à¨à¨¾à¨°à¨¤à©€ ਅਮਰੀਕੀ ਕਾਂਗਰਸਮੈਨ ਰਾਜਾ ਕà©à¨°à¨¿à¨¶à¨¨à¨¾à¨®à©‚ਰਤੀ ਨੂੰ ਇਸ ਹਫ਼ਤੇ ਡੂਪੇਜ ਮੇਅਰਜ਼ à¨à¨‚ਡ ਮੈਨੇਜਰਜ਼ ਕਾਨਫਰੰਸ (ਡੀà¨à¨®à¨à¨®à¨¸à©€) ਦੇ ਸਾਲਾਨਾ ਡਿਨਰ ਅਤੇ ਸਨਮਾਨ ਸਮਾਰੋਹ ਦੌਰਾਨ, ਸਥਾਨਕ à¨à¨¾à¨ˆà¨šà¨¾à¨°à¨¿à¨†à¨‚- ਖਾਸ ਕਰਕੇ ਕੈਨੇਡੀਅਨ ਪੈਸੀਫਿਕ-ਕੰਸਾਸ ਸਿਟੀ ਸਾਊਦਰਨ ਰੇਲਵੇ ਦੇ ਪà©à¨°à¨à¨¾à¨µ ਹੇਠਆਉਣ ਵਾਲੇ ਲੋਕਾਂ ਦੀ ਅਗਵਾਈ ਅਤੇ ਵਕਾਲਤ ਲਈ 2024 ਦੇ ਸਰਕਾਰੀ ਲੀਡਰ ਆਫ਼ ਦ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ à¨à¨²à¨®à¨¹à¨°à¨¸à¨Ÿ ਦੇ ਡੀà¨à¨®à¨à¨®à¨¸à©€ ਦੇ ਸਾਬਕਾ ਪà©à¨°à¨§à¨¾à¨¨, ਮੇਅਰ ਸਕਾਟ ਲੇਵਿਨ ਵੱਲੋਂ ਪੇਸ਼ ਕੀਤਾ ਗਿਆ। ਇਸ ਪà©à¨°à¨¸à¨•ਾਰ ਰਾਹੀਂ ਕਾਂਗਰਸਮੈਨ ਕà©à¨°à¨¿à¨¶à¨¨à¨¾à¨®à©‚ਰਤੀ ਦੀ ਡੂਪੇਜ ਕਾਉਂਟੀ ਦੇ ਮੇਅਰਾਂ ਅਤੇ ਫਸਟ ਰਿਸਪਾਂਡੈਂਟ ਟੀਮਾਂ ਨਾਲ à¨à¨¾à¨ˆà¨šà¨¾à¨°à¨• ਸਾਂਠਨੂੰ ਮਾਨਤਾ ਮਿਲੀ ਹੈ, ਜਿਸ ਰਾਹੀਂ ਉਨà©à¨¹à¨¾à¨‚ ਵਧ ਰਹੀ ਰੇਲ ਮਾਲ ਆਵਾਜਾਈ ਨਾਲ ਜà©à©œà©€à¨†à¨‚ ਜਨਤਕ ਸà©à¨°à©±à¨–ਿਆ ਚਿੰਤਾਵਾਂ- ਜਿਵੇਂ ਕਿ à¨à¨®à¨°à¨œà©ˆà¨‚ਸੀ ਰੂਟਾਂ ਦੀ ਰੋਕਥਾਮ ਅਤੇ ਜਵਾਬ ਦੇਣ ਵਿੱਚ ਹੋਣ ਵਾਲੀ ਦੇਰੀ ਨੂੰ ਉੱà¨à¨¾à¨°à¨¨ ਵਿੱਚ ਯੋਗਦਾਨ ਪਾਇਆ ਹੈ।
ਕਾਂਗਰਸਮੈਨ ਕà©à¨°à¨¿à¨¶à¨¨à¨¾à¨®à©‚ਰਤੀ ਨੂੰ ਇਹ ਪà©à¨°à¨¸à¨•ਾਰ ਵਿਲੇਜ ਆਫ਼ ਇਟਾਸਕਾ ਦੇ ਮੇਅਰ ਜੈਫ਼ ਪà©à¨°à©‚ਇਨ ਅਤੇ ਵਿਲੇਜ ਆਫ਼ ਹੈਨੋਵਰ ਪਾਰਕ ਦੇ ਮੇਅਰ ਰੋਡਨੀ ਕà©à¨°à©‡à¨— ਵੱਲੋਂ ਕੀਤੀ ਗਈ ਨਾਮਜ਼ਦਗੀ ਦੇ ਆਧਾਰ 'ਤੇ ਮਿਲਿਆ।
"ਮੈਨੂੰ ਡੂਪੇਜ ਮੇਅਰਜ਼ à¨à¨‚ਡ ਮੈਨੇਜਰਜ਼ ਕਾਨਫਰੰਸ ਵੱਲੋਂ ਇਹ ਪà©à¨°à¨¸à¨•ਾਰ ਮਿਲਣਾ ਬਹà©à¨¤ ਮਾਣ ਦੀ ਗੱਲ ਹੈ," ਕਾਂਗਰਸਮੈਨ ਕà©à¨°à¨¿à¨¶à¨¨à¨¾à¨®à©‚ਰਤੀ ਨੇ ਕਿਹਾ।
"ਇਹ ਸਨਮਾਨ ਇਹ ਸਾਬਤ ਕਰਦਾ ਹੈ ਕਿ ਜਦੋਂ ਸਥਾਨਕ ਅਤੇ ਸੰਘੀ ਨੇਤਾ ਜਨਤਕ ਸà©à¨°à©±à¨–ਿਆ ਨੂੰ ਤਰਜੀਹ ਦੇ ਕੇ ਇਕੱਠੇ ਕੰਮ ਕਰਦੇ ਹਨ, ਤਾਂ ਅਸੀਂ ਬਹà©à¨¤ ਕà©à¨ ਹਾਸਲ ਕਰ ਸਕਦੇ ਹਾਂ। ਚਾਹੇ ਇਹ à¨à¨®à¨°à¨œà©ˆà¨‚ਸੀ ਸੇਵਾਵਾਂ ਦੀ ਸਚਾਰਤਾ ਹੋਵੇ ਜਾਂ ਬà©à¨¨à¨¿à¨†à¨¦à©€ ਢਾਂਚੇ ਦੀ ਮਜ਼ਬੂਤੀ- ਮੈਂ ਆਪਣੇ ਮੇਅਰਾਂ, ਫਸਟ ਰਿਸਪਾਂਡੈਂਟ ਟੀਮਾਂ ਅਤੇ ਨਿਵਾਸੀਆਂ ਨਾਲ ਖੜà©à¨¹à¨¾ ਰਹਾਂਗਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੀ ਆਵਾਜ਼ ਸà©à¨£à©€ ਜਾਠਅਤੇ ਸਾਡੀ à¨à¨²à¨¾à¨ˆ ਲਈ ਕਾਰਵਾਈ ਕੀਤੀ ਜਾਵੇ।"
ਡੀà¨à¨®à¨à¨®à¨¸à©€ ਡੂਪੇਜ ਕਾਉਂਟੀ ਦੀਆਂ ਨਗਰਪਾਲਿਕਾਵਾਂ ਦਾ ਇੱਕ ਗਠਜੋੜ ਹੈ, ਜੋ ਇੱਕ ਮਿਲੀਅਨ ਤੋਂ ਵੱਧ ਨਿਵਾਸੀਆਂ ਦੀ ਨà©à¨®à¨¾à¨‡à©°à¨¦à¨—à©€ ਕਰਦਾ ਹੈ। ਇਹ ਸੰਗਠਨ ਜਨਤਕ ਨੀਤੀ, ਅੰਤਰ-ਸਰਕਾਰੀ ਸਹਿਯੋਗ ਅਤੇ ਨਵੀਨਤਾਕਾਰੀ ਸ਼ਾਸਨ ਪà©à¨°à¨£à¨¾à¨²à©€à¨†à¨‚ ਲਈ ਵਚਨਬੱਧ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login