ਦਸਮ ਪਾਤਸ਼ਾਹ ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗà©à¨œà¨° ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਸਬੰਧੀ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋਂ ਦੋ ਦਿਨਾਂ ਸਮਾਗਮ ਅੱਜ ਗà©à¨°à¨¦à©à¨†à¨°à¨¾ ਸà©à¨°à©€ ਗੰਗਸਰ ਸਾਹਿਬ ਕਰਤਾਰਪà©à¨° ਵਿਖੇ ਪੰਥਕ ਪà©à¨°à©°à¨ªà¨°à¨¾à¨µà¨¾à¨‚ ਅਨà©à¨¸à¨¾à¨° ਆਰੰਠਹੋà¨à¥¤ ਸ਼ਤਾਬਦੀ ਨੂੰ ਸਮਰਪਿਤ ਗà©à¨°à¨¦à©à¨†à¨°à¨¾ ਸà©à¨°à©€ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਸਜਾਠਗਠਵਿਸ਼ਾਲ ਨਗਰ ਕੀਰਤਨ ਦੀ ਗà©à¨°à¨¦à©à¨†à¨°à¨¾ ਗੰਗਸਰ ਸਾਹਿਬ ਵਿਖੇ ਸੰਪੂਰਨਤਾ ਹੋਈ ਅਤੇ ਵਿਸ਼ੇਸ਼ ਤੌਰ ’ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਕਰਤਾਰਪà©à¨° ਸਾਹਿਬ ਪਹà©à©°à¨šà¨£ ਤੇ ਨਗਰ ਕੀਰਤਨ ਦਾ ਸੰਗਤਾਂ ਨੇ à¨à¨°à¨µà¨¾à¨‚ ਸਵਾਗਤ ਕੀਤਾ।
ਦੇਰ ਰਾਤ ਤੱਕ ਚੱਲੇ ਗà©à¨°à¨®à¨¤à¨¿ ਸਮਾਗਮ ਦੌਰਾਨ ਪੰਥ ਪà©à¨°à¨¸à¨¿à©±à¨§ ਕਵੀਸ਼ਰ à¨à¨¾à¨ˆ ਗà©à¨°à¨¿à©°à¨¦à¨°à¨ªà¨¾à¨² ਸਿੰਘ ਬੈਂਕਾਂ ਦੇ ਜਥੇ ਨੇ ਸੰਗਤਾਂ ਨਾਲ ਇਤਿਹਾਸ ਦੀ ਸਾਂਠਪਾਈ ਅਤੇ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ à¨à¨¾à¨ˆ ਸ਼ੌਕੀਨ ਸਿੰਘ, à¨à¨¾à¨ˆ ਸਤਨਾਮ ਸਿੰਘ ਕੋਹਾੜਕਾ, à¨à¨¾à¨ˆ ਜਗਤਾਰ ਸਿੰਘ ਖ਼ਾਲਸਾ, ਬੀਬੀ ਰਵਿੰਦਰ ਕੌਰ ਖ਼ਾਲਸਾ ਪਟਿਆਲਾ, à¨à¨¾à¨ˆ ਗà©à¨°à¨ªà¨¾à¨² ਸਿੰਘ ਤਰਨ ਤਾਰਨ ਤੇ à¨à¨¾à¨ˆ ਬà©à¨°à¨¹à¨®à¨œà©‹à¨¤ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਗà©à¨°à¨¬à¨¾à¨£à©€ ਕੀਰਤਨ ਨਾਲ ਜੋੜਿਆ। ਸਮਾਗਮ ਦੌਰਾਨ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਲਗਾਈ ਗਈ ਪà©à¨¸à¨¤à¨• ਅਤੇ ਚਿੱਤਰ ਪà©à¨°à¨¦à¨°à¨¶à¨¨à©€ ਸੰਗਤ ਲਈ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਰਹੀ।
22 ਨਵੰਬਰ ਨੂੰ ਹੋਵੇਗਾ ਸ਼ਤਾਬਦੀ ਸਬੰਧੀ ਮà©à©±à¨– ਸਮਾਗਮ
ਮਾਤਾ ਗà©à¨œà¨° ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਸਬੰਧੀ ਮà©à©±à¨– ਸਮਾਗਮ 22 ਨਵੰਬਰ ਨੂੰ ਹੋਵੇਗਾ, ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ, ਸਿੰਘ ਸਾਹਿਬਾਨ, ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ ਸਮੇਤ ਸਿੱਖ ਸੰਪà©à¨°à¨¦à¨¾à¨µà¨¾à¨‚, ਨਿਹੰਗ ਸਿੰਘ ਜਥੇਬੰਦੀਆਂ ਦੇ ਮà©à¨–à©€ ਤੇ ਪੰਥ ਦੀਆਂ ਪà©à¨°à¨®à©à©±à¨– ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪà©à¨°à¨šà¨¾à¨° ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਸਵੇਰੇ 9 ਵਜੇ ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਉਪਰੰਤ ਦੀਵਾਨ ਹਾਲ ਵਿਖੇ ਮà©à©±à¨– ਸਮਾਗਮ ਹੋਵੇਗਾ, ਜਿਸ ਵਿਚ ਪੰਥ ਦੇ ਨਾਮਵਰ ਜਥੇ ਸੰਗਤਾਂ ਨੂੰ ਗà©à¨°à¨¬à¨¾à¨£à©€, ਗà©à¨°-ਇਤਿਹਾਸ ਨਾਲ ਜੋੜਨਗੇ। ਸਮਾਗਮ ਦੌਰਾਨ ਪà©à¨°à¨®à©à©±à¨– ਸ਼ਖ਼ਸੀਅਤਾਂ ਵੀ ਸੰਬੋਧਨ ਕਰਨਗੀਆਂ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login