ਆਮ ਆਦਮੀ ਪਾਰਟੀ ਨੂੰ ਚੰਡੀਗੜà©à¨¹ ਚੋਣ ਕਮਿਸ਼ਨ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਵਲੋਂ ਇਹ ਚੰਡੀਗੜà©à¨¹ ਨਗਰ ਨਿਗਮ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦੇ ਕਾਰਨ ਹੈ। ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਤੋਂ 24 ਘੰਟਿਆਂ ਵਿੱਚ ਜਵਾਬ ਮੰਗਿਆ ਹੈ।
ਚੋਣ ਜ਼ਾਬਤਾ ਲਾਗੂ ਹੋਣ ਕਾਰਨ ਚੰਡੀਗੜà©à¨¹ ਨਗਰ ਨਿਗਮ ਵੱਲੋਂ ਕà©à¨ ਨਿਯਮ ਜਾਰੀ ਕੀਤੇ ਗਠਹਨ। ਜੇਕਰ 24 ਘੰਟਿਆਂ ਅੰਦਰ ਜਵਾਬ ਨਾਂ ਦਿੱਤਾ ਗਿਆ ਤਾਂ ਪਾਰਟੀ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਚੰਡੀਗੜà©à¨¹ ਦੇ ਵਾਰਡ ਨੰਬਰ 21 ਦੇ ਕੌਂਸਲਰ ਜਸਵੀਰ ਸਿੰਘ ਲਾਡੀ ਦੀ ਅਗਵਾਈ ਹੇਠà¨à¨¤à¨µà¨¾à¨° ਨੂੰ ਪਿੰਡ ਫੈਦਾ ਬੈਰੀਅਰ ਵਿਖੇ ਆਮ ਆਦਮੀ ਪਾਰਟੀ ਦੇ 70 ਤੋਂ 80 ਵਰਕਰ ਇਕੱਠੇ ਹੋਠਸਨ। ਜਿਨà©à¨¹à¨¾à¨‚ ਨੇ ਹੋਲਿਕਾ ਦਹਨ ਦੇ ਮੌਕੇ ‘ਤੇ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦਾ ਪà©à¨¤à¨²à¨¾ ਫੂਕਿਆ।
ਆਮ ਆਦਮੀ ਪਾਰਟੀ ਵੱਲੋਂ ਇਹ ਪà©à¨°à¨¦à¨°à¨¸à¨¼à¨¨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗà©à¨°à¨¿à¨«à¨¤à¨¾à¨° ਕੀਤੇ ਜਾਣ ਦੇ ਵਿਰੋਧ ਵਿੱਚ ਕੀਤਾ ਗਿਆ ਸੀ, ਜਦਕਿ ਉਨà©à¨¹à¨¾à¨‚ ਨੇ ਅਜਿਹੇ ਕਿਸੇ ਵੀ ਪà©à¨°à¨¦à¨°à¨¸à¨¼à¨¨ ਲਈ ਕੋਈ ਇਜਾਜ਼ਤ ਨਹੀਂ ਲਈ ਸੀ।
ਚੰਡੀਗੜà©à¨¹ ਫਲਾਇੰਗ ਸਕà©à¨à¨¡ ਟੀਮ ਨੇ ਇਸ ਮਾਮਲੇ ਸਬੰਧੀ ਚੰਡੀਗੜà©à¨¹ ਸੈਕਟਰ-31 ਥਾਣੇ ਦੀ ਸ਼ਿਕਾਇਤ ਕੀਤੀ ਸੀ। ਇਹ ਸ਼ਿਕਾਇਤ ਫਲਾਇੰਗ ਸਕà©à¨à¨¡ ਟੀਮ ਦੇ ਮੈਂਬਰ ਬਲਜਿੰਦਰ ਸਿੰਘ, ਸਬ ਇੰਸਪੈਕਟਰ ਵੇਦ ਪà©à¨°à¨•ਾਸ਼, ਕਾਂਸਟੇਬਲ ਅਜੈ, ਪà©à¨°à©€à¨¤à©€ ਅਤੇ ਕà©à¨°à¨¿à¨¸à¨¼à¨¨à¨¾ ਨੇ ਲਿਖਤੀ ਰੂਪ ਵਿੱਚ ਦਿੱਤੀ ਹੈ।
ਸ਼ਿਕਾਇਤ ਵਿੱਚ ਉਨà©à¨¹à¨¾à¨‚ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ 70 ਤੋਂ 80 ਵਰਕਰਾਂ ਨੇ ਅਚਾਨਕ ਇਕੱਠੇ ਹੋ ਕੇ ਪà©à¨°à¨§à¨¾à¨¨ ਮੰਤਰੀ ਦਾ ਪà©à¨¤à¨²à¨¾ ਫੂਕਿਆ। ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ। ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਤੋਂ ਇਸ ਬਾਰੇ 24 ਘੰਟਿਆਂ ਵਿੱਚ ਜਵਾਬ ਮੰਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login