ਡਿਬਰੂਗੜà©à¨¹ ਜੇਲà©à¨¹ ਵਿੱਚ ਬੰਦ ਖਾਲਿਸਤਾਨੀ ਸਮਰਥਕ ਅਤੇ ਸੰਸਦ ਮੈਂਬਰ ਅੰਮà©à¨°à¨¿à¨¤à¨ªà¨¾à¨² ਸਿੰਘ ਨੂੰ ਸਹà©à©° ਚà©à©±à¨•ਣ ਲਈ ਚਾਰ ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਸੰਸਦ ਮੈਂਬਰ ਵੱਲੋਂ ਪà©à¨°à¨¾à¨ªà¨¤ ਹੋਈ ਦਰਖਾਸਤ ’ਤੇ ਸਾਰੀ ਜਾਂਚ ਪà©à¨°à¨•ਿਰਿਆ ਮà©à¨•ੰਮਲ ਕਰਨ ਮਗਰੋਂ ਇਹ ਸਿਫ਼ਾਰਸ਼ ਕੀਤੀ ਹੈ।
ਅੰਮà©à¨°à¨¿à¨¤à¨ªà¨¾à¨² ਸਿੰਘ ਨੂੰ ਇਹ ਪੈਰੋਲ 5 ਜà©à¨²à¨¾à¨ˆ ਤੋਂ 9 ਜà©à¨²à¨¾à¨ˆ ਤੱਕ ਦਿੱਤੀ ਗਈ ਹੈ। ਇਸ ਦੀਆਂ ਸ਼ਰਤਾਂ ਜ਼ਿਲà©à¨¹à¨¾ ਪà©à¨°à¨¸à¨¼à¨¾à¨¸à¨¨ ਵੱਲੋਂ ਡਿਬਰੂਗੜà©à¨¹ ਜੇਲà©à¨¹ ਪà©à¨°à¨¸à¨¼à¨¾à¨¸à¨¨ ਨੂੰ ਵੀ ਦੱਸ ਦਿੱਤੀਆਂ ਗਈਆਂ ਹਨ।
ਸਪੀਕਰ ਦੇ ਕਮਰੇ 'ਚ ਚà©à©±à¨•ਣਗੇ ਸਹà©à©°
ਅੰਮà©à¨°à¨¿à¨¤à¨ªà¨¾à¨² ਸਿੰਘ 5 ਜà©à¨²à¨¾à¨ˆ ਨੂੰ ਸਹà©à©° ਚà©à©±à¨•ਣਗੇ। ਉਹ ਡਿਬਰੂਗੜà©à¨¹ ਜੇਲà©à¨¹ ਤੋਂ ਸਿੱਧੇ ਸੰਸਦ ਜਾਣਗੇ ਅਤੇ ਲੋਕ ਸà¨à¨¾ ਸਪੀਕਰ ਓਮ ਬਿਰਲਾ ਦੇ ਕਮਰੇ ਵਿੱਚ ਸਹà©à©° ਚà©à©±à¨•ਣਗੇ। ਜ਼ਿਕਰਯੋਗ ਹੈ ਕਿ ਅੰਮà©à¨°à¨¿à¨¤à¨ªà¨¾à¨² ਸਿੰਘ ਆਪਣੇ ਸਾਥੀਆਂ ਸਮੇਤ ਡਿਬਰੂਗੜà©à¨¹ ਜੇਲà©à¨¹ ਵਿੱਚ ਬੰਦ ਹੈ।
ਜੇਲà©à¨¹ ਵਿੱਚ ਰਹਿੰਦਿਆਂ ਉਨà©à¨¹à¨¾à¨‚ ਨੇ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਕਾਂਗਰਸੀ ਉਮੀਦਵਾਰ ਕà©à¨²à¨¬à©€à¨° ਸਿੰਘ ਜ਼ੀਰਾ ਨੂੰ 1.97 ਲੱਖ ਵੋਟਾਂ ਨਾਲ ਹਰਾਇਆ।
ਸੰਸਦ ਮੈਂਬਰ ਬਣਨ ਤੋਂ ਬਾਅਦ ਅੰਮà©à¨°à¨¿à¨¤à¨ªà¨¾à¨² ਸਿੰਘ ਦੇ ਬà©à¨²à¨¾à¨°à©‡ ਰਾਜਦੇਵ ਸਿੰਘ ਖਾਲਸਾ ਅਤੇ ਉਨà©à¨¹à¨¾à¨‚ ਦੇ ਵਕੀਲ ਇਮਾਨ ਸਿੰਘ ਖਾਰਾ ਉਨà©à¨¹à¨¾à¨‚ ਨੂੰ ਸਹà©à©° ਚà©à©±à¨•ਣ ਦੀ ਮੰਗ ਕਰ ਰਹੇ ਸਨ। ਇਸ ਸਬੰਧੀ ਅੰਮà©à¨°à¨¿à¨¤à¨ªà¨¾à¨² ਸਿੰਘ ਵੱਲੋਂ ਜੇਲà©à¨¹ ਸà©à¨ªà¨°à¨¡à©ˆà¨‚ਟ ਨੂੰ ਪੱਤਰ ਲਿਖ ਕੇ ਸਹà©à©° ਚà©à©±à¨•ਣ ਲਈ ਕਿਹਾ ਗਿਆ ਸੀ।
ਇਹ ਪੱਤਰ ਜੇਲà©à¨¹ ਸà©à¨ªà¨°à¨¡à©ˆà¨‚ਟ ਵੱਲੋਂ ਅੰਮà©à¨°à¨¿à¨¤à¨¸à¨° ਦੇ ਡਿਪਟੀ ਕਮਿਸ਼ਨਰ ਨੂੰ à¨à©‡à¨œà¨¿à¨† ਗਿਆ। ਇੱਥੋਂ ਪੰਜਾਬ ਸਰਕਾਰ ਨੇ ਇਹ ਪੱਤਰ ਲੋਕ ਸà¨à¨¾ ਸਪੀਕਰ ਨੂੰ à¨à©‡à¨œà¨¿à¨† ਹੈ। ਇਸ ਸਬੰਧੀ ਸਿਫ਼ਾਰਿਸ਼ ਡਿਪਟੀ ਕਮਿਸ਼ਨਰ ਨੇ ਸਮà©à©±à¨šà©€ ਜਾਂਚ ਪà©à¨°à¨•ਿਰਿਆ ਮà©à¨•ੰਮਲ ਕਰਨ ਉਪਰੰਤ ਕੀਤੀ ਹੈ। ਜਿਸ ਤੋਂ ਬਾਅਦ ਲੋਕ ਸà¨à¨¾ ਸਪੀਕਰ ਵੱਲੋਂ ਸਹà©à©° ਚà©à©±à¨•ਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
à¨à¨¾à¨ˆ ਸਰਬਜੀਤ ਸਿੰਘ ਦੀ ਲੋਕ ਸà¨à¨¾ ਦੇ ਸਪੀਕਰ ਸ਼à©à¨°à©€ ਓਮ ਬਿਰਲਾ ਜੀ ਨਾਲ ਮੀਟਿੰਗ
à¨à¨¾à¨ˆ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਫੇਸਬà©à©±à¨• ਪੇਜ਼ 'ਤੇ ਤਸਵੀਰ ਸਾਂà¨à©€ ਕਰਦੇ ਹੋਠਦੱਸਿਆ, "ਅੱਜ ਪਾਰਲੀਮੈਂਟ ਵਿਖੇ ਲੋਕ ਸà¨à¨¾ ਦੇ ਸਪੀਕਰ ਸ਼à©à¨°à©€ ਓਮ ਬਿਰਲਾ ਜੀ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਖਡੂਰ ਸਾਹਿਬ ਹਲਕੇ ਤੋਂ ਜੇਤੂ à¨à¨¾à¨ˆ ਅੰਮà©à¨°à¨¿à¨¤à¨ªà¨¾à¨² ਸਿੰਘ ਜੀ ਦੇ ਸੌਂਹ ਚà©à©±à¨•ਣ ਬਾਰੇ ਵੀ ਗੱਲ ਕੀਤੀ। ਇਸ ਮੀਟਿੰਗ ਦੌਰਾਨ ਹੀ ਇਹ ਤਹਿ ਹੋ ਗਿਆ ਕਿ à¨à¨¾à¨ˆ ਅੰਮà©à¨°à¨¿à¨¤à¨ªà¨¾à¨² ਸਿੰਘ ਜੀ 5 ਜà©à¨²à¨¾à¨ˆ 2024 ਨੂੰ ਪਾਰਲੀਮੈਂਟ ਵਿੱਚ ਸੌਂਹ ਚà©à©±à¨•ਣ ਲਈ ਪਹà©à©°à¨š ਰਹੇ ਹਨ।"
ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਅੰਮà©à¨°à¨¿à¨¤à¨ªà¨¾à¨² ਨੂੰ ਚਾਰ ਦਿਨ ਦੀ ਪੈਰੋਲ ਦਿੱਤੀ ਗਈ ਹੈ। ਇਸ ਦੀਆਂ ਸਾਰੀਆਂ ਸ਼ਰਤਾਂ ਵੀ ਡਿਬਰੂਗੜà©à¨¹ ਜੇਲà©à¨¹ à¨à©‡à¨œ ਦਿੱਤੀਆਂ ਗਈਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login