ਲੋਕ ਸà¨à¨¾ ਚੋਣਾਂ ਦੇ ਮੱਦੇਨਜ਼ਰ à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਨੇ ਅੱਜ ਮੰਗਲਵਾਰ (16 ਅਪà©à¨°à©ˆà¨²) ਨੂੰ ਆਪਣੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। à¨à¨¾à¨œà¨ªà¨¾ ਦੀ ਇਸ 12ਵੀਂ ਸੂਚੀ ਵਿੱਚ ਪੰਜਾਬ ਦੇ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ à¨à¨²à¨¾à¨¨ ਕੀਤਾ ਗਿਆ ਹੈ।
ਇਸ ਵਿੱਚ ਪੰਜਾਬ ਦੇ ਖੰਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਦੋਂਕਿ ਹà©à¨¸à¨¼à¨¿à¨†à¨°à¨ªà©à¨° ਤੋਂ ਅਨੀਤਾ ਸੋਮ ਪà©à¨°à¨•ਾਸ਼ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰਾਂ ਬਠਿੰਡਾ ਤੋਂ ਪਿਰਮਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ।
BJP releases its 12th list of candidates for the Lok Sabha elections.
— ANI (@ANI) April 16, 2024
#LokSabaElection2024 pic.twitter.com/DihIkG6caV
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login