à¨à¨¾à¨°à¨¤ ਵਿੱਚ ਸਯà©à¨•ਤ ਰਾਜ ਅਮਰੀਕਾ ਦੇ ਅੰਬੈਸਡਰ à¨à¨°à¨¿à¨• ਗਾਰਸੇਟੀ ਅੱਜ ਆਪਣੀ ਪਤਨੀ à¨à¨®à©€ ਵੇਕਲੈਂਡ ਅਤੇ ਪਰਿਵਾਰਕ ਮੈਂਬਰ ਦੇ ਨਾਲ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋà¨à¥¤ ਇਸ ਦੌਰਾਨ ਅੰਬੈਸਡਰ ਗਾਰਸੇਟੀ ਨੇ ਪਰਿਕਰਮਾ ਕਰਦਿਆਂ ਲੰਗਰ ਸà©à¨°à©€ ਗà©à¨°à©‚ ਰਾਮਦਾਸ ਜੀ ਦਾ ਦੌਰਾ ਕੀਤਾ ਅਤੇ ਆਪਣੇ ਹੱਥੀਂ ਸੇਵਾ ਕੀਤੀ। ਉਪਰੰਤ ਉਹ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਵਿਖੇ ਨਤਮਸਕਤ ਹੋਣ ਲਈ ਗà¨, ਜਿੱਥੇ ਉਨà©à¨¹à¨¾à¨‚ ਨੂੰ ਹਜ਼ੂਰੀ ਸਿੰਘਾਂ ਵੱਲੋਂ ਫà©à©±à¨²à¨¾à¨‚ ਦਾ ਸਹਿਰਾ ਅਤੇ ਪਤਾਸ਼ਾ ਪà©à¨°à¨¸à¨¾à¨¦ ਦਿੱਤਾ ਗਿਆ।
ਇਸ ਮਗਰੋਂ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਅੰਬੈਸਡਰ ਗਾਰਸੇਟੀ ਅਤੇ ਉਨà©à¨¹à¨¾à¨‚ ਦੇ ਪਰਿਵਾਰਕ ਮੈਂਬਰਾਂ ਦਾ ਸà©à¨°à©€ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦਾ ਸà©à¨¨à¨¹à¨¿à¨°à©€ ਮਾਡਲ, ਪà©à¨¸à¨¤à¨•ਾਂ ਅਤੇ ਲੋਈ ਦੇ ਕੇ ਸਨਮਾਨ ਕੀਤਾ। ਇਸ ਤੋਂ ਪਹਿਲਾਂ à¨à¨¡à¨µà©‹à¨•ੇਟ ਧਾਮੀ ਅਤੇ ਅੰਬੈਸਡਰ ਗਾਰਸੇਟੀ ਨੇ ਮà©à¨²à¨¾à¨•ਾਤ ਦੌਰਾਨ ਇੱਕ ਦੂਜੇ ਨਾਲ ਵੱਖ-ਵੱਖ ਵਿਸ਼ਿਆਂ ਉੱਤੇ ਵਿਚਾਰ ਚਰਚਾ ਕੀਤੀ।
ਅੰਬੈਸਡਰ ਨਾਲ ਗੱਲਬਾਤ ਕਰਦਿਆਂ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਧਾਮੀ ਨੇ ਉਨà©à¨¹à¨¾à¨‚ ਨੂੰ ਸਯà©à¨•ਤ ਰਾਜ ਅਮਰੀਕਾ ਤੋਂ ਅੰਮà©à¨°à¨¿à¨¤à¨¸à¨° ਦੇ ਸà©à¨°à©€ ਗà©à¨°à©‚ ਰਾਮਦਾਸ ਜੀ ਅੰਤਰਾਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾ ਸ਼à©à¨°à©‚ ਕਰਨ ਲਈ ਆਖਿਆ। ਇਸ ਪà©à¨°à¨¤à©€ ਅੰਬੈਸਡਰ ਨੇ ਸਕਾਰਾਤਮਕ ਹà©à©°à¨—ਾਰਾ à¨à¨°à¨¿à¨†à¥¤
ਅੰਬੈਸਡਰ ਗਾਰਸੇਟੀ ਨੇ ਆਪਣੀ ਫੇਰੀ ਬਾਰੇ ਯਾਤਰੀ ਸਮਰਿਤੀ ਵਿੱਚ ਲਿਖਿਆ ਕਿ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਸੰਸਾਰ à¨à¨° ਦੇ ਕà©à¨ ਕ੠ਨਿਰੋਲ ਧਾਰਮਿਕ ਅਸਥਾਨਾਂ ਵਿੱਚੋਂ ਅੱਵਲ ਨੰਬਰ ਉੱਤੇ ਹੈ। ਉਨà©à¨¹à¨¾à¨‚ ਕਿਹਾ ਕਿ ਇੱਥੇ ਆ ਕੇ ਤà©à¨¸à©€à¨‚ ਕੇਵਲ ਇਸ ਅਸਥਾਨ ਦੀ ਰੂਹਾਨੀਅਤ ਹੀ ਨਹੀਂ ਮਹਿਸੂਸ ਕਰਦੇ ਸਗੋਂ ਇੱਥੋਂ ਦੀ ਲੋਕਾਂ ਲਈ ਉਦਾਰ ਸੇਵਾ à¨à¨¾à¨µà¨¨à¨¾ ਇਹ ਪਰਿà¨à¨¾à¨¶à¨¿à¨¤ ਕਰਦੀ ਹੈ ਕਿ ਸੰਸਾਰ ਕਿਵੇਂ ਦਾ ਹੋਣਾ ਚਾਹੀਦਾ ਹੈ। ਉਨà©à¨¹à¨¾à¨‚ ਅਰਦਾਸ ਕੀਤੀ ਕਿ ਸੰਯà©à¨•ਤ ਰਾਜ ਅਮਰੀਕਾ ਅਤੇ ਸਿੱਖਾਂ ਵਿਚਕਾਰ ਡੂੰਘੀ ਦੋਸਤੀ ਸੰਸਾਰ ਵਿੱਚ ਹਮੇਸ਼ਾ ਸ਼ਾਂਤੀ ਲਿਆਵੇ।
ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਅਮਰੀਕਾ ਦੇ ਅੰਬੈਸਡਰ à¨à¨°à¨¿à¨• ਗਾਰਸੇਟੀ ਦੇ ਇੱਥੇ ਪà©à©±à¨œà¨£ ’ਤੇ ਉਨà©à¨¹à¨¾à¨‚ ਦਾ ਮਾਨ-ਸਨਮਾਨ ਕੀਤਾ ਗਿਆ। ਉਨà©à¨¹à¨¾à¨‚ ਕਿਹਾ ਕਿ ਅੰਬੈਸਡਰ ਗਾਰਸੇਟੀ ਨੇ ਪà©à¨°à¨—ਟਾਵਾ ਕੀਤਾ ਕਿ ਉਨà©à¨¹à¨¾à¨‚ ਦੇ ਗà©à¨°à¨¹à¨¿ ਸੂਬੇ ਕੈਲੀਫੋਰਨੀਆ ਵਿਖੇ ਵੱਡੀ ਗਿਣਤੀ ਵਿੱਚ ਸਿੱਖ ਰਹਿੰਦੇ ਹਨ ਜਿਨà©à¨¹à¨¾à¨‚ ਨਾਲ ਉਨà©à¨¹à¨¾à¨‚ ਦੀ ਚੰਗੀ ਅਤੇ ਪà©à¨°à¨¾à¨£à©€ ਸਾਂਠਹੈ। à¨à¨¡à¨µà©‹à¨•ੇਟ ਧਾਮੀ ਨੇ ਕਿਹਾ ਅੰਬੈਸਡਰ ਗਾਰਸੇਟੀ ਨੂੰ ਆਖਿਆ ਗਿਆ ਹੈ ਕਿ ਉਹ ਅਮਰੀਕਾ ਤੋਂ ਅੰਮà©à¨°à¨¿à¨¤à¨¸à¨° ਸà©à¨°à©€ ਗà©à¨°à©‚ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼à©à¨°à©‚ ਕਰਵਾਉਣ ਲਈ ਵਿਸ਼ੇਸ਼ ਯਤਨ ਕਰਨ। ਉਨà©à¨¹à¨¾à¨‚ ਕਿਹਾ ਕਿ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਅਤੇ ਪੰਜਾਬੀ à¨à¨¾à¨ˆà¨šà¨¾à¨°à¨¾ ਰਹਿੰਦਾ ਹੈ, ਜਿਨà©à¨¹à¨¾à¨‚ ਨੂੰ ਅੰਮà©à¨°à¨¿à¨¤à¨¸à¨° ਲਈ ਸਿੱਧੀ ਉਡਾਣਾਂ ਸ਼à©à¨°à©‚ ਹੋਣ ਨਾਲ ਕਾਫੀ ਸਹੂਲਤ ਮਿਲੇਗੀ ਅਤੇ ਨਵੀਂ ਦਿੱਲੀ ਤੋਂ ਪੰਜਾਬ ਆਉਣ ਦੇ ਖਰਚੇ ਅਤੇ ਟà©à¨°à©ˆà¨«à¨¿à¨• ਵਿੱਚ ਹà©à©°à¨¦à©€ ਖੱਜਲ ਖà©à¨†à¨°à©€ ਤੋਂ ਵੀ ਬਚਣਗੇ।
ਇਸ ਮੌਕੇ ਸ਼à©à¨°à©‹à¨®à¨£à©€ ਕਮੇਟੀ ਦੇ ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਸ਼ਾਹਬਾਜ਼ ਸਿੰਘ, ਮੈਨੇਜਰ ਸ. ਸਤਨਾਮ ਸਿੰਘ ਰਿਆੜ, ਸ. ਨਰਿੰਦਰ ਸਿੰਘ, ਸੂਚਨਾ ਅਧਿਕਾਰੀ ਸ. ਅੰਮà©à¨°à¨¿à¨¤à¨ªà¨¾à¨² ਸਿੰਘ, ਸ. ਰਣਧੀਰ ਸਿੰਘ, ਸ. ਜਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login