ADVERTISEMENTs

ਫੇਸਬੁੱਕ, ਇੰਸਟਾਗ੍ਰਾਮ ਅਕਾਊਂਟ ਆਪਣੇ ਆਪ ਹੋ ਰਹੇ ਹਨ ਲੌਗਆਊਟ

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਅਚਾਨਕ ਬੰਦ ਹੋ ਗਏ। ਯੂਜ਼ਰਸ ਦੇ ਸੋਸ਼ਲ ਮੀਡੀਆ ਅਕਾਊਂਟ ਅਚਾਨਕ ਲੌਗ ਆਊਟ ਹੋ ਰਹੇ ਹਨ।

ਮੰਗਲਵਾਰ ਰਾਤ 5 ਫਰਵਰੀ 2024 ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ #facebookdown ਟ੍ਰੈਂਡ ਹੋਣਾ ਸ਼ੁਰੂ ਹੋ ਗਿਆ ਹੈ। 

ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੋਣ  à¨•ਰਕੇ ਲੱਖਾਂ ਯੂਜ਼ਰਸ ਪਰੇਸ਼ਾਨ ਹੋ ਰਹੇ ਹਨ।  ਆਪਣੀਆਂ ਸ਼ਿਕਾਇਤਾਂ ਦੇ ਨਾਲ-ਨਾਲ ਯੂਜ਼ਰਸ ਇਸ ਬਾਰੇ ਮਜ਼ੇਦਾਰ ਰਿਐਕਸ਼ਨ ਵੀ ਦੇ ਰਹੇ ਹਨ। 

ਫੇਸਬੁੱਕ ਡਾਊਨ ਹੋਣ ਤੋਂ ਬਾਅਦ ਟਵਿੱਟਰ ‘ਤੇ ਮੀਮਸ ਦੀ ਝੜੀ ਲੱਗ ਗਈ ਹੈ, ਲੋਕ ਮਜ਼ੇਦਾਰ ਟਵੀਟ ਕਰ ਰਹੇ ਹਨ ਅਤੇ ਕੁਝ ਯੂਜ਼ਰ ਇਸਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸ ਰਹੇ ਹਨ। 

 

Comments

Related

ADVERTISEMENT

 

 

 

ADVERTISEMENT

 

 

E Paper

 

 

 

Video