ਅੰਮà©à¨°à¨¿à¨¤à¨¸à¨° ਸੀਟ ਤੋਂ à¨à¨¾à¨œà¨ªà¨¾ ਦੇ ਲੋਕ ਸà¨à¨¾ ਚੋਣ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਕਿਹਾ ਕਿ ਉਹ ਪਵਿੱਤਰ ਸ਼ਹਿਰ ਦੇ à¨à¨µà¨¿à©±à¨– ਨੂੰ ਮà©à©œ ਪਰਿà¨à¨¾à¨¸à¨¼à¨¿à¨¤ ਕਰਨਗੇ, ਇਸ ਦੀ ਵਿਰਾਸਤ ਨੂੰ ਸੰà¨à¨¾à¨²à¨£à¨—ੇ ਅਤੇ ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਗੇ।
ਅੰਮà©à¨°à¨¿à¨¤à¨¸à¨° ਲਈ ਵਿਜ਼ਨ ਡਾਕੂਮੈਂਟ ਅਤੇ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਨਿਸ਼ਾਨਿਆਂ ਬਾਰੇ ਦੱਸਿਆ, ਜਿਨà©à¨¹à¨¾à¨‚ 'ਚ:-
-ਹਰਿਮੰਦਰ ਸਾਹਿਬ ਅਤੇ ਦà©à¨°à¨—ਿਆਣਾ ਮੰਦਿਰ ਤੱਕ ਸ਼ਰਧਾਲੂਆਂ ਦੀ ਆਸਾਨ ਪਹà©à©°à¨š
-à¨à¨—ਵਾਨ ਵਾਲਮੀਕਿ ਤੀਰਥ ਅਸਥਾਨ ਦਾ ਅਯà©à©±à¨§à¨¿à¨† ਦੀ ਤਰਜ਼ 'ਤੇ ਵਿਕਾਸ
-ਗਾਂਧੀ ਮੈਦਾਨ ਨੂੰ ਅਪਗà©à¨°à©‡à¨¡ ਕਰਨ
- ਆਈ.ਪੀ.à¨à©±à¨² ਮੈਚਾਂ ਦੀ ਮੇਜ਼ਬਾਨੀ
-ਪੱਟੀ -ਫ਼ਿਰੋਜ਼ਪà©à¨° ਰੇਲ ਲਿੰਕ ਦੇ ਨਿਰਮਾਣ ਅਤੇ ਹੋਰ ਕਈ ਪਹਿਲਕਦਮੀਆਂ
-ਅੰਮà©à¨°à¨¿à¨¤à¨¸à¨° ਲਈ VFS ਗਲੋਬਲ à¨à¨ªà¨²à©€à¨•ੇਸ਼ਨ ਸੈਂਟਰ
-ਇੱਕ ਯੂà¨à¨¸ ਕੌਂਸਲੇਟ
- ਰੇਲਵੇ ਸਟੇਸ਼ਨ ਤੋਂ ਹਰਿਮੰਦਰ ਸਾਹਿਬ ਅਤੇ ਦà©à¨°à¨—ਿਆਣਾ ਮੰਦਿਰ ਤੱਕ ਇੱਕ ਸਕਾਈ ਟਰੇਨ ਅਤੇ ਹੋਰ ਕਈ ਮਹੱਤਵਪੂਰਨ ਕਾਰਜ ਸ਼ਾਮਿਲ ਹਨ।
ਉਨà©à¨¹à¨¾à¨‚ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਗਲੀਆਂ ਨੂੰ ਪਹਿਲ ਦੇ ਆਧਾਰ 'ਤੇ ਸà©à©°à¨¦à¨° ਬਣਾਇਆ ਜਾਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login