ਆਸਾਮ ਦੀ ਡਿਬਰੂਗੜà©à¨¹ ਜੇਲà©à¨¹ ਵਿੱਚ ਬੰਦ ਵਾਰਿਸ ਪੰਜਾਬ ਦੇ ਮà©à¨–à©€ ਅੰਮà©à¨°à¨¿à¨¤à¨ªà¨¾à¨² ਸਿੰਘ ਪੰਜਾਬ ਦੀ ਖਡੂਰ ਸਾਹਿਬ ਲੋਕ ਸà¨à¨¾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਹ à¨à¨²à¨¾à¨¨ ਉਨà©à¨¹à¨¾à¨‚ ਦੀ ਮਾਤਾ ਬੀਬੀ ਬਲਵਿੰਦਰ ਕੌਰ ਨੇ ਮੀਡੀਆ ਦੇ ਸਾਹਮਣੇ ਕੀਤਾ।
ਬਲਵਿੰਦਰ ਕੌਰ ਨੇ ਕਿਹਾ ਕਿ ਅੰਮà©à¨°à¨¿à¨¤à¨ªà¨¾à¨² ਸਿੰਘ 'ਤੇ ਲੋਕਾਂ ਵੱਲੋਂ ਲੋਕ ਸà¨à¨¾ ਚੋਣ ਲੜਨ ਦਾ ਕਾਫੀ ਦਬਾਅ ਹੈ, ਇਸ ਲਈ ਲੋਕਾਂ ਦੇ ਫੈਸਲੇ ਅੱਗੇ ਸਿਰ à¨à©à¨•ਾਉਂਦੇ ਹੋਠਅੰਮà©à¨°à¨¿à¨¤à¨ªà¨¾à¨² ਨੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਜਲਦੀ ਹੀ ਸੰਗਤਾਂ ਦੀ ਵੱਡੀ ਮੀਟਿੰਗ ਬà©à¨²à¨¾ ਕੇ ਚੋਣ ਪà©à¨°à¨šà¨¾à¨° ਸ਼à©à¨°à©‚ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਬਾਜੇਕੇ, ਬੀਬੀ ਮਨਧੀਰ ਕੌਰ, ਬੀਬੀ ਪਲਵਿੰਦਰ ਕੌਰ, à¨à¨¾à¨ˆ ਕਰਨਵੀਰ ਸਿੰਘ ਆਦਿ ਹਾਜ਼ਰ ਸਨ।
ਵਰਣਨਯੋਗ ਹੈ ਕਿ ਅੰਮà©à¨°à¨¿à¨¤à¨ªà¨¾à¨² ਸਿੰਘ ਰਾਸ਼ਟਰੀ ਸà©à¨°à©±à¨–ਿਆ ਕਾਨੂੰਨ (à¨à©±à¨¨.à¨à©±à¨¸.à¨.) ਤਹਿਤ ਇਕ ਸਾਲ ਤੋਂ ਅਸਾਮ ਦੀ ਡਿਬਰੂਗੜà©à¨¹ ਜੇਲ ਵਿਚ ਬੰਦ ਹੈ। ਅੰਮà©à¨°à¨¿à¨¤à¨ªà¨¾à¨² ਪਿਛਲੇ ਸਾਲ ਅੰਮà©à¨°à¨¿à¨¤à¨¸à¨° ਦੇ ਅਜਨਾਲਾ ਥਾਣੇ ਵਿੱਚ ਹੋਈ ਹਿੰਸਾ ਤੋਂ ਬਾਅਦ ਸà©à¨°à¨–ੀਆਂ ਵਿੱਚ ਆਇਆ ਸੀ। ਦੋਸ਼ ਹੈ ਕਿ ਆਪਣੇ ਸਾਥੀ ਲਵਪà©à¨°à©€à¨¤ ਸਿੰਘ ਤੂਫਾਨ ਦੀ ਗà©à¨°à¨¿à¨«à¨¤à¨¾à¨°à©€ ਤੋਂ ਨਾਰਾਜ਼ ਅੰਮà©à¨°à¨¿à¨¤à¨ªà¨¾à¨² ਨੇ ਆਪਣੇ ਸਮਰਥਕਾਂ ਨਾਲ 23 ਫਰਵਰੀ ਨੂੰ ਅਜਨਾਲਾ ਥਾਣੇ 'ਤੇ ਹਮਲਾ ਕਰ ਦਿੱਤਾ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login