ਵਿਦੇਸ਼ੀ ਧਰਤੀ ‘ਤੇ ਆਠਦਿਨ ਨੌਜਵਾਨਾਂ ਵਲੋਂ ਕੀਤੀ ਜਾ ਰਹੀ ਗà©à©°à¨¡à¨¾à¨—ਰਦੀ ਦੀਆਂ ਨਿੱਤ ਨਵੀਂਆਂ ਖਬਰਾਂ ਆਉਦੀਆਂ ਹੀ ਰਹਿੰਦੀਆਂ ਹਨ। ਪੰਜਾਬੀ ਹੀ ਪੰਜਾਬੀ ਦੇ ਵੈਰੀ ਬਣਦੇ ਜਾ ਰਹੇ ਹਨ। ਤਾਜ਼ਾ ਮਾਮਲਾ ਪੰਜਾਬੀਆਂ ਦੇ ਗੜà©à¨¹ ਬਰੈਂਪਟਨ ਤੋਂ ਸਾਹਮਣੇ ਆਇਆ ਹੈ।
ਬਰੈਂਪਟਨ ਵਿੱਚ ਇੱਕ ਰੋਡ ਰੇਜ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ। ਰੋਡ ‘ਤੇ ਵਾਪਰੀ ਗà©à©°à¨¡à¨¾à¨—ਰਦੀ ਦੀ ਇਸ ਘਟਨਾ ਵਿੱਚ ਸ਼ਾਮਲ 3 ਪੰਜਾਬੀਆਂ ਨੂੰ ਪੀਲ ਰੀਜਨਲ ਪà©à¨²à¨¿à¨¸ ਨੇ ਗà©à¨°à¨¿à¨«à¨¼à¨¤à¨¾à¨° ਕਰ ਲਿਆ ਹੈ, ਜਦਕਿ ਚੌਥਾ ਸ਼ੱਕੀ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ।
Arrests Made in Road Rage Investigation
— Peel Regional Police (@PeelPolice) April 3, 2024
Read more: https://t.co/AI5k9rXoJN pic.twitter.com/CVUB8VhiYh
ਪà©à¨²à¨¿à¨¸ ਨੇ ਦੱਸਿਆ ਕਿ ਇਸ ਘਟਨਾ ‘ਚ ਪੀੜਤ ਦਾ 4 ਨੌਜਵਾਨਾਂ ਨਾਲ ਸਾਹਮਣਾ ਹੋਇਆ ਸੀ, ਜਿਨà©à¨¹à¨¾à¨‚ ਨੇ ਉਨà©à¨¹à¨¾à¨‚ ਨੂੰ ਧਮਕੀਆਂ ਦਿੰਦੇ ਹੋਠਉਨà©à¨¹à¨¾à¨‚ ਦੀ ਕਾਰ ਨੂੰ ਨà©à¨•ਸਾਨ ਪਹà©à©°à¨šà¨¾à¨‡à¨† ਸੀ। ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਸੀ, ਜਿਸ ਨੂੰ ਬਾਅਦ ਵਿਚ ਸੋਸ਼ਲ ਮੀਡੀਆ ‘ਤੇ ਸਾਂà¨à¨¾ ਕੀਤਾ ਗਿਆ।
ਗà©à¨°à¨¿à©žà¨¤à¨¾à¨° ਕੀਤੇ ਨੌਜਵਾਨਾਂ ਦੀ ਪਛਾਣ 23 ਸਾਲ ਦੇ ਰਮਨਪà©à¨°à©€à¨¤, 28 ਸਾਲ ਦੇ ਆਕਾਸ਼ਦੀਪ ਸਿੰਘ ਅਤੇ 28 ਸਾਲ ਦੇ ਸੌਰਵ ਵਜੋਂ ਕੀਤੀ ਗਈ ਹੈ। ਪà©à¨²à¨¿à¨¸ ਹà©à¨£ ਚੌਥੇ ਸ਼ੱਕੀ ਦੀ à¨à¨¾à¨² ਕਰ ਰਹੀ ਹੈ ਜਿਸ ਦਾ ਕੱਦ 6 ਫà©à©±à¨Ÿ ਹੈ ਅਤੇ ਵਾਰਦਾਤ ਵੇਲੇ ਉਸ ਨੇ ‘ਜੌਰਡਨ 33’ ਅੱਖਰਾਂ ਵਾਲੀ ਸਵੈਟ ਸ਼ਰਟ ਪਹਿਨੀ ਹੋਈ ਸੀ।
ਬਰੈਂਪਟਨ ਦੇ ਮੇਅਰ ਪੈਟà©à¨°à¨¿à¨• ਬà©à¨°à¨¾à¨Šà¨¨ ਨੇ ਦੱਸਿਆ ਕਿਹਾ ਕਿ ਪà©à¨²à¨¿à¨¸ ਨੇ ਚੰਗਾ ਕੰਮ ਕਰਦਿਆਂ 3 ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।
Great work @PeelPolice and @ChiefNish!
— Patrick Brown (@patrickbrownont) April 2, 2024
WARMINGTON: Three of four Brampton road-rage suspects in handcuffs https://t.co/BVSqG4KsnI via @
ਪੀਲ ਪà©à¨²à¨¿à¨¸ ਦਾ ਕਹਿਣਾ ਹੈ ਕਿ ਪੀੜਤ ਗੌਰਵ ਛਾਬੜਾ 27 ਮਾਰਚ ਦੀ ਸ਼ਾਮ ਲਗà¨à¨— 7:20 ਵਜੇ ਈਗਲਰਿਜ ਡਰਾਈਵ ਨੇੜੇ ਟੋਰਬਰਾਮ ਰੋਡ ‘ਤੇ ਗੱਡੀ ਚਲਾ ਰਿਹਾ ਸੀ, ਜਦੋਂ 4 ਨੌਜਵਾਨਾਂ ਨੇ ਸ਼ਰੇਆਮ ਗà©à©°à¨¡à¨¾à¨—ਰਦੀ ਕਰਦੇ ਹੋਠਉਸਦੀ ਦੀ ਕਾਰ ਨੂੰ ਘੇਰ ਲਿਆ ਅਤੇ ਧਮਕਾਉਂਦੇ ਹੋਠਉਸ ਦੀ ਕਾਰ ਨੂੰ ਵੀ ਨà©à¨•ਸਾਨ ਪਹà©à©°à¨šà¨¾à¨‡à¨†à¥¤ ਇਸ ਦੌਰਾਨ ਕਾਰ ‘ਚ ਗੌਰਵ ਨਾਲ ਉਸ ਦੀ ਪਤਨੀ ਅਤੇ ਦੋਸਤ ਸਵਾਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login