ਓਨਟੇਰੀਓ ਸੂਬੇ ਦੀ ਪੀਲ ਰੀਜਨ ਪà©à¨²à©€à¨¸ ਨੇ ਇਕ ਵੱਡੇ ਔਪਰੇਸ਼ਨ ਰਾਹੀਂ ਕਾਰਾਂ ਤੇ ਹੋਰ ਮੋਟਰ ਗੱਡੀਆਂ ਚੋਰੀ ਕਰਨ ਵਾਲੇ ਵੱਡੇ ਗà©à¨°à©‹à¨¹à¨£ ਦਾ ਪਰਦਾਫਾਸ਼ ਕੀਤਾ ਹੈ।
ਪà©à¨°à©‹à¨œà©ˆà¨•ਟ ਓਡੀਸੀ ਦੇ ਨਾਮ ਨਾਲ ਸ਼à©à¨°à©‚ ਕੀਤੇ ਇਸ ਆਪਰੇਸ਼ਨ ਦੌਰਾਨ 33.2 ਮਿਲੀਅਨ ਡਾਲਰਾਂ ਦੀ ਕੀਮਤ ਦੀਆਂ 369 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ 6 ਪੰਜਾਬੀਆਂ ਸਮੇਤ 16 ਦੋਸ਼ੀ ਗà©à¨°à¨¿à©žà¨¤à¨¾à¨° ਕਰਕੇ ਚਾਰਜ ਕੀਤੇ ਗਠਹਨ।
10 ਹੋਰਨਾਂ ਦੇ ਖਿਲਾਫ ਵਾੱਰੰਟ ਜਾਰੀ ਕੀਤੇ ਗਠਹਨ । ਇਹ ਜਾਣਕਾਰੀ ਪੀਲ ਪà©à¨²à©€à¨¸ ਦੇ ਅਫ਼ਸਰਾਂ ਨੇ ਇਕ ਪà©à¨°à©ˆà¨¸ ਕਾਨਫਰੰਸ ਵਿੱਚ ਦਿੱਤੀ।
Peel Regional Police announces the results of Project Odyssey, an investigation into an organized crime group responsible for the theft and transport of stolen vehicles. https://t.co/j7AWWWWv4z
— Peel Regional Police (@PeelPolice) May 27, 2024
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login