ਪੰਜਾਬ, ਹਰਿਆਣਾ ਸਣੇ ਉੱਤਰੀ à¨à¨¾à¨°à¨¤ ਵਿੱਚ ਅਗਲੇ ਕà©à¨ ਦਿਨ ਹੋਰ ਰਾਤ ਨੂੰ ਵਧੇਰੇ ਠੰਢ ਮਹਿਸੂਸ ਹੋਵੇਗੀ। ਜੰਮੂ-ਕਸ਼ਮੀਰ, ਹਿਮਾਚਲ ਪà©à¨°à¨¦à©‡à¨¸à¨¼ ਤੇ ਉੱਤਰਾਖੰਡ ਵਿੱਚ ਬਰਫ ਪੈਣ ਦੀ ਸੰà¨à¨¾à¨µà¨¨à¨¾ ਹੈ।
ਮੌਸਮ ਵਿà¨à¨¾à¨— ਅਨà©à¨¸à¨¾à¨° ਉੱਤਰੀ à¨à¨¾à¨°à¨¤ ਵਿੱਚ ਮà©à©œ ਵੈਸਟਰਨ ਡਿਸਟਰਬੈਂਸ à¨à¨•ਟਿਵ ਹੋ ਰਹੀ ਹੈ ਜਿਸ ਕਰਕੇ ਮੌਸਮ ਵਿੱਚ ਬਦਲਾਅ ਨਜ਼ਰ ਆà¨à¨—ਾ।10 ਤੋਂ 12 ਮਾਰਚ ਤੱਕ ਇਹ ਬਰਫਬਾਰੀ ਹੋਣ ਦੀ ਸੰà¨à¨¾à¨µà¨¨à¨¾ ਹੈ।
ਆਉਣ ਵਾਲੇ 72 ਘੰਟਿਆਂ 'ਚ ਮੌਸਮ 'ਚ ਬਦਲਾਅ ਹੋਵੇਗਾ। ਇਸ ਵੇਲੇ ਉੱਤਰੀ à¨à¨¾à¨°à¨¤ ਦੇ ਕਈ ਰਾਜਾਂ ਵਿੱਚ ਮੀਂਹ ਪੈ ਰਿਹਾ ਹੈ। ਅੱਜ 7 ਮਾਰਚ ਤੋਂ ਅਗਲੇ ਦੋ ਦਿਨ ਮੀਂਹ ਪੈਣ ਦੀ ਸੰà¨à¨¾à¨µà¨¨à¨¾ ਹੈ।
ਆਈà¨à¨®à¨¡à©€ ਨੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। 10 ਮਾਰਚ ਨੂੰ ਇੱਕ ਪੱਛਮੀ ਗੜਬੜੀ, ਪੱਛਮੀ ਹਿਮਾਲੀਅਨ ਖੇਤਰ ਨਾਲ ਟਕਰਾਉਣ ਵਾਲੀ ਹੈ। ਜਿਸ ਕਾਰਨ 10 ਤੋਂ 12 ਮਾਰਚ ਦਰਮਿਆਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪà©à¨°à¨¦à©‡à¨¸à¨¼, ਉੱਤਰਾਖੰਡ 'ਚ ਬਰਫਬਾਰੀ ਹੋਣ ਦੀ ਸੰà¨à¨¾à¨µà¨¨à¨¾ ਹੈ।
à¨à¨¾à¨°à¨¤à©€ ਮੌਸਮ ਵਿà¨à¨¾à¨— ਦੀ ਜਾਣਕਾਰੀ ਮà©à¨¤à¨¾à¨¬à¨• ਅੱਜ 7 ਮਾਰਚ ਨੂੰ ਜੰਮੂ-ਕਸ਼ਮੀਰ, ਹਿਮਾਚਲ ਪà©à¨°à¨¦à©‡à¨¸à¨¼ ਤੇ ਉੱਤਰਾਖੰਡ 'ਚ ਮੀਂਹ ਤੇ ਬਰਫਬਾਰੀ ਦੀ ਸੰà¨à¨¾à¨µà¨¨à¨¾ ਹੈ। ਓਡੀਸ਼ਾ 'ਚ 7 ਤੋਂ 9 ਮਾਰਚ ਦਰਮਿਆਨ ਹਲਕੀ ਬਾਰਸ਼ ਹੋ ਸਕਦੀ ਹੈ, ਜਦਕਿ ਪੱਛਮੀ ਬੰਗਾਲ ਤੇ ਸਿੱਕਮ 'ਚ 7 ਤੋਂ 8 ਮਾਰਚ ਨੂੰ ਹਲਕੀ ਬਾਰਸ਼ ਹੋ ਸਕਦੀ ਹੈ।
ਆਈà¨à¨®à¨¡à©€ ਦੀ à¨à¨µà¨¿à©±à¨–ਬਾਣੀ ਅਨà©à¨¸à¨¾à¨° ਹਿਮਾਚਲ, ਉੱਤਰਾਖੰਡ ਵਿੱਚ ਬਰਫ਼ਬਾਰੀ ਤੇ ਹਰਿਆਣਾ, ਚੰਡੀਗੜà©à¨¹ ਤੇ ਪੰਜਾਬ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ 60 ਘੰਟਿਆਂ ਦੇ ਅੰਦਰ ਉੱਤਰੀ à¨à¨¾à¨°à¨¤ ਦੇ ਰਾਜਾਂ ਵਿੱਚ ਇੱਕ ਵਾਰ ਫਿਰ ਤੇਜ਼ ਗਰਜ ਤੇ ਮੀਂਹ ਸਮੇਤ à¨à¨¾à¨°à©€ ਬਰਫ਼ਬਾਰੀ ਹੋਵੇਗੀ।
à¨à¨¾à¨°à¨¤à©€ ਮੌਸਮ ਵਿà¨à¨¾à¨— ਦੀ ਜਾਣਕਾਰੀ ਅਨà©à¨¸à¨¾à¨° ਦਿੱਲੀ à¨à¨¨à¨¸à©€à¨†à¨° ਵਿੱਚ ਅੱਜ ਵੀ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰà¨à¨¾à¨µà¨¨à¨¾ ਹੈ। ਦਿੱਲੀ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ ਕà©à¨°à¨®à¨µà¨¾à¨° 25 ਡਿਗਰੀ ਸੈਲਸੀਅਸ ਤੇ 9 ਡਿਗਰੀ ਸੈਲਸੀਅਸ ਰਹਿਣ ਦੀ ਸੰà¨à¨¾à¨µà¨¨à¨¾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login