ਪਾਕਿਸਤਾਨ ਦੇ ਨਾਰੋਵਾਲ ਤੋਂ ਵਿਧਾਇਕ ਰਮੇਸ਼ ਸਿੰਘ ਅਰੋੜਾ ਨੇ ਬà©à©±à¨§à¨µà¨¾à¨° ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਘੱਟ ਗਿਣਤੀਆਂ ਮਾਮਲਿਆਂ ਬਾਰੇ ਮੰਤਰੀ ਵਜੋਂ ਸਹà©à©° ਚà©à©±à¨•ੀ।
ਉਹ 1947 ਤੋਂ ਬਾਅਦ ਪਾਕਿਸਤਾਨ ਦੇ ਘੱਟ ਗਿਣਤੀ ਸਿੱਖ à¨à¨¾à¨ˆà¨šà¨¾à¨°à©‡ ਤੋਂ ਮੰਤਰੀ ਬਣਨ ਵਾਲੇ ਪਹਿਲੇ ਵਿਅਕਤੀ ਹਨ। ਅਰੋੜਾ ਪਾਕਿਸਤਾਨ ਮà©à¨¸à¨²à¨¿à¨® ਲੀਗ ਦੀ ਮà©à©±à¨– ਮੰਤਰੀ ਮਰੀਅਮ ਨਵਾਫ਼ ਸ਼ਰੀਫ਼ ਦੀ ਕੈਬਨਿਟ ਵਿੱਚ ਸ਼ਾਮਲ ਹੋਣਗੇ।
ਨਨਕਾਣਾ ਸਾਹਿਬ ਵਿੱਚ ਜਨਮੇ, ਰਮੇਸ਼ ਸਿੰਘ ਅਰੋੜਾ ਨੇ ਸਰਕਾਰੀ ਯੂਨੀਵਰਸਿਟੀ, ਲਾਹੌਰ ਤੋਂ à¨à©±à¨¸à¨à©±à¨®à¨ˆ ਪà©à¨°à¨¬à©°à¨§à¨¨ ਵਿੱਚ ਪੋਸਟ ਗà©à¨°à©ˆà¨œà©‚à¨à¨¸à¨¼à¨¨ ਦੀ ਡਿਗਰੀ ਪà©à¨°à¨¾à¨ªà¨¤ ਕੀਤੀ। ਅਰੋੜਾ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪਾਕਿਸਤਾਨ ਵਿੱਚ ਵਿਸ਼ਵ ਬੈਂਕ ਦੇ ਗਰੀਬੀ ਹਟਾਓ ਪà©à¨°à©‹à¨—ਰਾਮ ਲਈ ਕੰਮ ਕੀਤਾ।
ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਲਹਿੰਦੇ ਪੰਜਾਬ ਦੇ ਨਾਰੋਵਾਲ ਜ਼ਿਲà©à¨¹à©‡ ਤੋਂ ਵਿਧਾਇਕ ਚà©à¨£à©‡ ਗਠਹਨ। ਪਿਛਲੇ ਸਾਲ ਉਨà©à¨¹à¨¾à¨‚ ਨੂੰ ਕਰਤਾਰਪà©à¨° ਲਾਂਘੇ ਲਈ ਰਾਜਦੂਤ ਵੀ ਨਿਯà©à¨•ਤ ਕੀਤਾ ਗਿਆ ਸੀ।
ਅਰੋੜਾ ਹਾਲ ਹੀ ਵਿੱਚ ਤਿੰਨ ਸਾਲਾਂ ਲਈ ਪਾਕਿਸਤਾਨ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਵੀ ਚà©à¨£à©‡ ਗਠਹਨ।
'ਦ ਇੰਡੀਅਨ à¨à¨•ਸਪà©à¨°à©ˆà¨¸' ਨਾਲ ਗੱਲ ਕਰਦਿਆਂ ਅਰੋੜਾ ਨੇ ਕਿਹਾ, ''ਵੰਡ ਤੋਂ ਬਾਅਦ ਪਹਿਲੀ ਵਾਰ ਕਿਸੇ ਸਿੱਖ ਨੂੰ ਪੰਜਾਬ ਸੂਬੇ ਦੀ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਹੈ। ਮੈਂ ਨਾ ਸਿਰਫ਼ ਸਿੱਖਾਂ ਸਗੋਂ ਹਿੰਦੂਆਂ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ ਇਸਾਈਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਸà©à¨°à©±à¨–ਿਆ ਅਤੇ à¨à¨²à¨¾à¨ˆ ਲਈ ਚਿੰਤਤ ਹਾਂ ਅਤੇ ਘੱਟ ਗਿਣਤੀਆਂ ਦੇ ਹਿੱਤਾਂ ਲਈ ਹੀ ਕੰਮ ਕਰਾਂਗਾ।"
ਰਮੇਸ਼ ਸਿੰਘ ਅਰੋੜਾ ਨੇ 2008 ਵਿੱਚ ਇੱਕ ਸੰਸਥਾ ਮੋਜਸ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜੋ ਪਾਕਿਸਤਾਨ ਵਿੱਚ ਗਰੀਬਾਂ ਲਈ ਕੰਮ ਕਰਦੀ ਹੈ।
ਸੰਨ 1947 ਦੀ ਵੰਡ ਦੇ ਦੌਰਾਨ, ਅਰੋੜਾ ਦੇ ਪਰਿਵਾਰ ਨੇ ਜ਼ਿਆਦਾਤਰ ਸਿੱਖ/ਹਿੰਦੂ ਪਰਿਵਾਰਾਂ ਵਾਂਗ à¨à¨¾à¨°à¨¤ ਵਿੱਚ ਰਹਿਣ ਦੀ ਬਜਾਠਪਾਕਿਸਤਾਨ ਵਿੱਚ ਹੀ ਰਹਿਣ ਦਾ ਬਦਲ ਚà©à¨£à¨¿à¨† ਸੀ।
ਅਰੋੜਾ ਦੇ ਮੰਤਰੀ ਬਣਨ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਾਕਿਸਤਾਨ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ। ਉਨà©à¨¹à¨¾à¨‚ ਆਖਿਆ ਕਿ ਰਮੇਸ਼ ਸਿੰਘ ਅਰੋੜਾ ਸਿੱਖ à¨à¨¾à¨ˆà¨šà¨¾à¨°à©‡ ਵਿੱਚੋਂ ਪਾਕਿਸਤਾਨ ਦੇ ਮੰਤਰੀ ਬਣਨ ਵਾਲੇ ਪਹਿਲੇ ਸਖ਼ਸ਼ ਹਨ, ਜਿਨà©à¨¹à¨¾à¨‚ ਤੋਂ ਪਾਕਿਸਤਾਨ ਵਿਚ ਸਿੱਖ ਮਸਲਿਆਂ ਦੇ ਸਰਲੀਕਰਨ ਲਈ ਸਰਕਾਰ ਤੱਕ ਆਪਣੀ ਸੰਵਿਧਾਨਿਕ ਪਹà©à©°à¨š ਦੀ ਸਦਵਰਤੋਂ ਕਰਨ ਦੀਆਂ ਉਮੀਦਾਂ ਹਨ। ਉਨà©à¨¹à¨¾à¨‚ ਆਖਿਆ ਕਿ ਰਮੇਸ਼ ਸਿੰਘ ਅਰੋੜਾ ਦੇ ਲਹਿੰਦੇ ਪੰਜਾਬ ਦੇ ਘੱਟ-ਗਿਣਤੀਆਂ ਬਾਰੇ ਮੰਤਰੀ ਬਣਨ ਨਾਲ ਪਾਕਿਸਤਾਨ ਵਿਚਲੀਆਂ ਸਾਰੀਆਂ ਘੱਟ-ਗਿਣਤੀਆਂ ਦੇ ਮਨੋਬਲ ਤੇ ਸà©à¨°à©±à¨–ਿਆ à¨à¨¾à¨µà¨¨à¨¾ ਵਿਚ ਵੀ ਵਾਧਾ ਹੋਵੇਗਾ।
ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਰਮੇਸ਼ ਸਿੰਘ ਅਰੋੜਾ ਨੂੰ ਵਧਾਈ ਦਿੱਤੀ। à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਰਮੇਸ਼ ਸਿੰਘ ਪਾਕਿਸਤਾਨ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਵਜੋਂ ਸੇਵਾਵਾਂ ਨਿà¨à¨¾à¨… ਰਹੇ ਹਨ ਅਤੇ ਖ਼à©à¨¸à¨¼à©€ ਦੀ ਗੱਲ ਹੈ ਕਿ ਹà©à¨£ ਉਨà©à¨¹à¨¾à¨‚ ਨੂੰ ਲਹਿੰਦੇ ਪੰਜਾਬ ਦੇ ਮੰਤਰੀ ਮੰਡਲ ਵਿਚ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ।
à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਰਮੇਸ਼ ਸਿੰਘ ਨੂੰ ਪਾਕਿਸਤਾਨ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਹੋਣ ਦੇ ਨਾਲ-ਨਾਲ ਘੱਟਗਿਣਤੀ ਮਾਮਲਿਆਂ ਦਾ ਮੰਤਰੀ ਬਣਾਉਣਾ ਸਰਕਾਰ ਅਤੇ ਘੱਟਗਿਣਤੀ ਸਿੱਖਾਂ ਵਿਚ ਪà©à¨² ਵਜੋਂ ਕੰਮ ਕਰੇਗਾ। ਉਨà©à¨¹à¨¾à¨‚ ਆਸ ਪà©à¨°à¨—ਟਾਈ ਕਿ ਰਮੇਸ਼ ਸਿੰਘ ਅਰੋੜਾ ਜਿਥੇ ਪਾਕਿਸਤਾਨ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਵਜੋਂ ਪੰਥਕ à¨à¨¾à¨µà¨¨à¨¾à¨µà¨¾à¨‚ ਅਨà©à¨¸à¨¾à¨° ਸੇਵਾਵਾਂ ਨਿà¨à¨¾à¨‰à¨£à¨—ੇ, ਉਥੇ ਹੀ ਘਟਗਿਣਤੀਆਂ ਬਾਰੇ ਮੰਤਰੀ ਬਣ ਕੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਸਿੱਖ ਗà©à¨°à¨§à¨¾à¨®à¨¾à¨‚ ਅਤੇ ਸਿੱਖ ਹਿੱਤਾਂ ਦੀ ਸà©à¨°à©±à¨–ਿਆ ਲਈ ਵੀ ਯਤਨਸ਼ੀਲ ਹੋਣਗੇ। ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ ਨੇ ਇਹ ਵੀ ਆਸ ਪà©à¨°à¨—ਟਾਈ ਕਿ ਇਨà©à¨¹à¨¾à¨‚ ਦੇ ਸਰਕਾਰ ਵਿਚ ਸ਼ਾਮਲ ਹੋਣ ਨਾਲ ਜਿਥੇ ਸਰਕਾਰ ਸਿੱਖਾਂ ਪà©à¨°à¨¤à©€ ਵਧੇਰੇ ਉਦਾਰ ਹੋਵੇਗੀ, ਉਥੇ ਹੀ ਘਟਗਿਣਤੀ ਵੀ ਪਾਕਿਸਤਾਨ ਅੰਦਰ ਸà©à¨°à©±à¨–ਿਅਤ ਮਹਿਸੂਸ ਕਰਨਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login