ਹà©à¨£ ਵਿਦੇਸ਼ਾਂ ਵਿੱਚ ਵੱਸਣਾ ਹੋਰ ਵੀ ਜਿਆਦਾ ਮà©à¨¶à¨•ਿਲ ਪà©à¨°à¨¤à©€à¨¤ ਹà©à©°à¨¦à¨¾ ਹੈ। ਵੱਖ-ਵੱਖ ਦੇਸ਼ਾਂ ਵੱਲੋਂ ਆਠਦਿਨ ਇਮੀਗà©à¨°à©‡à¨¶à¨¨ ਪà©à¨°à¨£à¨¾à¨²à©€à¨†à¨‚ ‘ਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਤੋਂ ਬਾਅਦ ਹà©à¨£ ਯੂਕੇ ਨੇ ਵੀ ਇਮੀਗà©à¨°à©‡à¨¶à¨¨ ਨਿਯਮ ਸਖਤ ਕਰਨੇ ਸ਼à©à¨°à©‚ ਕਰ ਦਿੱਤੇ ਹਨ। ਬà©à¨°à¨¿à¨Ÿà©‡à¨¨ ਦੇ ਪੀà¨à¨® ਕੀਰ ਸਟਾਰਮਰ ਇਮੀਗà©à¨°à©‡à¨¶à¨¨ ਪà©à¨°à¨£à¨¾à¨²à©€ ਨੂੰ ਹੋਰ ਸਖ਼ਤ ਬਣਾਉਣ ਜਾ ਰਹੇ ਹਨ। ਇਹ ਨਵਾਂ ਨਿਯਮ ਗੈਰ-ਕਾਨੂੰਨੀ ਤੇ ਘੱਟ ਹà©à¨¨à¨°à¨®à©°à¨¦ ਕਾਮਿਆਂ ਦੇ ਵੀਜ਼ਿਆਂ ਵਿੱਚ ਕਟੌਤੀ ਕਰੇਗਾ। ਇਸ ਦਾ ਵੱਡਾ ਅਸਰ ਪੰਜਾਬੀਆਂ ਉਪਰ ਵੀ ਪਵੇਗਾ ਕਿਉਂਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਗੈਰ-ਹà©à¨¨à¨°à¨®à©°à¨¦ ਕਾਮੇ ਯੂਕੇ ਜਾਂਦੇ ਹਨ।
ਪਰਵਾਸੀਆਂ ਦੀ ਵਧ ਰਹੀ ਗਿਣਤੀ ਕਾਰਨ ਵਧਦੇ ਜਨਤਕ ਗà©à©±à¨¸à©‡ ਅਤੇ ਰਿਫਾਰਮ ਪਾਰਟੀ ਦੇ ਉà¨à¨¾à¨° ਕਰਕੇ ਸਰਕਾਰ ਮਾਈਗà©à¨°à©‡à¨¶à¨¨ ਨੀਤੀ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਪà©à¨°à¨§à¨¾à¨¨ ਮੰਤਰੀ ਕੀਰ ਸਟਾਰਮਰ ਸੋਮਵਾਰ ਨੂੰ ਦੇਸ਼ ਵਿੱਚ ਇਮੀਗà©à¨°à©‡à¨¶à¨¨ ਨਿਯਮਾਂ ਨੂੰ ਸਖ਼ਤ ਕਰਨ ਦੀ ਯੋਜਨਾ ਪੇਸ਼ ਕਰਨ ਜਾ ਰਹੇ ਹਨ। ਇਹ ਮà©à©±à¨¦à¨¾ ਲੰਬੇ ਸਮੇਂ ਤੋਂ ਸਰਕਾਰਾਂ ਲਈ ਇੱਕ ਚà©à¨£à©Œà¨¤à©€ ਰਿਹਾ ਹੈ। ਦੇਸ਼ ਵਿੱਚ ਪਰਵਾਸ ਨਿਯਮਾਂ ਨੂੰ ਸਖਤ ਕਰਨ ਦੀ ਮੰਗ ਉੱਠਰਹੀ ਹੈ। ਸਿਆਸੀ ਪਾਰਟੀਆਂ ਵੀ ਇਸ ਨੂੰ ਅਹਿਮ ਮà©à©±à¨¦à¨¾ ਬਣਾ ਰਹੀਆਂ ਹਨ।
ਸਟਾਰਮਰ ਦੀ ਲੇਬਰ ਪਾਰਟੀ ਨੇ ਪਿਛਲੇ ਸਾਲ ਵੱਡੀ ਜਿੱਤ ਹਾਸਲ ਕੀਤੀ ਸੀ, ਪਰ ਹà©à¨£ ਸਰਕਾਰ 'ਤੇ ਦਬਾਅ ਵਧ ਰਿਹਾ ਹੈ ਕਿਉਂਕਿ ਲੋਕ ਬਹà©à¨¤ ਜ਼ਿਆਦਾ ਇਮੀਗà©à¨°à©‡à¨¶à¨¨ ਤੋਂ ਪà©à¨°à©‡à¨¶à¨¾à¨¨ ਹਨ। ਉਨà©à¨¹à¨¾à¨‚ ਦਾ ਮੰਨਣਾ ਹੈ ਕਿ ਇਸ ਨਾਲ ਜਨਤਕ ਸੇਵਾਵਾਂ 'ਤੇ ਬੋਠਵਧਿਆ ਹੈ ਤੇ ਕà©à¨ ਖੇਤਰਾਂ ਵਿੱਚ ਫਿਰਕੂ ਤਣਾਅ ਵੀ ਦੇਖਿਆ ਗਿਆ ਹੈ। ਇਸ ਮਾਮਲੇ ਵਿੱਚ ਸਟਾਰਮਰ ਨੇ ਕਿਹਾ ਹੈ ਕਿ ਕੰਮ, ਪਰਿਵਾਰ ਤੇ ਪੜà©à¨¹à¨¾à¨ˆ ਸਮੇਤ ਹਰ ਇਮੀਗà©à¨°à©‡à¨¶à¨¨ ਸ਼à©à¨°à©‡à¨£à©€ ਵਿੱਚ ਸਖ਼ਤੀ ਲਿਆਂਦੀ ਜਾਵੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login