ਇਜ਼ਰਾਈਲ-ਈਰਾਨ ਦੀ ਜੰਗ ਵਿਚਾਲੇ ਅਮਰੀਕਾ ਦੀ à¨à¨‚ਟਰੀ ਨੇ ਤਣਾਅ ਵਧਾ ਦਿੱਤਾ ਹੈ, ਜਿਸ ਤੋਂ ਬਾਅਦ ਈਰਾਨ-ਅਮਰੀਕਾ ਵੀ ਆਹਮੋ-ਸਾਹਮਣੇ ਆ ਗਠਹਨ। ਉੱਥੇ ਹੀ ਸੋਮਵਾਰ ਰਾਤ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਅਮਰੀਕਾ ਦੇ ਸਠਤੋਂ ਵੱਡੇ ਫੌਜੀ ਅੱਡੇ ਅਲ-ਉਦੀਦ à¨à¨…ਰਬੇਸ 'ਤੇ ਈਰਾਨ ਨੇ ਮਿਜ਼ਾਈਲਾਂ ਦਾਗੀਆਂ। ਈਰਾਨ ਦੇ ਇਸ ਕਦਮ ਨੇ ਮਿਡਲ ਈਸਟ ਦੇ ਦੇਸ਼ਾਂ ਦੇ à¨à¨…ਰਸਪੇਸ ਨੂੰ ਪà©à¨°à¨à¨¾à¨µà¨¿à¨¤ ਕੀਤਾ ਹੈ। ਉਥੇ ਹੀ ਮੱਧ ਪੂਰਬ ਵਿੱਚ ਵਧ ਰਹੀਆਂ ਤਣਾਅਪੂਰਨ ਸਥਿਤੀਆਂ ਦੇ ਚਲਦੇ, à¨à¨…ਰ ਇੰਡੀਆ ਨੇ ਤà©à¨°à©°à¨¤ ਪà©à¨°à¨à¨¾à¨µ ਨਾਲ ਉੱਤਰੀ ਅਮਰੀਕਾ ਦੇ ਈਸਟ ਕੋਸਟ ਵੱਲ ਜਾਣ ਵਾਲੀਆਂ ਅਤੇ ਉਥੋਂ ਆ ਰਹੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। à¨à¨…ਰ ਇੰਡੀਆ ਦੇ ਇਕ ਬà©à¨²à¨¾à¨°à©‡ ਨੇ ਕਿਹਾ, "ਮੱਧ ਪੂਰਬ ਵਿੱਚ ਵਿਕਸਿਤ ਹੋ ਰਹੀ ਸਥਿਤੀ ਦੇ ਮੱਦੇਨਜ਼ਰ, à¨à¨…ਰ ਇੰਡੀਆ ਨੇ ਤà©à¨°à©°à¨¤ ਪà©à¨°à¨à¨¾à¨µ ਨਾਲ ਮੱਧ ਪੂਰਬ, ਉੱਤਰੀ ਅਮਰੀਕਾ ਦੇ ਈਸਟ ਕੋਸਟ ਅਤੇ ਯੂਰਪ ਵੱਲ ਜਾਂਣ ਵਾਲੀਆਂ ਅਤੇ ਉਥੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਗਲੇ ਹà©à¨•ਮ ਤੱਕ ਰੱਦ ਕਰ ਦਿੱਤਾ ਹੈ।" à¨à¨…ਰ ਇੰਡੀਆ ਨੇ ਕਿਹਾ, "ਉੱਤਰੀ ਅਮਰੀਕਾ ਤੋਂ à¨à¨¾à¨°à¨¤ ਵੱਲ ਆ ਰਹੀਆਂ ਸਾਡੀਆਂ ਉਡਾਣਾਂ ਨੂੰ ਉਨà©à¨¹à¨¾à¨‚ ਦੇ ਅਸਲੀ ਮੂਲ ਸਥਾਨਾਂ ਵੱਲ ਵਾਪਸ ਮੋੜਿਆ ਜਾ ਰਿਹਾ ਹੈ, ਅਤੇ ਕà©à¨ ਹੋਰ ਉਡਾਣਾਂ ਨੂੰ à¨à¨¾à¨°à¨¤ ਵਾਪਸ ਲਿਆਇਆ ਜਾ ਰਿਹਾ ਹੈ ਜਾਂ ਕà©à¨ ਉਡਾਣਾਂ ਨੂੰ ਬੰਦ ਕੀਤੇ ਗਠਹਵਾਈ ਰਸਤੇ ਤੋਂ ਦੂਰ ਰੀ-ਰੂਟ ਕੀਤਾ ਜਾ ਰਿਹਾ ਹੈ।"
à¨à¨¾à¨°à¨¤ ਵਿੱਚ à¨à¨…ਰ ਇੰਡੀਆ à¨à¨•ਸਪà©à¨°à©ˆà¨¸ ਨੇ ਦੱਸਿਆ ਕਿ ਕੋਚੀਨ ਤੋਂ ਉਡਾਣ à¨à¨°à¨¨ ਵਾਲੀ ਇੱਕ ਫਲਾਈਟ ਨੂੰ ਮਸਕਟ ਵੱਲ ਮੋੜਿਆ ਗਿਆ ਹੈ, ਜਦਕਿ ਦੋਹਾ ਜਾਣ ਵਾਲੀ ਅਗਲੀ ਉਡਾਣ ਰੱਦ ਕਰ ਦਿੱਤੀ ਗਈ ਹੈ। ਉੱਥੇ ਹੀ ਕਤਰ à¨à¨…ਰਵੇਜ਼ ਦੀ ਉਡਾਣ ਵੀ ਦੇਰੀ ਨਾਲ ਪਹà©à©°à¨šà©‡à¨—ੀ। à¨à¨…ਰ ਇੰਡੀਆ à¨à¨•ਸਪà©à¨°à©ˆà¨¸ ਨੇ ਕਿਹਾ ਹੈ ਕਿ ਕਤਰ ਲਈ ਉਨà©à¨¹à¨¾à¨‚ ਦੀ ਕੋਈ ਹੋਰ ਉਡਾਣ ਉਪਲਬਧ ਨਹੀਂ ਹੈ ਅਤੇ ਉਹ ਸਥਿਤੀ 'ਤੇ ਨਿਗਰਾਨੀ ਰੱਖ ਰਹੇ ਹਨ। ਇੰਡਿਗੋ ਨੇ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਖੇਤਰ ਵਿੱਚ ਉਡਾਣ à¨à¨°à¨¨ ਵਾਲੀਆਂ ਉਨà©à¨¹à¨¾à¨‚ ਦੀਆਂ ਕਈ ਉਡਾਣਾਂ ਵਿੱਚ ਦੇਰੀ ਜਾਂ ਡਾਇਵਰਜ਼ਨ ਹੋ ਸਕਦਾ ਹੈ। ਯਾਤਰੀਆਂ ਨੂੰ ਲਗਾਤਾਰ ਆਪਣੀ ਉਡਾਣ ਦੀ ਸਥਿਤੀ ਚੈੱਕ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਕਦਮ ਇਰਾਨ ਵੱਲੋਂ ਕਤਰ ਵਿੱਚ ਇੱਕ ਅਮਰੀਕੀ ਫੌਜੀ ਅੱਡੇ 'ਤੇ ਕੀਤਾ ਗਿਆ ਮਿਸਾਈਲ ਹਮਲਾ ਹੋਣ ਦੇ ਬਾਅਦ ਚà©à©±à¨•ਿਆ ਗਿਆ ਹੈ। ਇਸ ਦੇ ਨਤੀਜੇ ਵਜੋਂ ਗਲਫ ਖੇਤਰ 'ਚ ਹਵਾਈ ਖੇਤਰ ਬੰਦ ਹੋਣ ਕਾਰਨ ਕਤਰ à¨à¨…ਰਵੇਜ਼ ਨੇ ਵੀ ਆਪਣੀਆਂ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਰੱਦ ਕਰ ਦਿੱਤਾ ਹੈ। à¨à¨…ਰ ਇੰਡੀਆ ਦੇ ਇਸ ਫੈਸਲੇ ਦਾ ਅਸਰ ਨਾ ਸਿਰਫ਼ ਗਲਫ ਅਤੇ ਯੂਰਪ ਦੇ ਰਸਤੇ ਉੱਡਣ ਵਾਲੀਆਂ ਉਡਾਣਾਂ 'ਤੇ ਪੈਂਦਾ ਹੈ, ਬਲਕਿ ਇਹ à¨à¨¾à¨°à¨¤ ਅਤੇ ਉੱਤਰੀ ਅਮਰੀਕਾ ਦੇ ਮà©à©±à¨– ਸ਼ਹਿਰਾਂ ਵਿਚਕਾਰ ਯਾਤਰਾ ਕਰ ਰਹੇ ਯਾਤਰੀਆਂ 'ਤੇ ਵੀ ਸਿੱਧਾ ਪà©à¨°à¨à¨¾à¨µ ਪਾ ਰਿਹਾ ਹੈ।
ਇਹ ਫੈਸਲਾ à¨à¨…ਰ ਇੰਡੀਆ 'ਤੇ ਪਹਿਲਾਂ ਹੀ ਪਠਓਪਰੇਸ਼ਨਲ ਦਬਾਅ ਨੂੰ ਹੋਰ ਵਧਾ ਦਿੰਦਾ ਹੈ, ਕਿਉਂਕਿ ਹਾਲ ਹੀ ਵਿੱਚ à¨à¨…ਰਲਾਈਨ ਨੇ Flight AI171 ਦੇ ਅਹਿਮਦਾਬਾਦ–ਲੰਡਨ ਰੂਟ 'ਤੇ ਹਾਦਸਾਗà©à¨°à¨¸à¨¤ ਹੋਣ ਤੋਂ ਬਾਅਦ ਆਪਣੀ ਅੰਤਰਰਾਸ਼ਟਰੀ ਸੇਵਾ ਵਿੱਚ ਕਮੀ ਕੀਤੀ ਸੀ। ਉਸ ਘਟਨਾ ਕਾਰਨ à¨à¨…ਰ ਇੰਡੀਆ ਦੇ ਵੱਡੇ ਜਹਾਜ਼ਾਂ ਦੀ ਸਮੀਖਿਆ ਕੀਤੀ ਗਈ ਅਤੇ ਦਰਜਨਾਂ ਉਡਾਣਾਂ ਰੱਦ ਹੋਈਆਂ। ਜਦਕਿ ਸੇਵਾਵਾਂ ਮà©à©œ ਸ਼à©à¨°à©‚ ਕਰਨ ਲਈ ਕੋਈ ਸਮਾਂ-ਸੀਮਾ ਨਹੀਂ ਦਿੱਤੀ ਗਈ, à¨à¨…ਰ ਇੰਡੀਆ ਨੇ ਕਿਹਾ ਹੈ ਕਿ ਉਹ ਸਥਿਤੀ 'ਤੇ ਗਹਿਰੀ ਨਿਗਰਾਨੀ ਰੱਖ ਰਹੀ ਹੈ ਅਤੇ ਸà©à¨°à©±à¨–ਿਅਤ ਹੋਣ 'ਤੇ ਉਡਾਣਾਂ ਮà©à©œ ਚਲਾਈਆਂ ਜਾਣਗੀਆਂ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login