ਕੈਨੇਡਾ ਦੇ ਸ਼ਹਿਰ à¨à¨¬à¨Ÿà¨¸à¨«à©‹à¨°à¨¡ ਤੋਂ ਇੱਕ ਹੈਰਾਨ ਕਰਨ ਵਾਲੀ ਦà©à¨–ਦਾਈ ਖਬਰ ਸਾਹਮਣੇ ਆਈ ਹੈ। ਜਿਥੇ ਪੰਜਾਬੀ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ।
41 ਸਾਲਾ ਬਲਵਿੰਦਰ ਕੌਰ ਦੇ ਪਿਤਾ ਹਿੰਮਤ ਸਿੰਘ ਵਾਸੀ ਮੱਲਾ ਨੇ ਦੱਸਿਆ ਕਿ ਉਹਨਾਂ ਦੀ ਧੀ ਬਲਵਿੰਦਰ ਕੌਰ ਦਾ ਵਿਆਹ ਸਾਲ 2000 ਵਿੱਚ ਲà©à¨§à¨¿à¨†à¨£à¨¾ ਦੇ ਪੱਖੋਵਾਲ ਰੋਡ ਵਾਸੀ ਜਗਪà©à¨°à©€à¨¤ ਸਿੰਘ ਉਰਫ਼ ਰਾਜੂ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਉਸ ਦੇ ਸਹà©à¨°à©‡ ਦਾਜ ਦੀ ਮੰਗ ਕਰਦੇ ਰਹੇ ਅਤੇ ਉਸ ਦੀ ਧੀ ਨਾਲ ਕਈ ਵਾਰ ਕà©à©±à¨Ÿà¨®à¨¾à¨° ਵੀ ਕੀਤੀ ਗਈ ਸੀ। ਲੜਕੀ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਉਹ ਚਾਰ ਧੀਆਂ ਦਾ ਪਿਤਾ ਹੈ, ਜਿਸ ਕਾਰਨ ਉਹ ਧੀ ਦੇ ਸਹà©à¨°à¨¿à¨†à¨‚ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕਦਾ ਸੀ।
ਪਰਿਵਾਰ ਦੇ ਦੱਸਣ ਮà©à¨¤à¨¾à¨¬à¨¿à¨• ਦੋਹਤੀ ਹਰਨੂਰਪà©à¨°à©€à¨¤ ਕੌਰ ਆਈਲੈਟਸ ਦੀ ਪੜà©à¨¹à¨¾à¨ˆ ਕਰ ਕੈਨੇਡਾ ਗਈ ਹੋਈ ਸੀ। ਜਿਸ ਨੂੰ ਬਲਵਿੰਦਰ ਕੌਰ ਜਨਵਰੀ 2022 ਵਿੱਚ ਮਿਲਣ ਗਈ ਸੀ। ਪਰ ਬਲਵਿੰਦਰ ਦਾ ਪਤੀ ਜਗਪà©à¨°à©€à¨¤ ਵੀ ਵਾਰ-ਵਾਰ ਫੋਨ ਕਰਕੇ ਕਹਿੰਦਾ ਸੀ ਕਿ ਮੈਨੂੰ ਵੀ ਕੈਨੇਡਾ ਬà©à¨²à¨¾à¨“।
ਜਾਣਕਾਰੀ ਮà©à¨¤à¨¾à¨¬à¨¿à¨• ਜਗਪà©à¨°à©€à¨¤ ਇੱਕ ਹਫ਼ਤਾ ਪਹਿਲਾਂ 11 ਮਾਰਚ ਨੂੰ ਹੀ ਕੈਨੇਡਾ ਪਹà©à©°à¨šà¨¿à¨† ਸੀ। ਜਿਸ ਤੋਂ ਬਾਅਦ ਉਸਨੇ à¨à¨¿à¨†à¨¨à¨• ਕਾਰਵਾਈ ਨੂੰ ਅੰਜਾਮ ਦਿੱਤਾ। ਕੈਨੇਡਾ ਪਹà©à©°à¨šà¨£ ਦੇ 5 ਦਿਨਾਂ ਬਾਅਦ ਹੀ ਉਸ ਨੇ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਕਤਲ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀ ਮਿਲੀ, ਪà©à¨°à©°à¨¤à©‚ ਦੋਸ਼ੀ ਦੀ ਕਰੂਰਤਾ ਇੰਨੀ à¨à¨¿à¨†à¨¨à¨• ਸੀ ਕਿ ਉਸਨੇ ਆਪਣੀ ਪਤਨੀ ਦੇ ਕਤਲ ਦੌਰਾਨ ਵੀਡੀਓ ਬਣਾਈ ਅਤੇ ਲà©à¨§à¨¿à¨†à¨£à¨¾ 'ਚ ਬੈਠੀ ਦੀ ਮਾਂ ਨੂੰ ਵੀ à¨à©‡à¨œ ਦਿੱਤੀ।
ਜਦੋਂ ਉਸ ਦੇ ਬੇਟੇ ਗà©à¨°à¨¨à©‚ਰ ਸਿੰਘ ਨੇ ਜਗਪà©à¨°à©€à¨¤ ਦà©à¨†à¨°à¨¾ à¨à©‡à¨œà©€ ਇਹ ਵੀਡੀਓ ਦੇਖੀ ਤਾਂ ਉਸ ਨੇ ਪਰਿਵਾਰ ਨੂੰ ਆਪਣੀ ਮਾਂ ਦੇ ਕਤਲ ਦੀ ਸੂਚਨਾ ਦਿੱਤੀ। ਫਿਲਹਾਲ ਬਲਵਿੰਦਰ ਕੌਰ ਦੇ ਕਾਤਲ ਜਗਪà©à¨°à©€à¨¤ ਸਿੰਘ ਨੂੰ ਕੈਨੇਡੀਅਨ ਪà©à¨²à¨¿à¨¸ ਨੇ ਗà©à¨°à¨¿à¨«à¨¤à¨¾à¨° ਕਰ ਲਿਆ ਹੈ।
ਮà©à¨°à¨¿à¨¤à¨•ਾ ਦੇ ਪਿਤਾ ਨੇ ਕਿਹਾ ਕਿ ਹà©à¨£ ਉਹ ਆਪਣੀ ਬੇਟੀ ਦੀ ਮà©à¨°à¨¿à¨¤à¨• ਦੇਹ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਆਪਣੇ ਪਿੰਡ ਵਿੱਚ ਕਰ ਸਕਣ। ਉਨà©à¨¹à¨¾à¨‚ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨà©à¨¹à¨¾à¨‚ ਦੀ ਬੇਟੀ ਦੀ ਮà©à¨°à¨¿à¨¤à¨• ਦੇਹ ਨੂੰ ਜਲਦੀ ਤੋਂ ਜਲਦੀ à¨à¨¾à¨°à¨¤ ਲਿਆਉਣ ਵਿੱਚ ਮਦਦ ਕੀਤੀ ਜਾਵੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login