ਪੰਜਾਬ ਦੇ ਮà©à©±à¨– ਮੰਤਰੀ ਸà©à¨°à©€ à¨à¨—ਵੰਤ ਮਾਨ ਵੱਲੋਂ ਸ਼à©à¨°à©‹à¨®à¨£à©€ ਕਮੇਟੀ ਨੂੰ ‘ਸ਼à©à¨°à©‹à¨®à¨£à©€ ਗੋਲਕ ਪà©à¨°à¨¬à©°à¨§à¨• ਕਮੇਟੀ’ ਆਖਣ ‘ਤੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਤਿੱਖੀ ਪà©à¨°à¨¤à©€à¨•ਿਰਿਆ ਦਿੰਦਿਆਂ ਕਿਹਾ ਹੈ ਕਿ ਮà©à©±à¨– ਮੰਤਰੀ ਦੀ ਇਹ ਟਿੱਪਣੀ ਨਿਰਅਧਾਰ, ਸਿੱਖਾਂ ਦੀਆਂ à¨à¨¾à¨µà¨¨à¨¾à¨µà¨¾à¨‚ ਨੂੰ ਸੱਟ ਮਾਰਨ ਵਾਲੀ ਅਤੇ ਸਿੱਖ ਕੌਮ ਦੀ ਸਠਤੋਂ ਵੱਡੀ ਧਾਰਮਿਕ ਸੰਸਥਾ ਦੀ ਬੇਅਦਬੀ ਕਰਨ ਵਾਲੀ ਹੈ। ਇਸ ਨੇ à¨à¨—ਵੰਤ ਮਾਨ ਦੀ ਬੌਧਿਕ ਕੰਗਾਲੀ ਦਾ ਸਬੂਤ ਦੇਣ ਦੇ ਨਾਲ ਨਾਲ ਉਸਦੀ ਹਉਮੈ ਅਤੇ ਹੌਲੇ ਪੱਧਰ ਦੀ ਪਹà©à©°à¨š ਨੂੰ ਵੀ ਉਜਾਗਰ ਕੀਤਾ ਹੈ।
à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਅਕਾਲੀ ਲਹਿਰ ਨੇ ਸਦਾ ਸਿੱਖਾਂ ਤੇ ਪੰਜਾਬ ਦੀ à¨à¨²à¨¾à¨ˆ ਲਈ ਲੜਾਈਆਂ ਲੜੀਆਂ। ਅਕਾਲੀ ਯੋਧੀਆਂ ਨੇ ਨਾ ਕੇਵਲ ਦੇਸ਼ ਦੀ ਆਜ਼ਾਦੀ ਲਈ ਆਪਣਾ ਖੂਨ ਵਹਾਇਆ, ਸਗੋਂ à¨à¨®à¨°à¨œà©°à¨¸à©€ ਵਰਗੇ ਅਧਿਕਾਰ ਖੋਹਣ ਵਾਲੇ ਦੌਰਾਂ ਵਿੱਚ ਵੀ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਅਣਖ ਨਾਲ ਸੰਘਰਸ਼ ਕੀਤਾ।
ਉਨà©à¨¹à¨¾à¨‚ ਕਿਹਾ ਕਿ à¨à¨—ਵੰਤ ਮਾਨ ਇਹ ਇਤਿਹਾਸ ਪੜà©à¨¹à©‡ ਕਿ ਅਕਾਲੀ ਤਾਂ ਗੋਲਕਾਂ ਦੀ ਰਖਵਾਲੀ ਲਈ ਆਪਣਾ ਸਠਕà©à¨ ਕà©à¨°à¨¬à¨¾à¨¨ ਕਰਦੇ ਆਠਹਨ। à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ à¨à¨—ਵੰਤ ਮਾਨ ਤਾਂ ਖà©à¨¦ ਪੰਜਾਬ ਨੂੰ ਪਰਵਾਸੀਆਂ ਹੱਥੋਂ ਲà©à¨Ÿà¨¾ ਰਿਹਾ ਹੈ। ਦਿੱਲੀ ਦੀਆਂ ਜੋਕਾਂ ਪੰਜਾਬ ਦੇ ਲੋਕਾਂ ਦੀ ਮਲਕੀਅਤ ਨੂੰ à¨à¨—ਵੰਤ ਮਾਨ ਦੀ ਸਰਪà©à¨°à¨¸à¨¤à©€ ਹੇਠਚੰਬੜੀਆਂ ਹੋਈਆਂ ਹਨ। ਉਨà©à¨¹à¨¾à¨‚ ਕਿਹਾ ਕਿ ਸੰਗਤਾਂ ਸਠਸਮà¨à¨¦à©€à¨†à¨‚ ਹਨ ਕਿ ਪੰਜਾਬ ਨੂੰ ਕੌਣ ਲà©à©±à¨Ÿ ਰਿਹਾ ਹੈ।
à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਨਾ ਸਿਰਫ ਧਾਰਮਿਕ ਪà©à¨°à¨¬à©°à¨§à¨• ਸੰਸਥਾ ਹੈ, ਸਗੋਂ ਸਮਾਜਿਕ ਅਤੇ ਸਿੱਖਿਆ ਖੇਤਰ ਵਿੱਚ ਵੀ ਇੱਕ ਆਦਰਸ਼ ਹੈ। ਉਨà©à¨¹à¨¾à¨‚ ਕਿਹਾ ਕਿ ਮà©à©±à¨– ਮੰਤਰੀ à¨à¨—ਵੰਤ ਮਾਨ ਨੂੰ ਇਹ ਨਹੀਂ à¨à©à©±à¨²à¨£à¨¾ ਚਾਹੀਦਾ ਕਿ ਇਹ ਉਹੀ ਸਿੱਖ ਸੰਸਥਾ ਹੈ ਜਿਸ ਨੇ ਮਾਨਵ à¨à¨²à¨¾à¨ˆ ਲਈ ਸਰਕਾਰਾਂ ਤੋਂ ਵਧ ਕੇ ਕਾਰਜ ਕੀਤੇ ਹਨ। ਆਪਣੇ ਸੀਮਤ ਸਾਧਨਾਂ ਨਾਲ ਪੰਜਾਬ ਵਿੱਚ ਲਗà¨à¨— 100 ਦੇ ਕਰੀਬ ਵਿਦਿਅਕ ਅਦਾਰਿਆਂ ਦੀ ਸਥਾਪਨਾ ਕਰਕੇ ਵਿਦਿਅਕ ਖੇਤਰ ਵਿੱਚ ਇਸ ਖਿੱਤੇ ਅੰਦਰ ਕà©à¨°à¨¾à¨‚ਤੀ ਲਿਆਂਦੀ। ਗਰੀਬ ਤੇ ਪਿੱਛੜੇ ਵਰਗ ਦੇ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਦੇ ਨਾਲ ਨਾਲ ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਦੀ ਸਥਾਪਨਾ ਰਾਹੀਂ ਉੱਚ ਸਿੱਖਿਆ ਦਾ ਪà©à¨°à¨¬à©°à¨§ ਕਰਨਾ ਸ਼à©à¨°à©‹à¨®à¨£à©€ ਕਮੇਟੀ ਦੇ ਸਮਾਜ ਹਿੱਤੂ ਯਤਨਾਂ ਦਾ ਹਿੱਸਾ ਹੈ।
ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ ਨੇ ਕਿਹਾ ਕਿ ਇਹ ਵੀ ਇਤਿਹਾਸ ਦਾ ਹਿੱਸਾ ਹੈ ਕਿ ਇਸੇ ਗੋਲਕ ਤੋਂ ਕੋਵਿਡ ਮਹਾਂਮਾਰੀ ਦੌਰਾਨ ਆਕਸੀਜਨ ਦੇ ਲੰਗਰ ਲਗਾ ਕੇ ਹਜ਼ਾਰਾਂ ਜਿੰਦਗੀਆਂ ਨੂੰ ਬਚਾਇਆ ਗਿਆ, ਅਤੇ ਹਰ ਕਿਸਮ ਦੀ ਕà©à¨¦à¨°à¨¤à©€ ਆਫ਼ਤ ਸਮੇਂ ਸ਼à©à¨°à©‹à¨®à¨£à©€ ਕਮੇਟੀ ਨੇ ਮਾਨਵ à¨à¨²à¨¾à¨ˆ ਲਈ ਮਿਸਾਲੀ ਸੇਵਾ ਕੀਤੀ।
ਕਿਸਾਨੀ ਸੰਘਰਸ਼ ਦੌਰਾਨ ਵੀ ਸਿੱਖ ਸੰਸਥਾ ਨੇ ਜਿੰਮੇਵਾਰ ਤੇ ਮੋਹਰੀ à¨à©‚ਮਿਕਾ ਨਿà¨à¨¾à¨ˆ, ਜਿਸ ਨਾਲ ਇਹ ਸਾਬਤ ਹੋਇਆ ਕਿ ਸੰਸਥਾ ਹਮੇਸ਼ਾ ਜ਼ਮੀਨ ਨਾਲ ਜà©à©œà©€ ਆਮ ਲੋਕਾਂ ਦੀ ਆਵਾਜ਼ ਰਹੀ ਹੈ।
ਇਸ ਤੋਂ ਇਲਾਵਾ ਸਮਾਜ ਨੂੰ ਮਾਨਵਤਾ, ਨੈਤਿਕਤਾ ਅਤੇ ਧਾਰਮਿਕ ਸਿਧਾਂਤਾਂ ਨਾਲ ਜੋੜਨ ਲਈ ਲਹਿਰਾਂ ਚਲਾਈਆਂ ਹਨ।
ਉਨà©à¨¹à¨¾à¨‚ ਕਿਹਾ ਕਿ ਮà©à©±à¨– ਮੰਤਰੀ ਸਿਆਸੀ ਹੰਕਾਰ ਵਿੱਚ ਆ ਕੇ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਤੋਂ ਗà©à¨°à©‡à¨œ ਕਰੇ ਅਤੇ ਅਜਿਹੀ ਘਟੀਆ ਬਿਆਨਬਾਜੀ ਕਰਕੇ ਲੋਕਾਂ ਦਾ ਧਿਆਨ à¨à¨Ÿà¨•ਾਉਣ ਦੀ ਥਾਂ ਪੰਜਾਬ ਦੀ ਨਿਘਰਦੀ ਜਾ ਰਹੀ ਹਾਲਤ ਵੱਲ ਧਿਆਨ ਦੇਵੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login