ਕੈਨੇਡਾ ਵਿੱਚ ਇੱਕ 25 ਸਾਲਾ à¨à¨¾à¨°à¨¤à©€ ਨਾਗਰਿਕ ਨੂੰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਗà©à¨°à¨¿à¨«à¨¤à¨¾à¨° ਕੀਤਾ ਗਿਆ। ਬਰੰਸਵਿਕ ਵਿੱਚ ਗà©à¨°à¨¿à¨«à¨¤à¨¾à¨° ਕੀਤੇ ਗਠਇਸ ਵਿਅਕਤੀ ਉੱਤੇ ਵਾਟਰ ਪਾਰਕ ਵਿੱਚ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ ਹੈ ਕਿ ਉਹ ਮੋਨਕਟਨ ਸਿਟੀ ਸਥਿਤ ਵਾਟਰ ਪਾਰਕ 'ਚ ਔਰਤਾਂ ਅਤੇ ਨਾਬਾਲਗਾਂ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ।
ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਨਾਬਾਲਗ ਲੜਕੀ ਦੀ ਮਾਂ ਨੇ ਦੋਸ਼ੀ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਪੋਸਟ ਰਾਹੀਂ ਉਨà©à¨¹à¨¾à¨‚ ਨੇ ਹੋਰਨਾਂ ਲੋਕਾਂ ਨੂੰ ਵੀ ਅਜਿਹੇ ਲੋਕਾਂ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਦੀ ਚਿਤਾਵਨੀ ਦਿੱਤੀ ਹੈ। ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮà©à¨²à¨œà¨¼à¨® ਕਈ ਲੋਕਾਂ ਨਾਲ ਵਾਟਰਪਾਰਕ ਵਿੱਚ ਆਇਆ ਸੀ।
ਪà©à¨²à¨¿à¨¸ ਅਨà©à¨¸à¨¾à¨° ਉਕਤ ਵਿਅਕਤੀ 'ਤੇ ਘੱਟੋ-ਘੱਟ ਇੱਕ ਦਰਜਨ ਲੋਕਾਂ ਨਾਲ ਅਜਿਹੀਆਂ ਹਰਕਤਾਂ ਕਰਨ ਦਾ ਦੋਸ਼ ਹੈ। ਜਿਸ ਤੋਂ ਬਾਅਦ ਪà©à¨²à¨¿à¨¸ ਨੇ ਉਸ ਨੂੰ ਗà©à¨°à¨¿à¨«à¨¤à¨¾à¨° ਕਰ ਲਿਆ। ਹਾਲਾਂਕਿ ਬਾਅਦ 'ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਜਾਣਕਾਰੀ ਮà©à¨¤à¨¾à¨¬à¨• ਇਹ ਘਟਨਾ 7 ਜà©à¨²à¨¾à¨ˆ ਦੀ ਦੱਸੀ ਜਾ ਰਹੀ ਹੈ। ਇਹ 25 ਸਾਲਾ ਵਿਅਕਤੀ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿੱਚ ਰਹਿੰਦਾ ਹੈ। ਪà©à¨²à¨¿à¨¸ ਅਨà©à¨¸à¨¾à¨° ਦੋਸ਼ੀ ਵਿਅਕਤੀ ਵਾਟਰ ਪਾਰਕ ਵਿੱਚ ਘà©à©°à¨® ਰਿਹਾ ਸੀ ਅਤੇ ਲੋਕਾਂ ਨੂੰ ਗਲਤ ਤਰੀਕੇ ਨਾਲ ਛੂਹ ਰਿਹਾ ਸੀ। ਘੱਟੋ-ਘੱਟ 12 ਲੋਕਾਂ ਨੇ ਉਸ ਦੇ ਵਿਰà©à©±à¨§ ਗਵਾਹੀ ਦਿੱਤੀ, ਜਿਨà©à¨¹à¨¾à¨‚ ਵਿੱਚੋਂ ਕà©à¨ ਦੀ ਉਮਰ 16 ਸਾਲ ਤੋਂ ਘੱਟ ਸੀ।
ਪà©à¨²à¨¸ ਨੇ ਗà©à¨°à¨¿à¨«à¨¤à¨¾à¨° ਵਿਅਕਤੀ ਦੀ ਪਛਾਣ ਨਹੀਂ ਦੱਸੀ ਹੈ। ਹਾਲਾਂਕਿ ਦੋਸ਼ੀ ਵਿਅਕਤੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਪà©à¨²à¨¿à¨¸ ਉਸਨੂੰ ਗà©à¨°à¨¿à¨«à¨¤à¨¾à¨° ਕਰਦੀ ਵੇਖੀ ਜਾ ਸਕਦੀ ਹੈ।
ਰਿਪੋਰਟ ਮà©à¨¤à¨¾à¨¬à¨• ਦੋਸ਼ੀ ਨੂੰ 24 ਅਕਤੂਬਰ ਨੂੰ ਮੋਨਕਟਨ ਸੂਬਾਈ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। ਪà©à¨²à¨¿à¨¸ ਨੇ ਪੀੜਤਾਂ ਨੂੰ ਕੇਸ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਪà©à¨²à¨¿à¨¸ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਅਸੀਂ ਮਾਪਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਉਹ ਆਪਣੇ ਬੱਚਿਆਂ ਲਈ ਬੋਲਣ। ਦੱਸ ਦੇਣ ਕਿ 7 ਜà©à¨²à¨¾à¨ˆ ਨੂੰ ਵਾਟਰਪਾਰਕ ਵਿੱਚ ਕੀ ਹੋਇਆ ਸੀ। ਅਸੀਂ ਇਹ ਵੀ ਦੱਸਣਾ ਚਾਹà©à©°à¨¦à©‡ ਹਾਂ ਕਿ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਿਸੇ ਵੀ ਸਮੇਂ ਦਰਜ ਕੀਤੀ ਜਾ ਸਕਦੀ ਹੈ। ਜੇਕਰ ਤà©à¨¸à©€à¨‚ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਤà©à¨¹à¨¾à¨¡à©€ ਸà©à¨£à©€ ਜਾਵੇਗੀ ਅਤੇ ਤà©à¨¹à¨¾à¨¡à©€à¨†à¨‚ ਗੱਲਾਂ ਉੱਤੇ ਵਿਸ਼ਵਾਸ ਕੀਤਾ ਜਾਵੇਗਾ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login