ਅੱਜ ਸà©à¨°à©€ ਅਕਾਲ ਤਖ਼ਤ ਸਾਹਿਬ ਤੋਂ ਸੰਪà©à¨°à¨¦à¨¾à¨‡ ਦਲ ਪੰਥ ਬਾਬਾ ਬਿਧੀ ਚੰਦ ਜੀ ਦੇ ਮà©à¨–à©€ ਰਹੇ ਸੱਚਖੰਡ ਵਾਸੀ ਬਾਬਾ ਦਯਾ ਸਿੰਘ ਸà©à¨°à¨¸à¨¿à©°à¨˜ ਵਾਲਿਆਂ ਨੂੰ ਸ਼à©à¨°à©‹à¨®à¨£à©€ ਪੰਥ ਸੇਵਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਗà©à¨°à¨¬à¨¾à¨£à©€ ਕੀਰਤਨ ਅਤੇ ਅਰਦਾਸ ਮਗਰੋਂ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸà©à¨°à©€ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਬਾਬਾ ਦਯਾ ਸਿੰਘ ਸà©à¨°à¨¸à¨¿à©°à¨˜ ਵਾਲਿਆਂ ਨੂੰ ਸ਼à©à¨°à©‹à¨®à¨£à©€ ਪੰਥ ਸੇਵਕ ਦੀ ਉਪਾਧੀ ਨਾਲ ਸਨਮਾਨਿਤ ਕੀਤੇ ਜਾਣ ਦਾ à¨à¨²à¨¾à¨¨ ਕੀਤਾ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਸਨਮਾਨ ਦਲ ਪੰਥ ਦੇ ਮੌਜੂਦਾ ਮà©à¨–à©€ ਬਾਬਾ ਅਵਤਾਰ ਸਿੰਘ ਸà©à¨°à¨¸à¨¿à©°à¨˜ ਵਾਲਿਆਂ ਨੂੰ ਸੌਂਪਿਆ ਗਿਆ।
ਜ਼ਿਕਰਯੋਗ ਹੈ ਕਿ 15 ਜà©à¨²à¨¾à¨ˆ 2024 ਨੂੰ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਬਾਬਾ ਦਯਾ ਸਿੰਘ ਜੀ ਨੂੰ ਇਹ ਸਨਮਾਨ ਦੇਣ ਦਾ ਫੈਸਲਾ ਹੋਇਆ ਸੀ। ਅੱਜ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਸਨਮà©à¨– ਹੋਠਸਨਮਾਨ ਸਮਾਗਮ ਸਮੇਂ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਮà©à©±à¨– ਗà©à¨°à©°à¨¥à©€ ਤੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸà©à¨°à©€ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪà©à¨°à©€à¨¤ ਸਿੰਘ, ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਦੇ ਜਥੇਦਾਰ ਗਿਆਨੀ ਸà©à¨²à¨¤à¨¾à¨¨ ਸਿੰਘ, ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ, ਬà©à©±à¨¢à¨¾ ਦਲ ਦੇ ਮà©à¨–à©€ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਤਰਨ ਦਲ ਬਾਬਾ ਬਕਾਲਾ ਦੇ ਮà©à¨–à©€ ਬਾਬਾ ਜੋਗਾ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਕਸ਼ਮੀਰ ਸਿੰਘ à¨à©‚ਰੀਵਾਲੇ ਸਮੇਤ ਪੰਥ ਦੀਆਂ ਪà©à¨°à¨®à©à©±à¨– ਸ਼ਖ਼ਸੀਅਤਾਂ ਹਾਜ਼ਰ ਸਨ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਾਬਾ ਦਯਾ ਸਿੰਘ ਵੱਲੋਂ ਕੌਮ ਪà©à¨°à¨¤à©€ ਨਿà¨à¨¾à¨ˆà¨†à¨‚ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਦਯਾ ਸਿੰਘ ਨੇ ਸà©à¨°à©€ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹà©à©°à¨¦à¨¿à¨†à¨‚ ਸਿੱਖ ਪੰਥ ਲਈ ਵੱਡਮà©à©±à¨²à©€à¨†à¨‚ ਸੇਵਾਵਾਂ ਕੀਤੀਆਂ ਅਤੇ ਧਰਮ ਦੇ ਪà©à¨°à¨šà¨¾à¨° ਪà©à¨°à¨¸à¨¾à¨° ਲਈ ਹਮੇਸ਼ਾ ਤਤਪਰ ਰਹੇ। ਉਨà©à¨¹à¨¾à¨‚ ਦੀਆਂ ਪੰਥਕ ਸੇਵਾਵਾਂ ਬਦਲੇ ਇਹ ਸਨਮਾਨ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਦਲ ਪੰਥ ਬਿਧੀ ਚੰਦ ਸੰਪà©à¨°à¨¦à¨¾ ਦੇ ਮà©à¨–à©€ ਬਾਬਾ ਅਵਤਾਰ ਸਿੰਘ ਸà©à¨°à¨¸à¨¿à©°à¨˜ ਨੇ ਇਸ ਸਨਮਾਨ ਲਈ ਸà©à¨°à©€ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬਾਨ ਤੇ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ ਦਾ ਧੰਨਵਾਦ ਕੀਤਾ। ਉਨà©à¨¹à¨¾à¨‚ ਸਮਾਗਮ ਵਿਚ ਪà©à©±à¨œà©€à¨†à¨‚ ਪੰਥ ਦੀਆਂ ਪà©à¨°à¨®à©à©±à¨– ਸ਼ਖ਼ਸੀਅਤਾਂ ਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਵਧੀਕ ਮà©à©±à¨– ਗà©à¨°à©°à¨¥à©€ ਗਿਆਨੀ ਅਮਰਜੀਤ ਸਿੰਘ, ਗà©à¨°à©°à¨¥à©€ ਗਿਆਨੀ ਗà©à¨°à¨®à¨¿à©°à¨¦à¨° ਸਿੰਘ, ਗਿਆਨੀ ਬਲਜੀਤ ਸਿੰਘ, ਗਿਆਨੀ ਪਲਵਿੰਦਰਪਾਲ ਸਿੰਘ, ਗਿਆਨੀ ਕੇਵਲ ਸਿੰਘ, ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਹੈੱਡ ਗà©à¨°à©°à¨¥à©€ ਗਿਆਨੀ ਮਲਕੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਗà©à¨°à¨¬à¨šà¨¨ ਸਿੰਘ, ਗਿਆਨੀ ਜਸਵੰਤ ਸਿੰਘ, ਬਾਬਾ ਜੀਤ ਸਿੰਘ ਜੌਲਾਂ ਵਾਲੇ, ਬਾਬਾ ਸà©à¨–ਵਿੰਦਰ ਸਿੰਘ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਸ਼à©à¨°à©‹à¨®à¨£à©€ ਕਮੇਟੀ ਦੇ ਜੂਨੀਅਰ ਮੀਤ ਪà©à¨°à¨§à¨¾à¨¨ ਸ. ਬਲਦੇਵ ਸਿੰਘ ਕਲਿਆਣ, ਮà©à©±à¨– ਸਕੱਤਰ ਸ. ਕà©à¨²à¨µà©°à¨¤ ਸਿੰਘ ਮੰਨਣ, ਬਾਬਾ ਹਰੀ ਸਿੰਘ ਨਾਨਕਸਰ ਹਰੀਕੇ, ਬਾਬਾ ਨਿਰਮਲ ਸਿੰਘ à¨à¨¾à©œ ਸਾਹਿਬ ਵਾਲੇ, ਬਾਬਾ ਮੌਜ ਦਾਸ ਜੀ ਮਾੜੀ ਕੰਬੋਕੀ, ਗਿਆਨੀ ਅਵਤਾਰ ਸਿੰਘ ਹਜ਼ੂਰ ਸਾਹਿਬ, ਬਾਬਾ ਸà©à¨°à¨œà©€à¨¤ ਸਿੰਘ ਕੈਰੋਂ, ਬਾਬਾ ਤਰਲੋਕ ਸਿੰਘ ਤੇ ਬਾਬਾ ਰਘਬੀਰ ਸਿੰਘ ਖ਼ਿਆਲੇ ਵਾਲੇ, ਬਾਬਾ ਜਸਪਾਲ ਸਿੰਘ ਮਾਲਵਾ ਦਲ, ਬਾਬਾ ਨਰਿੰਦਰ ਸਿੰਘ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵੱਲੋ ਬਾਬਾ ਗà©à¨°à¨®à©‡à¨² ਸਿੰਘ ਜੀ, ਬਾਬਾ ਸਤਨਾਮ ਸਿੰਘ ਗà©à¨°à©‚ ਕਾ ਬਾਗ, ਬਾਬਾ ਜà©à¨—ਿੰਦਰ ਸਿੰਘ ਲੋਪੋਕੇ, ਬਾਬਾ ਗà©à¨°à¨°à¨¾à¨œà¨ªà¨¾à¨² ਸਿੰਘ, ਗਿਆਨੀ ਅਤਰ ਸਿੰਘ, ਫਤਹਿਗੜà©à¨¹ ਸਾਹਿਬ, ਬਾਬਾ ਗà©à¨°à¨®à©€à¨¤ ਸਿੰਘ ਸà©à¨°à¨¸à¨¿à©°à¨˜, ਬਾਬਾ ਜà©à¨—ਰਾਜ ਸਿੰਘ ਮੱਖੀ ਵਾਲੇ, ਬਾਬਾ ਹਰਦੇਵ ਸਿੰਘ à¨à¨¾à©œ ਸਹਿਬ ਵਾਲੇ, ਬਾਬਾ ਕਰਨੈਲ ਸਿੰਘ ਮੋਗੇ ਵਾਲੇ ਸਮੇਤ ਹੋਰ ਮੌਜੂਦ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login