ਅਮਰੀਕੀ ਫੈਡਰਲ à¨à¨µà©€à¨à¨¶à¨¨ à¨à¨¡à¨®à¨¿à¨¨à¨¿à¨¸à¨Ÿà©à¨°à©‡à¨¶à¨¨ (FAA) ਅਤੇ ਬੋਇੰਗ ਨੇ ਨਿੱਜੀ ਤੌਰ 'ਤੇ ਸੂਚਨਾਵਾਂ ਜਾਰੀ ਕੀਤੀਆਂ ਹਨ ਕਿ ਬੋਇੰਗ ਜਹਾਜ਼ਾਂ 'ਤੇ ਲੱਗੇ ਫਿਊਲ ਸਵਿੱਚ ਲੌਕ (fuel switch locks) ਸà©à¨°à©±à¨–ਿਅਤ ਹਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਚਾਰ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
FAA ਦਾ 11 ਜà©à¨²à¨¾à¨ˆ ਨੂੰ ਜਾਰੀ ਕੀਤਾ ਗਿਆ "ਕੰਟੀਨਿਊਡ à¨à¨…ਰਵਰਦੀਨੈੱਸ ਨੋਟੀਫਿਕੇਸ਼ਨ" à¨à¨…ਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਹਾਦਸੇ ਦੀ ਮà©à¨¢à¨²à©€ ਰਿਪੋਰਟ ਤੋਂ ਬਾਅਦ ਆਇਆ ਹੈ, ਜਿਸ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੰਜਣ ਦੇ ਫਿਊਲ ਕੱਟ-ਆਫ ਸਵਿੱਚਾਂ 'ਤੇ ਸਵਾਲ ਖੜà©à¨¹à©‡ ਹੋਠਸਨ।
FAA ਦੀ ਨੋਟੀਫਿਕੇਸ਼ਨ ਵਿੱਚ ਲਿਖਿਆ ਸੀ, "ਹਾਲਾਂਕਿ ਫਿਊਲ ਕੰਟਰੋਲ ਸਵਿੱਚ ਦਾ ਡਿਜ਼ਾਇਨ ਜਿਸ ਵਿਚ ਲੌਕਿੰਗ ਵਿਸ਼ੇਸ਼ਤਾ ਸ਼ਾਮਲ ਹੈ, ਵੱਖ-ਵੱਖ ਬੋਇੰਗ à¨à¨…ਰਪਲੇਨ ਜਹਾਜ਼ ਮਾਡਲਾਂ ਨਾਲ ਮਿਲਦੇ-ਜà©à¨²à¨¦à©‡ ਹਨ। FAA ਇਸ ਮà©à©±à¨¦à©‡ ਨੂੰ ਅਸà©à¨°à©±à¨–ਿਅਤ ਸਥਿਤੀ ਨਹੀਂ ਮੰਨਦਾ, ਜਿਸ ਲਈ à¨à¨…ਰਵਰਦੀਨੈੱਸ ਡਾਇਰੈਕਟਿਵ (Airworthiness Directive) ਜਾਰੀ ਕਰਨ ਦੀ ਲੋੜ ਹੋਵੇ।" FAA ਨੇ ਕਿਹਾ ਕਿ ਉਨà©à¨¹à¨¾à¨‚ ਕੋਲ ਨੋਟੀਫਿਕੇਸ਼ਨ ਤੋਂ ਇਲਾਵਾ ਹੋਰ ਕà©à¨ ਨਹੀਂ ਹੈ ਜੋ ਉਹ ਸਾਂà¨à¨¾ ਕਰ ਸਕਣ।
ਦੋ ਸੂਤਰਾਂ ਨੇ ਸਿੱਧੀ ਜਾਣਕਾਰੀ ਨਾਲ ਦੱਸਿਆ ਕਿ ਬੋਇੰਗ ਨੇ ਵੀ ਪਿਛਲੇ ਕà©à¨ ਦਿਨਾਂ ਵਿੱਚ à¨à¨…ਰਲਾਈਨਾਂ ਨੂੰ à¨à©‡à¨œà©‡ ਗਠਇੱਕ ਮਲਟੀ-ਆਪਰੇਟਰ-ਮੈਸੇਜ ਵਿੱਚ FAA ਨੋਟੀਫਿਕੇਸ਼ਨ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨਿਰਮਾਤਾ ਕੋਈ ਕਾਰਵਾਈ ਦੀ ਸਿਫਾਰਸ਼ ਨਹੀਂ ਕਰ ਰਿਹਾ ਹੈ।
ਹਾਦਸੇ ਦੀ ਮà©à©±à¨¢à¨²à©€ ਜਾਂਚ ਰਿਪੋਰਟ, ਜੋ à¨à¨¾à¨°à¨¤ ਦੇ à¨à¨…ਰਕà©à¨°à¨¾à¨«à¨Ÿ à¨à¨•ਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਤਿਆਰ ਕੀਤੀ ਗਈ, ਵਿੱਚ 2018 ਦੀ FAA à¨à¨¡à¨µà¨¾à¨ˆà©›à¨°à©€ ਦਾ ਜ਼ਿਕਰ ਕੀਤਾ ਗਿਆ ਹੈ। ਇਸ à¨à¨¡à¨µà¨¾à¨ˆà©›à¨°à©€ ਵਿੱਚ ਬੋਇੰਗ ਦੇ ਕਈ ਮਾਡਲਾਂ (ਜਿਵੇਂ ਕਿ 787) ਦੇ ਓਪਰੇਟਰਾਂ ਨੂੰ ਇਹ ਸà©à¨à¨¾à¨… ਦਿੱਤਾ ਗਿਆ ਸੀ ਕਿ ਉਹ ਫਿਊਲ ਕੱਟ-ਆਫ ਸਵਿੱਚਾਂ ਦੀ ਲੌਕਿੰਗ ਵਿਸ਼ੇਸ਼ਤਾ ਦੀ ਜਾਂਚ ਕਰਵਾਉਣ, ਤਾਂ ਜੋ ਇਹ ਸà©à¨¨à¨¿à¨¶à¨šà¨¿à¨¤ ਹੋ ਸਕੇ ਕਿ ਇਹ ਸਵਿੱਚ ਗਲਤੀ ਨਾਲ ਵੀ ਹਿਲਾਠਨਾ ਜਾਣ, ਹਾਲਾਂਕਿ ਇਹ ਨਿਰਦੇਸ਼ ਕਾਨੂੰਨੀ ਤੌਰ 'ਤੇ ਲਾਜ਼ਮੀ ਨਹੀਂ ਸੀ।
ਮੌਂਟਰੀਅਲ-ਆਧਾਰਤ ਇੰਟਰਨੈਸ਼ਨਲ ਫੈਡਰੇਸ਼ਨ ਆਫ਼ à¨à¨…ਰ ਲਾਈਨ ਪਾਇਲਟਸ à¨à¨¸à©‹à¨¸à©€à¨à¨¶à¨¨à¨¾à¨‚ ਵਿੱਚ à¨à¨¾à¨°à¨¤à©€ ਪਾਇਲਟਾਂ ਦੀ ਨà©à¨®à¨¾à¨‡à©°à¨¦à¨—à©€ ਕਰਨ ਵਾਲੀ à¨à¨²à¨«à¨¾ ਇੰਡੀਆ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਪਾਇਲਟ ਦੀ ਗਲਤੀ ਦੀ ਧਾਰਨਾ ਨੂੰ ਰੱਦ ਕਰ ਦਿੱਤਾ ਅਤੇ "ਨਿਰਪੱਖ, ਤੱਥ-ਆਧਾਰਿਤ ਜਾਂਚ" ਦੀ ਮੰਗ ਕੀਤੀ।
à¨à¨²à¨«à¨¾ ਇੰਡੀਆ ਦੇ ਪà©à¨°à¨§à¨¾à¨¨ ਸੈਮ ਥੋਮਸ ਨੇ à¨à¨¤à¨µà¨¾à¨° ਨੂੰ ਕਿਹਾ "ਪਾਇਲਟਾਂ ਦੀ ਸੰਸਥਾ ਨੂੰ ਘੱਟੋ ਘੱਟ ਨਿਰੀਖਕਾਂ ਵਜੋਂ, ਜਾਂਚ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।”
ਦੋ ਅਮਰੀਕੀ ਸà©à¨°à©±à¨–ਿਆ ਮਾਹਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਨà©à¨¹à¨¾à¨‚ ਨੇ ਜਾਂਚ ਵਿੱਚ ਨਿਰੀਖਕਾਂ ਵਜੋਂ ਸ਼ਾਮਲ ਹੋਣ ਦੀ à¨à¨²à¨«à¨¾ ਇੰਡੀਆ ਦੀ ਬੇਨਤੀ ਦਾ ਸਮਰਥਨ ਕੀਤਾ ਹੈ, ਪਰ ਕਿਹਾ ਕਿ ਜਾਂਚ ਰਿਪੋਰਟ ਪਾਇਲਟ ਦੀ ਗਲਤੀ ਪà©à¨°à¨¤à©€ ਕੋਈ ਪੱਖਪਾਤ ਨਹੀਂ ਦਰਸਾਉਂਦੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login