ਬà©à¨°à¨¿à¨Ÿà©‡à¨¨ ਦੀ ਸਰਕਾਰ ਕੱਟੜਪੰਥੀ ਸਰਗਰਮੀਆਂ ’ਚ ਵਾਧੇ ਤੋਂ ਚਿੰਤਿਤ ਹੈ। ਸਰਕਾਰ ਵੱਲੋਂ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਜਿਨà©à¨¹à¨¾à¨‚ ਦੇ ਤਹਿਤ ਪਾਕਿਸਤਾਨ, ਅਫਗਾਨਿਸਤਾਨ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਤੋਂ ਕੱਟੜਪੰਥੀ ਇਸਲਾਮੀ ਵਿਚਾਰਾਂ ਵਾਲੇ ਪà©à¨°à¨šà¨¾à¨°à¨•ਾਂ ਨੂੰ ਬà©à¨°à¨¿à¨Ÿà©‡à¨¨ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
‘ਦਿ ਡੇਲੀ ਟੈਲੀਗà©à¨°à¨¾à¨«’ ਦੀ ਖ਼ਬਰ ਮà©à¨¤à¨¾à¨¬à¨• ਬà©à¨°à¨¿à¨Ÿà¨¿à¨¸à¨¼ ਸਰਕਾਰ ਕੱਟੜਪੰਥੀ ਸਰਗਰਮੀਆਂ ’ਚ ਹੈਰਾਨ ਕਰਨ ਵਾਲੇ ਵਾਧੇ ਤੋਂ ਚਿੰਤਿਤ ਹੈ ਅਤੇ ਵਿਦੇਸ਼ਾਂ ਤੋਂ ਸਠਤੋਂ ਖ਼ਤਰਨਾਕ ਕੱਟੜਪੰਥੀਆਂ ਦੀ ਪਛਾਣ ਕਰਨ ਲਈ ਅਧਿਕਾਰੀਆਂ ਨੂੰ ਨਿਯà©à¨•ਤ ਕੀਤਾ ਜਾ ਰਿਹਾ ਹੈ ਤਾਂ ਜੋ ਉਨà©à¨¹à¨¾à¨‚ ਨੂੰ ਵੀਜ਼ਾ ਚਿਤਾਵਨੀ ਸੂਚੀ ਵਿਚ ਸ਼ਾਮਲ ਕੀਤਾ ਜਾ ਸਕੇ।
ਬà©à¨°à¨¿à¨Ÿà©‡à¨¨ ਦੇ ਪà©à¨°à¨§à¨¾à¨¨ ਮੰਤਰੀ ਰਿਸ਼ੀ ਸà©à¨¨à¨• ਨੇ ਲੰਡਨ ਵਿਚ ਪਿਛਲੇ ਦਿਨੀਂ ਇਕ à¨à¨¾à¨¸à¨¼à¨£ ਵਿਚ ਚਿਤਾਵਨੀ ਦਿੱਤੀ ਸੀ ਕਿ ਦੇਸ਼ ਦੀਆਂ ਜਮਹੂਰੀ ਅਤੇ ਬਹà©-ਵਿਸ਼ਵਾਸੀ ਕਦਰਾਂ-ਕੀਮਤਾਂ ਨੂੰ ਕੱਟੜਪੰਥੀਆਂ ਤੋਂ ਖ਼ਤਰਾ ਹੈ। ਉਨà©à¨¹à¨¾à¨‚ ਕਿਹਾ, ‘ਅਸੀਂ ਉਨà©à¨¹à¨¾à¨‚ ਲੋਕਾਂ ਨੂੰ ਇਸ ਦੇਸ਼ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਵੀ ਕਾਰਵਾਈ ਕਰਾਂਗੇ, ਜਿਨà©à¨¹à¨¾à¨‚ ਦਾ ਉਦੇਸ਼ ਇਸ ਦੀਆਂ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਨਾ ਹੈ।’
ਨਵੀ ਯੋਜਨਾ ਮà©à¨¤à¨¾à¨¬à¨¿à¨• ਵੀਜ਼ਾ ਚਿਤਾਵਨੀ ਸੂਚੀ ਵਿਚ ਸ਼ਾਮਲ ਲੋਕਾਂ ਨੂੰ ਆਪਣੇ-ਆਪ ਹੀ ਬà©à¨°à¨¿à¨Ÿà©‡à¨¨ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਜਾਵੇਗਾ।
ਰਿਸ਼ੀ ਸà©à¨¨à¨• ਨੇ ਕਿਹਾ ਕਿ ਗà©à¨°à¨¹à¨¿ ਸਕੱਤਰ ਨੇ ਨਿਰਦੇਸ਼ ਦਿੱਤੇ ਹਨ ਕਿ ਜੇਕਰ ਵੀਜ਼ੇ ’ਤੇ ਆਠਲੋਕ ਪà©à¨°à¨¦à¨°à¨¸à¨¼à¨¨à¨¾à¨‚ ਦੌਰਾਨ ਨਫ਼ਰਤ ਫੈਲਾਉਂਦੇ ਹਨ ਜਾਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਅਸੀਂ ਉਨà©à¨¹à¨¾à¨‚ ਦਾ ਇਥੇ ਰਹਿਣ ਦਾ ਹੱਕ ਖੋਹ ਲਵਾਂਗੇ।
ਬà©à¨°à¨¿à¨Ÿà©‡à¨¨ ਦੇ ਪà©à¨°à¨§à¨¾à¨¨ ਮੰਤਰੀ ਰਿਸ਼ੀ ਸà©à¨¨à¨• ਨੇ ਚਿਤਾਵਨੀ ਦਿੱਤੀ ਕਿ ਹà©à¨£ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਫà©à©±à¨Ÿ ਪਾਊ ਤਾਕਤਾਂ ਦਾ ਟਾਕਰਾ ਕਰੀਠਅਤੇ ਇਸ ‘ਜ਼ਹਿਰ’ ਨੂੰ ਹਰਾ ਦੇਈà¨à¥¤ ਸਾਨੂੰ ਕੱਟੜਪੰਥੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ, ਜੋ ਸਾਨੂੰ ਤੋੜ ਦੇਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login