕਨਾਮਿਕ ਮੋਬਿਲਟੀ ਪਾਥਵੇਅ ਪਾਇਲਟ ਦੇ ਤਹਿਤ 10,920 ਲੋਕਾਂ ਨੂੰ ਪੀਆਰ ਦੇਣ ਜਾ ਰਿਹਾ ਹੈ।
'ਹੋਮ ਕੇਅਰ ਵਰਕਰ ਪਾਇਲਟ ਪà©à¨°à©‹à¨—ਰਾਮ' ਵਿਦੇਸ਼ੀ ਦੇਖà¨à¨¾à¨² ਕਰਨ ਵਾਲਿਆਂ ਨੂੰ ਕੈਨੇਡਾ ਪਹà©à©°à¨šà¨£ ਦੇ ਨਾਲ ਹੀ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਪà©à¨°à¨¾à¨ªà¨¤ ਕਰਨ ਦੀ ਆਗਿਆ ਦੇਵੇਗਾ।ਆਈਆਰਸੀਸੀ ਦੇ ਅਨà©à¨¸à¨¾à¨°, ਨਵਾਂ ਪਾਇਲਟ ਪà©à¨°à©‹à¨—ਰਾਮ ਨਾ ਸਿਰਫ਼ ਕੈਨੇਡਾ ਪਹà©à©°à¨šà¨£ 'ਤੇ ਹੋਮਕੇਅਰ ਵਰਕਰਾਂ (ਦੇਖà¨à¨¾à¨² ਕਰਨ ਵਾਲਿਆਂ) ਨੂੰ ਪੀਆਰ ਪà©à¨°à¨¦à¨¾à¨¨ ਕਰੇਗਾ, ਸਗੋਂ ਲੋਕਾਂ ਨੂੰ ਉਨà©à¨¹à¨¾à¨‚ ਸੰਸਥਾਵਾਂ ਲਈ ਕੰਮ ਕਰਨ ਦੀ ਵੀ ਆਗਿਆ ਦੇਵੇਗਾ, ਜੋ ਬਿਮਾਰ ਜਾਂ ਜ਼ਖਮੀ ਲੋਕਾਂ ਨੂੰ ਠੀਕ ਹੋਣ ਵਿੱਚ ਮਦਦ ਕਰਨ ਲਈ ਦੇਖà¨à¨¾à¨² ਪà©à¨°à¨¦à¨¾à¨¨ ਕਰਦੇ ਹਨ।
ਹੋਮਕੇਅਰ ਵਰਕਰ ਵਜੋਂ ਕੈਨੇਡਾ ਵਿੱਚ ਸਥਾਈ ਨਿਵਾਸ ਪà©à¨°à¨¾à¨ªà¨¤ ਕਰਨ ਬਾਰੇ ਸੋਚ ਰਹੇ ਲੋਕਾਂ ਨੂੰ ਕà©à¨ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ।ਜਿਨà©à¨¹à¨¾à¨‚ ਚੋਂ ਪਹਿਲੀ ਸ਼ਰਤ ਹੈ ਇੱਕ ਹੋਮਕੇਅਰ ਕੰਪਨੀ ਤੋਂ ਫà©à©±à¨² ਟਾਈਮ ਨੌਕਰੀ ਦੀ ਆਫਰ ਹੋਣੀ। ਇਹ ਕੰਪਨੀ ਕੋਈ à¨à¨œà©°à¨¸à©€, ਸਿਹਤ ਸੰà¨à¨¾à¨² ਸੰਸਥਾ, ਜਾਂ ਘਰੇਲੂ ਦੇਖà¨à¨¾à¨² ਸੇਵਾਵਾਂ ਪà©à¨°à¨¦à¨¾à¨¨ ਕਰਨ ਵਾਲੀ ਸੰਸਥਾ ਹੋ ਸਕਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login