ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨà©à¨¹à¨¾à¨‚ ਦੀ ਪਤਨੀ ਮਿਸ਼ੇਲ ਨੇ 26 ਜà©à¨²à¨¾à¨ˆ ਨੂੰ ਕਮਲਾ ਹੈਰਿਸ ਦੇ ਰਾਸ਼ਟਰਪਤੀ ਅਹà©à¨¦à©‡ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ, ਉਹਨਾਂ ਦਾ ਇਹ ਸਮਰਥਨ ਨਿੱਜੀ ਫੋਨ ਕਾਲ ਨੂੰ ਕੈਪਚਰ ਕਰਨ ਵਾਲੀ ਲਗà¨à¨— ਇੱਕ ਮਿੰਟ ਦੀ ਵੀਡੀਓ ਵਿੱਚ ਦੇਖਿਆ ਗਿਆ , ਜਿਸ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨà©à¨¹à¨¾à¨‚ ਦੀ ਪਤਨੀ ਮਿਸ਼ੇਲ ਫੋਨ ਤੇ ਗੱਲ ਕਰ ਰਹੇ ਸੀ।
ਓਬਾਮਾ ਨੇ ਕਿਹਾ, "ਮਿਸ਼ੇਲ ਅਤੇ ਮੈਨੂੰ ਤà©à¨¹à¨¾à¨¡à¨¾ ਸਮਰਥਨ ਕਰਨ 'ਤੇ ਬਹà©à¨¤ ਮਾਣ ਹੈ। ਅਸੀਂ ਇਹ ਚੋਣ ਜਿੱਤਣ ਅਤੇ ਰਾਸ਼ਟਰਪਤੀ ਬਣਨ ਲਈ ਤà©à¨¹à¨¾à¨¡à©€ ਮਦਦ ਕਰਨ ਲਈ ਹਰ ਸੰà¨à¨µ ਕੋਸ਼ਿਸ਼ ਕਰਾਂਗੇ।"
ਕਮਲਾ ਹੈਰਿਸ ਨੇ ਫੋਨ 'ਤੇ ਗੱਲ ਕਰਦੇ ਹੋਠਅਤੇ ਮà©à¨¸à¨•ਰਾਉਂਦੇ ਹੋà¨, ਉਨà©à¨¹à¨¾à¨‚ ਦੇ ਸਮਰਥਨ ਅਤੇ ਉਨà©à¨¹à¨¾à¨‚ ਦੀ ਲੰਬੀ ਦੋਸਤੀ ਲਈ ਉਨà©à¨¹à¨¾à¨‚ ਦਾ ਧੰਨਵਾਦ ਕੀਤਾ। ਉਸਨੇ ਕਿਹਾ, "ਤà©à¨¹à¨¾à¨¡à¨¾ ਦੋਵਾਂ ਦਾ ਧੰਨਵਾਦ।
ਕਮਲਾ ਹੈਰਿਸ ਡੋਨਾਲਡ ਟਰੰਪ ਦੇ ਖਿਲਾਫ ਰਾਸ਼ਟਰਪਤੀ ਚੋਣ ਲੜ ਰਹੀ ਹੈ। ਉਸਦੀ ਮà©à¨¹à¨¿à©°à¨® ਤੇਜ਼ੀ ਨਾਲ ਲੋਕਾਂ, ਦਾਨੀਆਂ ਅਤੇ ਸਿਆਸਤਦਾਨਾਂ ਦਾ ਸਮਰਥਨ ਪà©à¨°à¨¾à¨ªà¨¤ ਕਰ ਰਹੀ ਹੈ, ਖ਼ਾਸਕਰ ਜਦੋਂ ਤੋਂ ਜੋ ਬਾਈਡਨ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਸਦੇ ਪੋਲ ਨੰਬਰ ਘੱਟ ਸਨ।
ਅਮਰੀਕਾ ਦੇ ਪਹਿਲੇ ਬਲੈਕ ਰਾਸ਼ਟਰਪਤੀ, ਬਰਾਕ ਓਬਾਮਾ, ਡੈਮੋਕà©à¨°à©‡à¨Ÿà¨¿à¨• ਪਾਰਟੀ ਵਿੱਚ ਅਜੇ ਵੀ ਬਹà©à¨¤ ਮਸ਼ਹੂਰ ਹਨ, ਬੇਸ਼ਕ ਉਹਨਾਂ ਨੂੰ ਆਖਰੀ ਵਾਰ ਚà©à¨£à©‡ ਹੋਠਦਸ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ।
ਓਬਾਮਾ ਨੇ ਵੱਡੇ ਫੰਡਰੇਜ਼ਿੰਗ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਬਾਈਡਨ ਦਾ ਸਮਰਥਨ ਕੀਤਾ, ਜੋ ਕਿ ਬਾਈਡਨ ਦੀ ਮà©à¨¹à¨¿à©°à¨® ਦੇ ਕà©à¨ ਸਠਤੋਂ ਸਫਲ ਈਵੈਂਟਸ ਸਨ।
ਓਬਾਮਾ ਦਾ ਸਮਰਥਨ ਹੈਰਿਸ ਦੀ ਮà©à¨¹à¨¿à©°à¨® ਲਈ ਉਤਸ਼ਾਹ ਅਤੇ ਫੰਡ ਇਕੱਠਾ ਕਰ ਸਕਦਾ ਹੈ।
ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇੱਕ ਪਾਸੇ ਡੋਨਾਲਡ ਟਰੰਪ ਹਨ ਜੋ ਰੈਲੀਆਂ ਕਰ ਰਹੇ ਹਨ ਅਤੇ ਡੈਮੋਕਰੇਟਸ ਨੂੰ ਚà©à¨£à©Œà¨¤à©€ ਦੇ ਰਹੇ ਹਨ। ਗੋਲੀਬਾਰੀ ਤੋਂ ਬਾਅਦ ਡੋਨਾਲਡ ਟਰੰਪ ਦੀ ਲੋਕਪà©à¨°à¨¿à¨…ਤਾ 'ਚ ਵਾਧਾ ਹੋਇਆ ਹੈ। ਹà©à¨£ ਜੇਕਰ ਕਮਲਾ ਹੈਰਿਸ ਟਰੰਪ ਦੇ ਖਿਲਾਫ ਚੋਣ ਲੜਦੀ ਹੈ ਤਾਂ ਇਸ ਨੂੰ ਉਨà©à¨¹à¨¾à¨‚ ਲਈ ਵੱਡੀ ਚà©à¨£à©Œà¨¤à©€ ਮੰਨਿਆ ਜਾ ਰਿਹਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login