ਸੰਯà©à¨•ਤ ਰਾਸ਼ਟਰ ਲਈ ਕੰਮ ਕਰਨ ਵਾਲੇ ਇੱਕ ਸੇਵਾਮà©à¨•ਤ à¨à¨¾à¨°à¨¤à©€ ਕਰਨਲ ਦੀ ਗਾਜ਼ਾ ਦੇ ਰਫਾਹ ਸ਼ਹਿਰ ’ਚ ਹੋਠਹਮਲੇ ’ਚ ਮੌਤ ਹੋ ਗਈ। 7 ਅਕਤੂਬਰ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਸ਼à©à¨°à©‚ ਹੋਣ ਤੋਂ ਬਾਅਦ ਸੰਯà©à¨•ਤ ਰਾਸ਼ਟਰ ਦੇ ਕਿਸੇ ਕੌਮਾਂਤਰੀ ਮà©à¨²à¨¾à¨œà¨¼à¨® ਦੀ ਮੌਤ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਠਕਿ ਇਸ ਹਮਲੇ ਵਿੱਚ ਆਪਣੀ ਜਾਂ ਗà©à¨† ਬੈਠੇ 46 ਸਾਲਾਂ à¨à¨¾à¨°à¨¤à©€ ਕਰਨਲ ਵੈà¨à¨µ ਅਨਿਲ ਕਾਲੇ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੇਟੀਆਂ ਨੂੰ ਇਕੱਲਾ ਛੱਡ ਗਠਹਨ।
ਸਾਲ 2022 ’ਚ à¨à¨¾à¨°à¨¤à©€ ਫੌਜ ਤੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਵਾਲੇ ਕਰਨਲ ਵੈà¨à¨µ ਅਨਿਲ ਕਾਲੇ ਨੂੰ ਦੋ ਮਹੀਨੇ ਪਹਿਲਾਂ ਸੰਯà©à¨•ਤ ਰਾਸ਼ਟਰ ਸà©à¨°à©±à¨–ਿਆ ਅਤੇ ਸà©à¨°à©±à¨–ਿਆ ਵਿà¨à¨¾à¨— (ਡੀ.à¨à©±à¨¸.à¨à©±à¨¸.) ’ਚ ਸà©à¨°à©±à¨–ਿਆ ਤਾਲਮੇਲ ਅਧਿਕਾਰੀ ਨਿਯà©à¨•ਤ ਕੀਤਾ ਗਿਆ ਸੀ। ਉਨà©à¨¹à¨¾à¨‚ ਨੇ 11 ਜੰਮੂ ਅਤੇ ਕਸ਼ਮੀਰ ਰਾਈਫਲਜ਼ ’ਚ à¨à¨¾à¨°à¨¤à©€ ਫੌਜ ’ਚ ਸੇਵਾ ਨਿà¨à¨¾à¨ˆ ਸੀ।
ਡੀ.à¨à¨¸.à¨à¨¸. ਦਾ ਇਕ ਹੋਰ ਮà©à¨²à¨¾à¨œà¨¼à¨® ਵੀ ਰਫਾਹ ਦੇ ਯੂਰਪੀਅਨ ਹਸਪਤਾਲ ਜਾਂਦੇ ਸਮੇਂ ਸੰਯà©à¨•ਤ ਰਾਸ਼ਟਰ ਦੀ ਗੱਡੀ ’ਚ ਹੋਈ ਇਸ ਘਟਨਾ ’ਚ ਜ਼ਖਮੀ ਹੋ ਗਿਆ। ਸੰਯà©à¨•ਤ ਰਾਸ਼ਟਰ ਦੇ ਜਨਰਲ ਸਕੱਤਰ à¨à¨‚ਟੋਨੀਓ ਗà©à¨¤à¨¾à¨°à©‡à¨¸ ਨੇ ਸੰਯà©à¨•ਤ ਰਾਸ਼ਟਰ ਸà©à¨°à©±à¨–ਿਆ ਅਤੇ ਸà©à¨°à©±à¨–ਿਆ ਵਿà¨à¨¾à¨— (ਡੀ.à¨à¨¸.à¨à¨¸.) ਦੇ ਇਕ ਮà©à¨²à¨¾à¨œà¨¼à¨® ਦੀ ਮੌਤ ਅਤੇ ਇਕ ਹੋਰ ਡੀ.à¨à¨¸.à¨à¨¸. ਮà©à¨²à¨¾à¨œà¨¼à¨® ਦੇ ਜ਼ਖਮੀ ਹੋਣ ’ਤੇ ਡੂੰਘੇ ਦà©à©±à¨– ਦਾ ਪà©à¨°à¨—ਟਾਵਾ ਕੀਤਾ ਹੈ।
ਇਸ ਮਾਮਲੇ ਵਿੱਚ ਸੰਯà©à¨•ਤ ਰਾਸ਼ਟਰ ਨੇ ਪੂਰੀ ਜਾਂਚ ਦੀ ਮੰਗ ਕੀਤੀ ਹੈ ਜਦਕਿ ਇਜ਼ਰਾਈਲ ਨੇ ਹਮਲੇ ਦੀ ਵੱਖਰੀ ਜਾਂਚ ਦੇ ਹà©à¨•ਮ ਦਿੱਤੇ ਹਨ।
ਜਨਰਲ ਸਕੱਤਰ ਦੇ ਉਪ-ਸਪੋਕਸਪਰਸਨ ਫਰਹਾਨ ਹੱਕ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੰਯà©à¨•ਤ ਰਾਸ਼ਟਰ ਦੇ ਸਕੱਤਰ-ਜਨਰਲ à¨à¨‚ਟੋਨੀਓ ਗà©à¨¤à¨¾à¨°à©‡à¨œ ਨੇ ਸੰਯà©à¨•ਤ ਰਾਸ਼ਟਰ ਦੇ ਕਰਮਚਾਰੀਆਂ ’ਤੇ ਹੋਠਸਾਰੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਜਾਂਚ ਦੀ ਮੰਗ ਕੀਤੀ। ਗà©à¨¤à¨¾à¨°à©‡à¨¸ ਨੇ ਆਪਣੀ ਜਾਨ ਗà©à¨†à¨‰à¨£ ਵਾਲੇ ਮà©à¨²à¨¾à¨œà¨¼à¨® ਦੇ ਪਰਵਾਰ ਨਾਲ ਹਮਦਰਦੀ ਜ਼ਾਹਰ ਕੀਤੀ।
ਬਿਆਨ ’ਚ ਕਿਹਾ ਗਿਆ ਹੈ ਕਿ ਗਾਜ਼ਾ ’ਚ ਸੰਘਰਸ਼ ਦਾ ਨਾ ਸਿਰਫ ਨਾਗਰਿਕਾਂ ਸਗੋਂ ਮਨà©à©±à¨–ਤਾਵਾਦੀ ਵਰਕਰਾਂ ’ਤੇ ਵੀ à¨à¨¾à¨°à©€ ਅਸਰ ਪੈ ਰਿਹਾ ਹੈ। ਜਨਰਲ ਸਕੱਤਰ ਨੇ ਤà©à¨°à¨¤ ਮਨà©à©±à¨–à©€ ਜੰਗਬੰਦੀ ਅਤੇ ਸਾਰੇ ਬੰਧਕਾਂ ਦੀ ਰਿਹਾਈ ਦੀ ਮੰਗ ਦà©à¨¹à¨°à¨¾à¨ˆà¥¤
ਗà©à¨¤à¨¾à¨°à©‡à¨¸ ਨੇ ਕਿਹਾ, ‘‘ਗਾਜ਼ਾ ’ਚ ਸੰਯà©à¨•ਤ ਰਾਸ਼ਟਰ ਦੀ ਇਕ ਗੱਡੀ ’ਤੇ ਹਮਲਾ ਕੀਤਾ ਗਿਆ, ਜਿਸ ’ਚ ਸਾਡਾ ਇਕ ਸਾਥੀ ਮਾਰਿਆ ਗਿਆ ਅਤੇ ਇਕ ਹੋਰ ਜ਼ਖਮੀ ਹੋ ਗਿਆ।’’ ਉਨà©à¨¹à¨¾à¨‚ ਕਿਹਾ ਕਿ ਗਾਜ਼ਾ ਵਿਚ ਸੰਯà©à¨•ਤ ਰਾਸ਼ਟਰ ਦੇ 190 ਤੋਂ ਵੱਧ ਮà©à¨²à¨¾à¨œà¨¼à¨® ਮਾਰੇ ਗਠਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login