ਪੰਜਾਬ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਸ਼à©à¨°à©€à¨¨à¨—ਰ ਵਿਖੇ ਗà©à¨°à©‚ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਉਣ ਦੌਰਾਨ ਕੀਤੀ ਗਈ ਧਾਰਮਿਕ ਮਰਿਆਦਾ ਦੀ ਉਲੰਘਣਾ ‘ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਸਖ਼ਤ ਨੋਟਿਸ ਲਿਆ ਹੈ। ਉਨà©à¨¹à¨¾à¨‚ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਗà©à¨°à©‚ ਸਾਹਿਬ ਦੀ ਸ਼ਹੀਦੀ ਵਰਗਾ ਅਦà©à©±à¨¤à©€ ਸਮਾਗਮ ਇਸ ਤਰੀਕੇ ਨਾਲ ਮਨਾਇਆ ਜਾਂਦਾ ਹੈ, ਤਾਂ ਇਹ ਸਿੱਖਾਂ ਲਈ ਵਲੂੰਧਰਣ ਵਾਲੀ ਗੱਲ ਹੈ।
ਜਥੇਦਾਰ ਨੇ ਦੱਸਿਆ ਕਿ ਉਨà©à¨¹à¨¾à¨‚ ਕੋਲ ਗਾਇਕ ਬੀਰ ਸਿੰਘ ਪਹà©à©°à¨šà©‡ ਜੋ ਸ਼à©à¨°à©€à¨¨à¨—ਰ ਸਮਾਗਮ ਵਿਚ à¨à¨¾à¨— ਲੈਣ ਤੋਂ ਬਾਅਦ ਅਣਜਾਣੇ ਤੌਰ ‘ਤੇ ਮਰਿਆਦਾ ਉਲੰਘੀ ਹੋਣ ਕਾਰਨ ਅਕਾਲ ਤਖਤ ਸਾਹਿਬ ਅੱਗੇ ਮਾਫੀਨਾਮਾ ਲੈ ਕੇ ਪੇਸ਼ ਹੋà¨à¥¤ ਉਨà©à¨¹à¨¾à¨‚ ਨੇ ਕਿਹਾ ਕਿ ਸੱਚਾ ਗà©à¨°à©‚ ਦਾ ਸਿੱਖ ਉਹੀ ਹà©à©°à¨¦à¨¾ ਜੋ ਗà©à¨°à©‚ ਦੇ ਹà©à¨•ਮ ਨੂੰ ਸਤਿਕਾਰ ਸਹਿਤ ਮੰਨਦਾ ਹੈ ਤੇ ਪੰਥ ਦੀ ਮਰਿਆਦਾ ਅਨà©à¨¸à¨¾à¨° ਚਲਦਾ ਹੈ।
ਜਥੇਦਾਰ ਨੇ à¨à¨¾à¨¸à¨¼à¨¾ ਵਿà¨à¨¾à¨— ਅਤੇ ਸਮਾਗਮ ਦੀ ਯੋਜਨਾ ਬਣਾਉਣ ਵਾਲੇ ਮੰਤਰੀ ਤੇ ਡਾਇਰੈਕਟਰ ਦੀ ਨੀਂਦਾ ਕਰਦਿਆਂ ਕਿਹਾ ਕਿ ਇਹ ਲੋਕ ਮਰਿਆਦਾ ਅਤੇ ਪਰੰਪਰਾਵਾਂ ਬਾਰੇ ਅਣਜਾਣ ਹਨ। ਉਨà©à¨¹à¨¾à¨‚ ਨੇ ਪà©à©±à¨›à¨¿à¨† ਕਿ ਜਦੋਂ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ SGPC ਸ਼ਤਾਬਦੀਆਂ ਮਨਾਉਂਦੀਆਂ ਹਨ, ਤਾਂ ਕਿਉਂ ਨਾ ਸਰਕਾਰ ਵੀ ਤਾਲਮੇਲ ਕਰਕੇ ਇਹ ਕੰਮ ਪੰਥਕ ਢੰਗ ਨਾਲ ਕਰੇ?
ਉਨà©à¨¹à¨¾à¨‚ ਕਿਹਾ ਕਿ ਗà©à¨°à©‚ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਨਾਲ à¨à¨¾à¨ˆ ਮਤੀ ਦਾਸ, à¨à¨¾à¨ˆ ਸਤੀ ਦਾਸ ਅਤੇ à¨à¨¾à¨ˆ ਦਿਆਲਾ ਜੀ ਦੀ ਸ਼ਹੀਦੀ ਵੀ ਸੰਬੰਧਤ ਹੈ। ਪਰ ਸ਼à©à¨°à©€à¨¨à¨—ਰ ਦੇ ਸਮਾਗਮ ਵਿੱਚ ਜੋ ਪà©à¨°à©‹à¨—ਰਾਮ ਹੋਇਆ, ਉਹ ਸਿੱਖ ਅਸਥਾਵਾਂ ਅਤੇ à¨à¨¾à¨µà¨¨à¨¾à¨µà¨¾à¨‚ ਨਾਲ ਖਿਲਵਾਰ ਸੀ। ਜਥੇਦਾਰ ਨੇ ਇਨà©à¨¹à¨¾à¨‚ ਗੱਲਾਂ ਨੂੰ ਨਿਰਾਥਕ ਨਾਚ-ਗਾਣਿਆਂ ਨਾਲ ਜੋੜ ਕੇ, ਸਰਕਾਰ ਵੱਲੋਂ ਹੋ ਰਹੀ ਅਣਗਹਿਲੀ ਤੇ ਨਿਰਦੇਸ਼ਤਾ ਦੀ ਕੜੀ ਆਲੋਚਨਾ ਕੀਤੀ।
ਜਥੇਦਾਰ ਨੇ ਉਲੰਘਣਾ ਕਰਨ ਵਾਲਿਆਂ ਵਿਰà©à©±à¨§ SGPC ਅਤੇ ਪੰਜਾਬ ਸਰਕਾਰ ਦੇ ਵਿà¨à¨¾à¨—ਾਂ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨà©à¨¹à¨¾à¨‚ ਨੇ ਆਖਰ ਵਿੱਚ ਕਿਹਾ ਕਿ ਅਜੇ ਵੀ ਸਮਾਂ ਹੈ – ਸਰਕਾਰ ਆਪਣਾ ਪੱਖ ਸਪਸ਼ਟ ਕਰੇ, ਜਨਤਾ ਅਤੇ ਪੰਥ ਅੱਗੇ ਮਾਫੀ ਮੰਗੇ, ਅਤੇ ਅੱਗੇ ਤੋਂ ਧਾਰਮਿਕ ਮਰਿਆਦਾ ਦੀ ਪਾਲਣਾ ਕਰੇ। ਗà©à¨°à©‚ ਸਾਹਿਬ ਦੀ ਸ਼ਹੀਦੀ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਧਰਮ ਅਤੇ ਮਨà©à©±à¨–ਤਾ ਦੀ ਰਾਖੀ ਲਈ ਦਿੱਤਾ ਗਿਆ ਵੱਡਾ ਸੰਦੇਸ਼ ਹੈ, ਜਿਸ ਨੂੰ ਹਰ ਪੱਧਰ ‘ਤੇ ਸਤਿਕਾਰ ਮਿਲਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login