ਪੰਜਾਬ ਅਤੇ ਚੰਡੀਗੜà©à¨¹ ਵਿੱਚ ਅੱਜ ਰਾਤ ਕਰੀਬ 9.40 ਵਜੇ à¨à©‚ਚਾਲ ਆਉਣ ਦੀ ਸੂਚਨਾ ਮਿਲੀ ਹੈ। ਪੰਜਾਬ ਦੇ ਕਈ ਇਲਾਕਿਆਂ 'ਚ à¨à©‚ਚਾਲ ਕਾਰਨ ਧਰਤੀ ਹਿੱਲ ਗਈ, ਜਿਸ ਕਾਰਨ ਲੋਕ ਡਰ ਗਠਅਤੇ ਘਰਾਂ 'ਚੋਂ ਬਾਹਰ ਆ ਗà¨à¥¤ ਪੰਜਾਬ ਤੋਂ ਇਲਾਵਾ ਹਿਮਾਚਲ ਪà©à¨°à¨¦à©‡à¨¸à¨¼ ਅਤੇ ਲੱਦਾਖ ਤੋਂ ਵੀ à¨à©‚ਚਾਲ ਦੀ ਸੂਚਨਾ ਮਿਲੀ ਹੈ।
ਪੰਜਾਬ ਦੇ ਜਲੰਧਰ, ਗà©à¨°à¨¦à¨¾à¨¸à¨ªà©à¨°, ਲà©à¨§à¨¿à¨†à¨£à¨¾, ਬਟਾਲਾ, ਹà©à¨¸à¨¼à¨¿à¨†à¨°à¨ªà©à¨° ਆਦਿ ਇਲਾਕਿਆਂ ਤੋਂ ਵੀ à¨à©‚ਚਾਲ ਦੇ à¨à¨Ÿà¨•ਿਆਂ ਦੀ ਸੂਚਨਾ ਮਿਲ ਰਹੀ ਹੈ। ਜਾਣਕਾਰੀ ਮà©à¨¤à¨¾à¨¬à¨• à¨à©‚ਚਾਲ ਦੀ ਤੀਬਰਤਾ 5.3 ਮਾਪੀ ਗਈ।
ਇਸ à¨à©‚ਚਾਲ ਦੇ à¨à¨Ÿà¨•ੇ ਪੰਜਾਬ-ਹਿਮਾਚਲ ਹੀ ਨਹੀਂ ਸਗੋਂ ਗà©à¨†à¨‚ਢੀ ਦੇਸ਼ ਪਾਕਿਸਤਾਨ ਵਿੱਚ ਵੀ ਮਹਿਸੂਸ ਕੀਤੇ ਗà¨à¥¤ ਇਸ à¨à©‚ਚਾਲ ਦਾ ਕੇਂਦਰ ਹਿਮਾਚਲ ਪà©à¨°à¨¦à©‡à¨¸à¨¼ ਦਾ ਚੰਬਾ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਜਾਪਾਨ ਅਤੇ ਤਾਇਵਾਨ 'ਚ à¨à©‚ਚਾਲ ਆਇਆ ਸੀ, ਜਿਸ ਨਾਲ à¨à¨¾à¨°à©€ ਨà©à¨•ਸਾਨ ਹੋਇਆ ਸੀ। ਤਾਇਵਾਨ ਵਿੱਚ à¨à©‚ਚਾਲ ਕਾਰਨ ਜਿੱਥੇ ਕਈ ਲੋਕਾਂ ਦੀ ਜਾਨ ਚਲੀ ਗਈ, ਉੱਥੇ ਹੀ ਕਈ ਇਮਾਰਤਾਂ ਨੂੰ ਵੀ ਨà©à¨•ਸਾਨ ਪà©à©±à¨œà¨¾à¥¤ ਇਸ ਕਾਰਨ à¨à©à¨šà¨¾à¨² ਦਾ ਨਾਂ ਸà©à¨£à¨¦à©‡ ਹੀ ਲੋਕ ਘਬਰਾ ਜਾਂਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login