ਇਜ਼ਰਾਈਲ ਤੇ ਈਰਾਨ ਦੀ ਜੰਗ 'ਚ ਅਮਰੀਕਾ ਦੀ à¨à¨‚ਟਰੀ ਤੋਂ ਬਾਅਦ ਮਾਮਲਾ ਪੂਰੀ ਤਰà©à¨¹à¨¾à¨‚ à¨à©±à¨– ਗਿਆ ਹੈ। ਅਮਰੀਕਾ ਵਲੋਂ ਇਜ਼ਰਾਈਲ ਦੀ ਸਹਾਇਤਾ ਕਰਨ ਤੋਂ ਬਾਅਦ ਈਰਾਨ à¨à©œà¨•ਦਾ ਹੋਇਆ ਵਿਖਾਈ ਦਿੱਤਾ ਹੈ। ਇਸ ਦੌਰਾਨ ਈਰਾਨ ਨੇ UNSC ਦੀ à¨à¨®à¨°à¨œà©ˆà¨‚ਸੀ ਬੈਠਕ ਬà©à¨²à¨¾à¨ˆ ਜਿਸ ਵਿੱਚ ਈਰਾਨ ਆਪਣੀ ਪà©à¨°à¨®à¨¾à¨£à©‚ ਫੈਸਿਲਿਟੀ 'ਤੇ ਹੋਠਹਮਲੇ ਨੂੰ ਲੈ ਕੇ ਅਮਰੀਕਾ, ਇਜ਼ਰਾਈਲ 'ਤੇ ਖੂਬ ਤੰਜ ਕੱਸਦਾ ਹੋਇਆ ਵਿਖਾਈ ਦਿੱਤਾ। ਈਰਾਨ ਨੇ UNSC ਦੀ à¨à¨®à¨°à¨œà©ˆà¨‚ਸੀ ਬੈਠਕ ਵਿੱਚ ਅਮਰੀਕਾ ਅਤੇ ਇਜ਼ਰਾਈਲ 'ਤੇ ਕਈ ਗੰà¨à©€à¨° ਇਲਜ਼ਾਮ ਲਗਾà¨à¥¤ ਈਰਾਨ ਨੇ ਕਿਹਾ ਕਿ ਪà©à¨°à¨®à¨¾à¨£à©‚ ਫੈਸਿਲਿਟੀ 'ਤੇ ਹਮਲਾ ਕਰਕੇ ਅਮਰੀਕਾ ਅਤੇ ਇਜ਼ਰਾਈਲ ਦੋਵਾਂ ਦੇਸ਼ਾਂ ਨੇ ਕੂਟਨੀਤੀ ਨੂੰ ਨਸ਼ਟ ਕਰਨ ਦਾ ਕੰਮ ਕੀਤਾ ਹੈ। ਉਸਨੇ ਇਸ ਮੀਟਿੰਗ ਵਿੱਚ ਅਮਰੀਕਾ ਨੂੰ ਖà©à©±à¨²à©à¨¹à©€ ਧਮਕੀ ਦਿੱਤੀ ਹੈ। ਈਰਾਨ ਦਾ ਕਹਿਣਾ ਹੈ ਕਿ ਹà©à¨£ ਸਠਕà©à¨ ਮਿਲਟਰੀ ਤੈਅ ਕਰੇਗੀ।
ਇੱਕ ਰਿਪੋਰਟ ਮà©à¨¤à¨¾à¨¬à¨¿à¨• ਈਰਾਨ ਦਾ ਕਹਿਣਾ ਹੈ ਕਿ, "ਈਰਾਨ ਦੀ ਜਵਾਬੀ ਕਾਰਵਾਈ ਦਾ ਸਮਾਂ, ਨੇਚਰ ਅਤੇ ਪੈਮਾਨਾ ਹਥਿਆਰਬੰਦ ਫੋਰਸ ਤੈਅ ਕਰਨਗੇ।" ਈਰਾਨ ਦੇ ਸੰਯà©à¨•ਤ ਰਾਸ਼ਟਰ ਰਾਜਦੂਤ, ਆਮਿਰ ਸਈਦ ਇਰਾਵਾਨੀ ਨੇ ਸੰਯà©à¨•ਤ ਰਾਸ਼ਟਰ ਸà©à¨°à©±à¨–ਿਆ ਪà©à¨°à©€à¨¶à¨¦ ਦੀ ਇੱਕ à¨à¨®à¨°à¨œà©ˆà¨‚ਸੀ ਮੀਟਿੰਗ ਦੌਰਾਨ ਕਿਹਾ, ''ਅਮਰੀਕਾ ਨੇ ਈਰਾਨ ਦੇ ਤਿੰਨੋਂ ਪà©à¨°à¨®à¨¾à¨£à©‚ ਟਿਕਾਣਿਆਂ 'ਤੇ ਹਮਲਾ ਕਰਕੇ ਖà©à¨¦ ਨੂੰ ਜੰਗ ਵਿੱਚ ਸ਼ਾਮਲ ਕਰ ਲਿਆ ਹੈ।'' ਇਰਾਵਾਨੀ ਨੇ ਅਮਰੀਕਾ 'ਤੇ ਈਰਾਨ ਦੇ ਖਿਲਾਫ ਮਨਘੜਤ ਅਤੇ ਬੇਤà©à¨•ੇ ਬਹਾਨੇ ਨਾਲ ਜੰਗ ਛੇੜਨ ਦਾ ਦੋਸ਼ ਲਗਾਇਆ ਹੈ।
ਅਮਰੀਕਾ ਦੀ à¨à¨…ਰਸਟà©à¨°à¨¾à¨ˆà¨• ਤੋਂ ਬਾਅਦ ਈਰਾਨ ਦੀ ਫ਼ੌਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਈਰਾਨੀ ਫ਼ੌਜ ਦੇ ਬà©à¨²à¨¾à¨°à©‡ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 'ਜà©à¨†à¨°à©€' ਦੱਸਦੇ ਹੋਠਕਿਹਾ, 'ਤà©à¨¸à©€à¨‚ ਇਸ ਜੰਗ ਨੂੰ ਸ਼à©à¨°à©‚ ਕਰ ਸਕਦੇ ਹੋ, ਪਰ ਖ਼ਤਮ ਅਸੀਂ ਹੀ ਕਰਾਂਗੇ।' ਇਸਦੇ ਨਾਲ ਹੀ ਈਰਾਨ ਦੇ ਸà©à¨ªà¨°à©€à¨® ਲੀਡਰ ਅਯਾਤà©à©±à¨²à¨¾ ਅਲੀ ਖਾਮੇਨੇਈ ਨੇ ਪà©à¨°à¨®à¨¾à¨£à©‚ ਟਿਕਾਣਿਆਂ 'ਤੇ ਹੋਠਅਮਰੀਕੀ ਹਮਲਿਆਂ ਤੋਂ ਬਾਅਦ ਸੋਮਵਾਰ (23 ਜੂਨ, 2025) ਨੂੰ ਪਹਿਲੀ ਪà©à¨°à¨¤à©€à¨•ਿਰਿਆ ਦਿੱਤੀ। ਉਨà©à¨¹à¨¾à¨‚ ਨੇ ਇਨà©à¨¹à¨¾à¨‚ ਹਮਲਿਆਂ ਨੂੰ ਵੱਡਾ ਅਪਰਾਧ ਕਰਾਰ ਦਿੰਦੇ ਹੋਠਕਸਮ ਖਾਧੀ ਕਿ ਇਜ਼ਰਾਈਲ ਨੂੰ ਇਸਦੀ à¨à¨¾à¨°à©€ ਕੀਮਤ ਚà©à¨•ਾਉਣੀ ਪਵੇਗੀ ਅਤੇ ਉਸਨੂੰ ਦਿੱਤੀ ਜਾ ਰਹੀ ਸਜ਼ਾ ਜਾਰੀ ਰਹੇਗੀ। ਹਾਲਾਂਕਿ, ਅਯਾਤà©à©±à¨²à¨¾ ਅਲੀ ਖਾਮੇਨੇਈ ਨੇ ਆਪਣੇ ਬਿਆਨ ਵਿੱਚ ਅਮਰੀਕਾ ਦਾ ਨਾਮ ਨਹੀਂ ਲਿਆ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਖਾਮੇਨੇਈ ਨੇ ਕਿਹਾ, 'ਸਜ਼ਾ ਜਾਰੀ ਹੈ। ਯਹੂਦੀ ਦà©à¨¶à¨®à¨£ ਨੇ ਬਹà©à¨¤ ਵੱਡੀ ਗਲਤੀ ਕੀਤੀ ਹੈ, ਇੱਕ ਵੱਡਾ ਜà©à¨°à¨® ਕੀਤਾ ਹੈ। ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਮਿਲ ਰਹੀ ਹੈ।' ਜ਼ਿਕਰਯੋਗ ਹੈ ਕਿ ਅਮਰੀਕਾ ਨੇ à¨à¨¤à¨µà¨¾à¨° ਨੂੰ ਈਰਾਨ ਦੇ ਤਿੰਨ ਪà©à¨°à¨®à¨¾à¨£à©‚ ਟਿਕਾਣਿਆਂ, ਇਸਫਾਹਾਨ, ਨਤਾਂਜ ਅਤੇ ਫੋਰਡੋ 'ਤੇ ਹਮਲਾ ਕੀਤਾ ਸੀ, ਜਿਸ ਬਾਰੇ ਖਾਮੇਨੇਈ ਨੇ ਪਹਿਲੀ ਵਾਰ ਕà©à¨ ਕਿਹਾ ਹੈ।
ਉਥੇ ਹੀ ਦੂਜੇ ਪਾਸੇ ਅਮਰੀਕਾ ਦੇ B-2 ਬੰਬਵਰ ਵਿਮਾਨਾਂ ਵਲੋਂ ਕੀਤੇ ਹਮਲੇ ਤੋਂ ਬਾਅਦ ਹà©à¨£ ਈਰਾਨ ਦੀ ਸੰਸਦ ਨੇ ਇਕ ਵੱਡਾ ਫੈਸਲਾ ਲਿਆ ਹੈ। ਸੰਸਦ ਨੇ ਇੰਟਰਨੈਸ਼ਨਲ ਆਇਲ ਕਰੀਡੋਰ 'ਹੋਰਮà©à©› ਖਾੜੀ' ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹà©à¨£ ਇਹ ਫੈਸਲਾ ਈਰਾਨ ਦੀ ਸà©à¨ªà¨°à©€à¨® ਨੈਸ਼ਨਲ ਸਕਿਊਰਟੀ ਕੌਂਸਲ ਕੋਲ ਆਖਰੀ ਮਨਜ਼ੂਰੀ ਲਈ à¨à©‡à¨œà¨¿à¨† ਗਿਆ ਹੈ। ਜੇਕਰ ਸà©à¨°à©±à¨–ਿਆ ਕੌਂਸਲ ਵੀ ਇਸ ਫੈਸਲੇ ਨਾਲ ਸਹਿਮਤ ਹੋ ਜਾਂਦੀ ਹੈ, ਤਾਂ ਹੋਰਮà©à©› ਕਰੀਡੋਰ ਨੂੰ ਬੰਦ ਕਰ ਦਿੱਤਾ ਜਾਵੇਗਾ। ਈਰਾਨ ਦੇ ਇਸ ਫੈਸਲੇ ਦਾ ਅਸਰ ਦà©à¨¨à©€à¨† à¨à¨° ਦੀਆਂ ਅਰਥਵਿਵਸਥਾਵਾਂ 'ਤੇ ਪà¨à¨—ਾ। ਇਸ ਕਾਰਨ ਤੇਲ ਦੀਆਂ ਕੀਮਤਾਂ ਵਧਣਗੀਆਂ, ਜਿਸ ਨਾਲ ਹੋਰ ਕਈ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।
ਦਸ ਦਈਠਕਿ ਈਰਾਨ ਦੇ ਇਲਜ਼ਾਮਾਂ ਨੂੰ ਅਮਰੀਕਾ ਨੇ ਬੇਬà©à¨¨à¨¿à¨†à¨¦ ਕਰਾਰ ਦਿੱਤਾ। ਇਸ ਬੈਠਕ ਵਿੱਚ ਚੀਨ ਨੇ ਅਮਰੀਕਾ ਦੀ ਤਿੱਖੀ ਆਲੋਚਨਾ ਕੀਤੀ। ਰੂਸ ਨੇ ਵੀ ਈਰਾਨ ਪà©à¨°à¨®à¨¾à¨£à©‚ ਫੈਸਿਲਿਟੀ 'ਤੇ ਹੋਠਹਮਲਿਆਂ ਦੀ ਜ਼ੋਰਦਾਰ ਨਿੰਦਾ ਕੀਤੀ। ਇਸ ਤੋਂ ਇਲਾਵਾ ਉੱਤਰੀ ਕੋਰੀਆ ਨੇ ਵੀ ਈਰਾਨ 'ਤੇ ਹੋਠਅਮਰੀਕੀ ਹਮਲੇ ਦੀ ਨਿੰਦਾ ਕੀਤੀ ਹੈ। ਉੱਤਰੀ ਕੋਰੀਆ ਨੇ ਇਜ਼ਰਾਈਲ ਅਤੇ ਅਮਰੀਕਾ 'ਤੇ ਮੱਧ ਪੂਰਬ ਵਿੱਚ ਤਣਾਅ ਵਧਾਉਣ ਦਾ ਦੋਸ਼ ਲਗਾਇਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login