ਵਿਦੇਸ਼ਾਂ 'ਚ ਪੰਜਾਬੀ à¨à¨¾à¨ˆà¨šà¨¾à¨°à©‡ ਦੀਆਂ ਵਿਕਾਸ 'ਚ ਯੋਗਦਾਨ ਅਤੇ ਪà©à¨°à¨¾à¨ªà¨¤à©€à¨†à¨‚ ਨਾਲ ਸੰਬੰਧਿਤ ਖਬਰਾਂ ਆਉਂਦੀਆਂ ਸਨ। ਪਰ ਹà©à¨£ ਆਠਦਿਨ ਜà©à¨°à¨® 'ਚ ਸ਼ਮੂਲੀਅਤ ਨਾਲ à¨à¨°à¨ªà©‚ਰ ਖਬਰਾਂ ਹà©à©°à¨¦à©€à¨†à¨‚ ਹਨ।
ਅਜਿਹੀ ਹੀ ਇੱਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਮਿਸੀਸਾਗਾ ਦੇ ਲਵਪà©à¨°à©€à¨¤ ਸਿੰਘ ਵਿਰà©à©±à¨§ ਪਛਾਣ ਬਦਲਣ, ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਨਸ਼ਾ ਕਰ ਕੇ ਟਰੱਕ ਚਲਾਉਣ ਵਰਗੇ 19 ਦੋਸ਼ ਦਾਇਰ ਕੀਤੇ ਗਠਹਨ।
ਪੀਲ ਰੀਜਨਲ ਪà©à¨²à¨¸ ਦੇ ਦੱਸਣ ਮà©à¨¤à¨¾à¨¬à¨¿à¨• ਬਰੈਂਪਟਨ ਦੇ ਵਿਲੀਅਮਜ਼ ਪਾਰਕਵੇਅ ਅਤੇ ਡਿਕਸੀ ਰੋਡ ਇਲਾਕੇ ਵਿਚ ਪਾਬੰਦੀਸ਼à©à¨¦à¨¾ ਖੇਤਰ ਵਿਚ ਇਕ ਟਰੱਕ ਦਾਖਲ ਹੋ ਗਿਆ। ਜਦੋਂ ਪà©à¨²à¨¸ ਨੇ ਟਰੱਕ ਨੂੰ ਰੋਕਣ ਦਾ ਯਤਨ ਕੀਤਾ ਤਾਂ ਦੋਸ਼ੀ ਉਸਨੂੰ à¨à¨œà¨¾ ਕੇ ਲੈ ਗਿਆ।
ਵੱਖ-ਵੱਖ ਪà©à¨²à¨¸ à¨à¨œà©°à¨¸à©€à¨†à¨‚ ਨੇ ਇਕ ਹਜ਼ਾਰ ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਆਖਰਕਾਰ ਉਸਨੂੰ ਇਟੋਬੀਕੋ ਵਿਖੇ ਕਾਬੂ ਕੀਤਾ ਜਾ ਸਕਿਆ।ਗà©à¨°à¨¿à©žà¨¤à¨¾à¨°à©€ ਵੇਲੇ ਉਹ ਕਥਿਤ ਤੌਰ ’ਤੇ ਨਸ਼ਾ ਕਰ ਕੇ ਕਿਰਾਠਵਾਲੀ ਗੱਡੀ ਚਲਾ ਰਿਹਾ ਸੀ। ਦੋਸ਼ੀ ਦੀ ਸ਼ਨਾਖਤ 29 ਸਾਲ ਦੇ ਲਵਪà©à¨°à©€à¨¤ ਸਿੰਘ ਵਜੋਂ ਹੋਈ ਹੈ।
ਪà©à¨²à¨¸ ਮà©à¨¤à¨¾à¨¬à¨¿à¨• ਡਰਾਈਵਿੰਗ ਕਰਦਿਆਂ ਉਸ ਨੇ ਰਿਹਾਈ ਸ਼ਰਤਾਂ ਦੀ ਸਿੱਧੇ ਤੌਰ ’ਤੇ ਉਲੰਘਣਾ ਕੀਤੀ। ਹà©à¨£ ਉਸ ਵਿਰà©à©±à¨§ ਹੈਰੋਇਨ ਅਤੇ ਮੈਥਮਫੈਟਾਮਿਨ ਰੱਖਣ, ਖਤਰਨਾਕ ਤਰੀਕੇ ਨਾਲ ਅਤੇ ਨਸ਼ਾ ਕਰ ਕੇ ਗੱਡੀ ਚਲਾਉਣ ਵਰਗੇ 19 ਦੋਸ਼ ਆਇਦ ਕੀਤੇ ਗਠਹਨ।
ਜਾਣਕਾਰੀ ਮà©à¨¤à¨¾à¨¬à¨• ਲਵਪà©à¨°à©€à¨¤ ਸਿੰਘ ਨੂੰ ਪਹਿਲਾਂ ਵੀ ਗà©à¨°à¨¿à©žà¨¤à¨¾à¨° ਕੀਤਾ ਜਾ ਚà©à©±à¨•ਾ ਹੈ। ਮà©à¨²à©›à¨® ਕੋਲੋਂ ਕਥਿਤ ਤੌਰ ’ਤੇ ਜਾਅਲੀ ਡਰਾਈਵਿੰਗ ਦਸਤਾਵੇਜ਼ ਵੀ ਬਰਾਮਦ ਕੀਤੇ ਗਠਜਿਨà©à¨¹à¨¾à¨‚ ਦੇ ਆਧਾਰ ’ਤੇ ਉਹ ਗਰੇਟਰ ਟੋਰਾਂਟੋ à¨à¨°à©€à¨† ਸਣੇ ਕੈਨੇਡਾ ਦੇ ਵੱਖ-ਵੱਖ ਰਾਜਾਂ ਵਿਚ ਟà©à¨°à¨¾à¨‚ਸਪੋਰਟ ਟਰੱਕ ਚਲਾਉਂਦਾ ਰਿਹਾ।
ਦੋਸ਼ਾਂ ਦੀ ਗੰà¨à©€à¨°à¨¤à¨¾ ਅਤੇ ਪà©à¨²à¨¸ ਤੋਂ ਬਚ ਕੇ ਫਰਾਰ ਹੋਣ ਦੀ ਕੋਸ਼ਿਸ਼ ਨੂੰ ਵੇਖਦਿਆਂ ਲਵਪà©à¨°à©€à¨¤ ਸਿੰਘ ਨੂੰ ਜ਼ਮਾਨਤ ਨਾ ਮਿਲ ਸਕੀ ਅਤੇ ਉਹ ਹਿਰਾਸਤ ਵਿਚ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login