ਸਿਆਟਲ 'ਚ 10 ਜà©à¨²à¨¾à¨ˆ ਨੂੰ à¨à¨¾à¨°à¨¤ ਦੇ ਕੌਂਸਲੇਟ ਜਨਰਲ ਵੱਲੋਂ "ਫਲੇਵਰਜ਼ ਆਫ਼ ਇੰਡੀਅਨ ਮੈਂਗੋਜ਼" (Flavors of Indian Mangoes) ਨਾਮਕ ਸਮਾਰੋਹ ਕਰਵਾਇਆ ਗਿਆ। ਇਹ ਸਮਾਗਮ à¨à¨—ਰੀਕਲਚਰਲ à¨à¨‚ਡ ਪà©à¨°à©‹à¨¸à©ˆà¨¸à¨¡ ਫੂਡ ਪà©à¨°à©‹à¨¡à¨•ਟਸ à¨à¨•ਸਪੋਰਟ ਡਿਵੈਲਪਮੈਂਟ ਅਥਾਰਟੀ (APEDA) ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ, ਜਿਸਦਾ ਮਕਸਦ ਵਪਾਰਕ ਉਤਸ਼ਾਹ ਅਤੇ ਬਾਜ਼ਾਰ ਤੱਕ ਪਹà©à©°à¨š ਵਧਾਉਣ ਦੇ ਯਤਨਾਂ ਨੂੰ ਮਜ਼ਬੂਤ ਕਰਨਾ ਸੀ।
King of Fruits: Mangoes from India savoured in Seattle!
— India In Seattle (@IndiainSeattle) July 11, 2025
In partnership with APEDA, CGI Seattle showcased five distinct varieties of Indian Mangoes today
ï¸ DUSSEHRI
ï¸ CHAUSA
ï¸ LANGRA
ï¸ MALLIKA
ï¸ TOTAPURI
Thanks Washington State Attorney General Nick Brown, State… pic.twitter.com/3JSCyxqHM9
ਇਸ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤੇ ਗਠਅੰਬਾਂ ਚੱਖਣ ਦੇ ਅਨà©à¨à¨µ ਵਿੱਚ à¨à¨¾à¨°à¨¤ ਦੇ ਪੰਜ ਅੰਬਾਂ ਦੀਆਂ ਵੱਖ-ਵੱਖ ਕਿਸਮਾਂ — ਦà©à¨¸à¨¹à¨¿à¨°à©€, ਚੌਸਾ, ਲੰਗੜਾ, ਮੱਲਿਕਾ ਅਤੇ ਤੋਤਾਪà©à¨°à©€ — ਨੂੰ ਸਿਆਟਲ ਦੇ ਪà©à¨°à¨®à©à©±à¨– ਆਯਾਤਕਾਂ ਅਤੇ ਚੋਣਵੇਂ ਮੀਡੀਆ ਨà©à¨®à¨¾à¨‡à©°à¨¦à¨¿à¨†à¨‚ ਲਈ ਪੇਸ਼ ਕੀਤਾ ਗਿਆ। ਵਾਸ਼ਿੰਗਟਨ ਸੂਬੇ ਦੇ ਅਟਾਰਨੀ ਜਨਰਲ ਨਿਕ ਬਰਾਊਨ ਇਸ ਸਮਾਗਮ ਦੇ ਮਹਿਮਾਨ-à¨-ਖ਼ਾਸ ਸਨ, ਜਿਨà©à¨¹à¨¾à¨‚ ਨਾਲ ਵਾਸ਼ਿੰਗਟਨ ਸੂਬੇ ਦੀ ਸੈਨੇਟਰ ਮੰਕਾ ਢੀਂਗਰਾ ਅਤੇ ਸਿਆਟਲ ਪੋਰਟ ਕਮਿਸ਼ਨਰ ਸੈਮ ਚੋ ਵੀ ਮੌਜੂਦ ਸਨ। ਇਨà©à¨¹à¨¾à¨‚ ਸਰਕਾਰੀ ਮਹਿਮਾਨਾਂ ਨੇ ਪੰਜੋਂ ਕਿਸਮਾਂ ਦੇ ਅੰਬਾਂ ਦਾ ਸà©à¨†à¨¦ ਲਿਆ ਅਤੇ ਉਨà©à¨¹à¨¾à¨‚ ਦੀ ਖà©à¨¶à¨¬à©‚, ਬਣਾਵਟ ਅਤੇ ਮਿਠਾਸ ਦੀ ਖੂਬ ਪà©à¨°à¨¶à©°à¨¸à¨¾ ਕੀਤੀ।
à¨à¨¾à¨°à¨¤ ਦੇ ਕੌਂਸਲੇਟ ਜਨਰਲ ਨੇ ਇਕ ਬਿਆਨ ਵਿੱਚ ਇਸ ਤਰà©à¨¹à¨¾à¨‚ ਦੇ ਸਮਾਗਮਾਂ ਦੀ ਮਹੱਤਤਾ ਦੱਸਦੇ ਹੋਠਕਿਹਾ, “2024 ਵਿੱਚ à¨à¨¾à¨°à¨¤ ਤੋਂ ਸੰਯà©à¨•ਤ ਰਾਜ ਨੂੰ ਅੰਬਾਂ ਦੇ ਨਿਰਯਾਤ ਵਿੱਚ 19 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ ਫਿਰ ਤੋਂ ਸਾਬਤ ਹੋ ਗਿਆ ਹੈ ਕਿ ਅਮਰੀਕਾ à¨à¨¾à¨°à¨¤à©€ ਅੰਬਾਂ ਲਈ ਇੱਕ ਮà©à©±à¨– ਨਿਰਯਾਤ ਮਾਰਕੀਟ ਹੈ।”
ਇਸ ਤੋਂ ਇਲਾਵਾ, 9 ਜà©à¨²à¨¾à¨ˆ ਨੂੰ ਰੈੱਡਮੰਡ ਵਿਖੇ ਹੋਠਇਕ ਹੋਰ ਇੰਡੀਅਨ ਫੂਡ ਫੈਸਟੀਵਲ ਅਤੇ ਮੈਂਗੋ ਪà©à¨°à©‹à¨®à©‹à¨¶à¨¨ ਸਮਾਗਮ ਦੌਰਾਨ ਵੀ ਅੰਬ ਚੱਖਣ ਦਾ ਇਕ ਵੱਖਰਾ ਸੈਸ਼ਨ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਵਾਸ਼ਿੰਗਟਨ ਸੂਬੇ ਦੇ ਰਿਪà©à¨°à©€à©›à©‡à¨‚ਟੇਟਿਵ à¨à¨²à©ˆà¨•ਸ ਯਬਾਰਾ ਅਤੇ à¨à¨¾à¨°à¨¤à©€-ਅਮਰੀਕੀ à¨à¨¾à¨ˆà¨šà¨¾à¨°à©‡ ਦੇ ਹੋਰ ਚਰਚਿਤ ਮੈਂਬਰ ਸ਼ਾਮਿਲ ਹੋà¨à¥¤ ਇਸ ਮੌਕੇ à¨à¨¾à¨°à¨¤à©€ ਅੰਬਾ ਨਿਰਯਾਤਕਾਰਾਂ ਨੇ ਅਮਰੀਕੀ ਰੀਟੇਲ ਨà©à¨®à¨¾à¨‡à©°à¨¦à¨¿à¨†à¨‚ ਨਾਲ ਵੀ ਮà©à¨²à¨¾à¨•ਾਤ ਕੀਤੀ, ਜਿਸਦਾ ਉਦੇਸ਼ à¨à¨¾à¨°à¨¤à©€ ਅੰਬਾਂ ਨੂੰ ਅਮਰੀਕਾ ਦੇ ਪੈਸੀਫਿਕ ਨੌਰਥਵੈਸਟ ਖੇਤਰੀ ਮਾਰਕੀਟ ਵਿੱਚ ਵਧੇਰੇ ਉਪਲਬਧ ਕਰਵਾਉਣ 'ਤੇ ਵਿਚਾਰ-ਚਰਚਾ ਕਰਨੀ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login