ਨਿਊਯਾਰਕ ਵਿੱਚ à¨à¨¾à¨°à¨¤ ਦੇ ਕੌਂਸਲੇਟ ਜਨਰਲ ਨੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ, ਵਨ ਵਰਲਡ ਟà©à¨°à©‡à¨¡ ਸੈਂਟਰ ਦੀ 102ਵੀਂ ਮੰਜ਼ਿਲ 'ਤੇ ਸਥਿਤ ਵਨ ਵਰਲਡ ਆਬਜ਼ਰਵੇਟਰੀ ਵਿਖੇ ਇੱਕ ਵਿਸ਼ੇਸ਼ ਯੋਗਾ ਸੈਸ਼ਨ ਦਾ ਆਯੋਜਨ ਕੀਤਾ।
ਕੌਂਸਲ ਜਨਰਲ ਨੇ ਸੈਸ਼ਨ ਦਾ ਉਦਘਾਟਨ ਕੀਤਾ ਅਤੇ ਯੋਗ ਨੂੰ ਲਚਕੀਲੇਪਨ, ਸ਼ਾਂਤੀ ਅਤੇ à¨à¨•ਤਾ ਦੇ ਪà©à¨°à¨¤à©€à¨• ਵਜੋਂ ਉਜਾਗਰ ਕੀਤਾ।
ਸੈਸ਼ਨ ਦੀ ਅਗਵਾਈ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੀ ਰà©à¨šà¨¿à¨•ਾ ਲਾਲ ਨੇ ਕੀਤੀ, ਜਿਨà©à¨¹à¨¾à¨‚ ਨੇ ਯੋਗਾਸਨ, ਧਿਆਨ ਅਤੇ ਸਾਹ ਲੈਣ ਦੀ ਤਕਨੀਕ ਰਾਹੀਂ ਮਾਰਗਦਰਸ਼ਨ ਕੀਤਾ। ਲਾਲ ਨੇ ਥਾਂ ਦੀ à¨à¨¾à¨µà¨¨à¨¾à¨¤à¨®à¨• ਮਹੱਤਤਾ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਇੱਕ ਸਥਾਨ ਜੋ ਕਦੇ ਦà©à¨–ਾਂਤ ਨਾਲ ਪà©à¨°à¨à¨¾à¨µà¨¿à¨¤ ਸੀ ਹà©à¨£ ਯੋਗਾ ਦà©à¨†à¨°à¨¾ ਇਲਾਜ ਦੀ ਇੱਕ ਰੋਸ਼ਨੀ ਵਜੋਂ ਕੰਮ ਕਰ ਰਿਹਾ ਹੈ।
à¨à¨•ਸ 'ਤੇ ਇੱਕ ਪੋਸਟ ਵਿੱਚ, ਕੌਂਸਲੇਟ ਨੇ ਆਬਜ਼ਰਵੇਟਰੀ ਨੂੰ "ਉਮੀਦ ਦਾ ਪà©à¨°à¨¤à©€à¨•" ਦੱਸਿਆ, ਜੋ ਲੋਕਾਂ ਨੂੰ ਸਿਹਤ ਅਤੇ ਸਦà¨à¨¾à¨µà¨¨à¨¾ ਪà©à¨°à¨¤à©€ ਸਾਂà¨à©€ ਵਚਨਬੱਧਤਾ ਨਾਲ ਜੋੜਦਾ ਹੈ। ਉਨà©à¨¹à¨¾à¨‚ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਦੇਸ਼ à¨à¨° ਵਿੱਚ ਇਸੇ ਤਰà©à¨¹à¨¾à¨‚ ਦੇ ਪà©à¨°à©‹à¨—ਰਾਮ ਹੋਣਗੇ, ਜਿਨà©à¨¹à¨¾à¨‚ ਦੀ ਸਮਾਪਤੀ 21 ਜੂਨ ਨੂੰ ਵਿਸ਼ਵਵਿਆਪੀ ਜਸ਼ਨਾਂ ਰਾਂਹੀ ਹੋਵੇਗੀ।
"ਇਸ ਸੈਸ਼ਨ ਨੇ à¨à¨¾à¨°à¨¤à©€ ਪà©à¨°à¨µà¨¾à¨¸à©€à¨†à¨‚ ਅਤੇ ਦੋਸਤਾਂ ਨੂੰ ਸਿਹਤ, ਸਦà¨à¨¾à¨µà¨¨à¨¾ ਅਤੇ ਸੰਪੂਰਨ ਜੀਵਨ ਦੇ ਸਾਂà¨à©‡ ਜਸ਼ਨ ਵਿੱਚ ਇਕੱਠਿਆਂ ਕੀਤਾ," ਪੋਸਟ ਵਿੱਚ ਕਿਹਾ ਗਿਆ ਹੈ।
The Countdown Begins! ï¸
— India in New York (@IndiainNewYork) April 7, 2025
75 days to go for the 11th #InternationalDayofYoga!
To mark the occasion, we hosted a special Yoga session at the iconic One World Trade Center — USA’s tallest building and a symbol of resilience, unity, and hope.@MEAIndia @IndianEmbassyUS… pic.twitter.com/UYno0LmE42
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login