ਮੌਸਮ ਵਿà¨à¨¾à¨— ਨੇ ਇੱਕ ਨਿਊਜ਼ ਕਾਨਫ਼à©à¨°à©°à¨¸ ਵਿਚ ਦੱਸਿਆ ਕਿ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਵਾਰੀ ਔਸਤ ਨਾਲੋਂ ਵਧੇਰੇ ਗਰਮੀ ਪੈਣ ਦੀ ਸੰà¨à¨¾à¨µà¨¨à¨¾ ਹੈ। à¨à¨¨à¨µà¨¾à¨‡à¨°à¨¨à¨®à©ˆà¨‚ਟ ਕੈਨੇਡਾ ਨੇ ਇਸ ਗਰਮੀਆਂ ਦੇ ਸੀਜ਼ਨ ਦੌਰਾਨ ਔਸਤ ਨਾਲੋਂ ਵਧੇਰੇ ਗਰਮ ਤਾਪਮਾਨ ਹੋਣ ਦੀ ਚਿਤਾਵਨੀ ਦਿੱਤੀ ਹੈ।
ਗਰਮੀ ਦੇ ਮੌਸਮ ਲਈ ਆਮ ਤੋਂ ਵੱਧ ਔਸਤ ਤਾਪਮਾਨ ਦੀ ਕਾਫ਼ੀ ਸੰà¨à¨¾à¨µà¨¨à¨¾ ਹੈ। ਇਹ ... ਇਹ ਨਹੀਂ ਦਰਸਾਉਂਦਾ ਕਿ ਤਾਪਮਾਨ ਦੇ ਆਮ ਨਾਲੋਂ ਕਿੰਨੇ ਵੱਧ ਰਹਿਣ ਦੀ ਉਮੀਦ ਹੈ, ਅਤੇ ਨਾ ਹੀ ਇਹ ਕਿ ਤਾਪਮਾਨ ਕਿੰਨਾ ਚਿਰ ਇਸ ਤਰà©à¨¹à¨¾à¨‚ ਜਾਰੀ ਰਹਿ ਸਕਦਾ ਹੈ। ਉਨà©à¨¹à¨¾à¨‚ ਕਿਹਾ ਕਿ ਗਰਮੀਆਂ ਦੌਰਾਨ ਤਾਪਮਾਨ ਵਿਚ ਆਮ ਵਾਂਗ ਉਤਰਾਅ-ਚੜà©à¨¹à¨¾à¨… ਵੀ ਆਉਣਗੇ।
ਔਸਤ ਨਾਲੋਂ ਵਧੇਰੇ ਤਾਪਮਾਨ ਜ਼ਿਆਦਾਤਰ ਕੈਨੇਡਾ ਦੇ ਉੱਤਰੀ ਹਿੱਸਿਆਂ ਵਿਚ ਹੋਵੇਗਾ, ਫਿਰ ਸਸਕੈਚਵਨ ਅਤੇ ਮੈਨੀਟੋਬਾ, ਦੱਖਣੀ ਓਨਟੇਰਿਓ, ਕਿਊਬੈਕ ਅਤੇ ਅਟਲਾਂਟਿਕ ਸੂਬਿਆਂ ਤੱਕ ਫ਼ੈਲਣ ਦੀ ਸੰà¨à¨¾à¨µà¨¨à¨¾ ਹੈ। ਕੈਨੇਡਾ ਵਿਚ ਬੀਸੀ ਦਾ ਤੱਟਵਰਤੀ ਇਲਾਕਾ ਹੀ ਉਹ ਹਿੱਸਾ ਹੈ, ਜਿੱਥੇ ਗਰਮੀਆਂ ਵਿਚ ਤਾਪਮਾਨ ਔਸਤ ਜਾਂ ਔਸਤ ਨਾਲੋਂ ਵੀ ਘੱਟ ਰਹਿਣ ਦੀ à¨à¨µà¨¿à©±à¨–ਬਾਣੀ ਕੀਤੀ ਗਈ ਹੈ।
ਬੀਸੀ ਦੇ ਕà©à¨ ਤੱਟਵਰਤੀ ਇਲਾਕਿਆਂ ਵਿਚ ਨੌਰਮਲ ਨਾਲੋਂ ਵਧੇਰੇ ਵਰਖਾ ਹੋ ਸਕਦੀ ਹੈ, ਪਰ ਦੱਖਣੀ à¨à¨²à¨¬à¨°à¨Ÿà¨¾ ਅਤੇ ਸਸਕੈਚਵਨ ਅਤੇ ਉੱਤਰੀ ਓਨਟੇਰਿਓ ਤੇ ਨੋਵਾ ਸਕੋਸ਼ੀਆ ਵਿਚ ਔਸਤ ਨਾਲੋਂ ਘੱਟ ਬਾਰਿਸ਼ ਹੋਣ ਦੀ ਸੰà¨à¨¾à¨µà¨¨à¨¾ ਹੈ। ਬਾਕੀ ਮà©à¨²à¨• ਲਈ, ਇਸ ਗਰਮੀਆਂ ਦੇ ਮੌਸਮ ਦੌਰਾਨ ਮੀਂਹ ਦੇ ਸਟੀਕ ਸੰਕੇਤ ਨਹੀਂ ਹਨ।
à¨à¨¨à¨µà¨¾à¨‡à¨°à¨¨à¨®à©ˆà¨‚ਟ ਕੈਨੇਡਾ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਮੌਜੂਦਾ ਔਸਤ ਤੋਂ ਵੱਧ ਤਪਸ਼ ਲਈ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਕਾਰਨ ਮਨà©à©±à¨–ਾਂ ਕਰਕੇ ਹੋਈ ਜਲਵਾਯੂ ਤਬਦੀਲੀ ਹੈ, ਜਿਸ ਨਾਲ ਆਰਥਿਕ ਘਾਟੇ, ਵਾਤਾਵਰਣ ਨੂੰ ਨà©à¨•ਸਾਨ ਅਤੇ ਮੌਤਾਂ ਵੀ ਹੋਈਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login