ਸੰਯà©à¨•ਤ ਰਾਜ ਅਮਰੀਕਾ ਤੋਂ ਨਿਊ ਜਰਸੀ-ਇੰਡੀਆ ਕਮਿਸ਼ਨ ਦੇ ਇੱਕ ਵਫ਼ਦ ਨੇ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪà©à¨°à¨—ਟਾਈ। ਵਫ਼ਦ ਵਿੱਚ ਨਿਊ ਜਰਸੀ-ਇੰਡੀਆ ਕਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ. ਰਾਜਪਾਲ ਸਿੰਘ ਬਾਠ, ਡਾ. ਗà©à¨°à¨¬à©€à¨° ਸਿੰਘ ਜੌਹਲ, ਸ. ਬਿਕਰਮ ਸਿੰਘ ਗਿੱਲ, ਗà©à¨°à¨®à©€à¨¤ ਸਿੰਘ ਤੇ ਗà©à¨°à¨ªà©à¨°à©€à¨¤ ਸਿੰਘ ਪਸਰੀਚਾ ਸ਼ਾਮਲ ਸਨ, ਜਿਨà©à¨¹à¨¾à¨‚ ਦਾ ਸ਼à©à¨°à©‹à¨®à¨£à©€ ਕਮੇਟੀ ਦੇ ਮà©à©±à¨– ਸਕੱਤਰ ਸ. ਕà©à¨²à¨µà©°à¨¤ ਸਿੰਘ ਮੰਨਣ ਤੇ ਮੈਂਬਰ ਸ. ਗà©à¨°à¨®à©€à¨¤ ਸਿੰਘ ਬੂਹ ਨੇ ਸà©à¨°à©€ ਦਰਬਾਰ ਸਾਹਿਬ ਪà©à©±à¨œà¨£ ਉੱਤੇ ਸਵਾਗਤ ਤੇ ਸਨਮਾਨ ਕੀਤਾ।
ਇਸ ਦੌਰਾਨ ਗੱਲ ਕਰਦਿਆਂ ਵਫ਼ਦ ਦੇ ਆਗੂ ਸ. ਰਾਜਪਾਲ ਸਿੰਘ ਬਾਠਨੇ ਕਿਹਾ ਕਿ ਇਹ ਉਨà©à¨¹à¨¾à¨‚ ਲਈ ਬਹà©à¨¤ ਖà©à¨¸à¨¼à©€ ਦਾ ਮੌਕਾ ਹੈ। ਉਨà©à¨¹à¨¾à¨‚ ਕਿਹਾ ਕਿ ਨਿਊ ਜਰਸੀ-ਇੰਡੀਆ ਕਮਿਸ਼ਨ ਵਿੱਚ ਸਮੂਹ à¨à¨¾à¨ˆà¨šà¨¾à¨°à¨¿à¨†à¨‚ ਦੇ ਲੋਕ ਸ਼ਾਮਲ ਹਨ ਅਤੇ ਇਸ ਕਮਿਸ਼ਨ ਦਾ ਕੰਮ ਆਪਸੀ ਕਾਰੋਬਾਰ, ਸੱà¨à¨¿à¨†à¨šà¨¾à¨° ਤੇ ਸਿੱਖਿਆ ਦੇ ਖੇਤਰ ਵਿੱਚ ਮੌਕਿਆਂ ਦੀ à¨à¨¾à¨² ਕਰਕੇ ਸਾਂਠਮਜ਼ਬੂਤ ਕਰਨਾ ਹੈ। ਸ. ਬਾਠਨੇ ਕਿਹਾ ਕਿ ਨਿਊ ਜਰਸੀ ਦੀ ਸਰਕਾਰ ਸਿੱਖਾਂ ਤੇ ਪੰਜਾਬੀਆਂ ਦਾ ਬਹà©à¨¤ ਮਾਣ ਸਤਿਕਾਰ ਕਰਦੀ ਹੈ ਅਤੇ ਉਨà©à¨¹à¨¾à¨‚ ਗà©à¨°à©‚ ਸਾਹਿਬ ਕੋਲ ਅਰਦਾਸ ਕੀਤੀ ਹੈ ਕਿ ਆਪਸੀ à¨à¨¾à¨ˆà¨šà¨¾à¨°à¨• ਸਾਂਠਮਜ਼ਬੂਤ ਰਹੇ।
ਸ਼à©à¨°à©‹à¨®à¨£à©€ ਕਮੇਟੀ ਮà©à©±à¨– ਸਕੱਥਰ ਸ. ਕà©à¨²à¨µà©°à¨¤ ਸਿੰਘ ਮੰਨਣ ਨੇ ਕਿਹਾ ਕਿ ਸà©à¨°à©€ ਹਰਿਮੰਦਰ ਸਾਹਿਬ ਸਮà©à©±à¨šà©€ ਮਾਨਵਤਾ ਦਾ ਸਰਬ ਸਾਂà¨à¨¾ ਅਸਥਾਨ ਹੈ, ਜਿੱਥੇ ਬਿਨਾ ਕਿਸੇ ਵਿਤਕਰੇ ਤੇ à¨à©‡à¨¦à¨à¨¾à¨µ ਤੋਂ ਪੂਰੀ ਦà©à¨¨à©€à¨† ਤੋਂ ਲੋਕ ਆ ਕੇ ਨਤਮਸਤਕ ਹà©à©°à¨¦à©‡ ਹਨ ਤੇ ਗà©à¨°à©‚ ਸਾਹਿਬ ਦੀਆਂ ਖà©à¨¸à¨¼à©€à¨†à¨‚ ਪà©à¨°à¨¾à¨ªà¨¤ ਕਰਦੇ ਹਨ। ਉਨà©à¨¹à¨¾à¨‚ ਆਸ ਪà©à¨°à¨—ਟ ਕੀਤੀ ਕਿ ਇਹ ਕਮਿਸ਼ਨ ਇਸੇ ਤਰà©à¨¹à¨¾à¨‚ ਆਪਸੀ ਸਾਂਠਮਜ਼ਬੂਤ ਕਰਨ ਲਈ ਯਤਨਸ਼ੀਲ ਰਹੇਗਾ।
ਇਸ ਮੌਕੇ ਸ਼à©à¨°à©‹à¨®à¨£à©€ ਕਮੇਟੀ ਦੀ ਧਰਮ ਪà©à¨°à¨šà¨¾à¨° ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, à¨à¨¡à©€à¨¸à¨¼à¨¨à¨² ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਸà©à¨°à©€ ਦਰਬਾਰ ਸਾਹਿਬ ਦੇ ਮੈਨੇਜਰ ਸ. ਰਜਿੰਦਰ ਸਿੰਘ ਰੂਬੀ, ਸੂਚਨਾ ਅਧਿਕਾਰੀ ਸ. ਅੰਮà©à¨°à¨¿à¨¤à¨ªà¨¾à¨² ਸਿੰਘ, ਸ. ਰਣਧੀਰ ਸਿੰਘ, ਸ. ਸਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login