UK ਦੇ ਸਾਬਕਾ ਪà©à¨°à¨§à¨¾à¨¨ ਮੰਤਰੀ ਰਿਸ਼ੀ ਸà©à¨¨à¨• ਅਤੇ ਅਕਸ਼ਤਾ ਮੂਰਤੀ 14 ਜੂਨ ਨੂੰ ਗà©à¨°à©ˆà¨œà©‚à¨à¨Ÿ ਸਕੂਲ ਆਫ਼ ਬਿਜ਼ਨਸ ਸਟੈਨਫੋਰਡ ਯੂਨੀਵਰਸਿਟੀ ਵਾਪਸ ਪਰਤੇ, ਜਿੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਦੱਸ ਦਈਠਕਿ ਰਿਸ਼ੀ ਸà©à¨¨à¨• ਅਤੇ ਅਕਸ਼ਤਾ ਮੂਰਤੀ ਇਥੇ ਹੀ ਪਹਿਲੀ ਵਾਰ à¨à¨®.ਬੀ.à¨. ਦੇ ਵਿਦਿਆਰਥੀਆਂ ਵਜੋਂ ਮਿਲੇ ਸਨ। ਫà©à¨°à©Œà¨¸à¨Ÿ à¨à¨‚ਫੀਥਿà¨à¨Ÿà¨° ਵਿਖੇ ਕਲਾਸ ਆਫ਼ 2025 ਨੂੰ ਸੰਬੋਧਨ ਕਰਦਿਆਂ, ਜੋੜੇ ਨੇ ਧਰਮ ਦੇ ਵਿਚਾਰ ‘ਤੇ ਚਾਨਣਾ ਪਾਇਆ, ਇੱਕ ਸੰਸਕà©à¨°à¨¿à¨¤ ਸ਼ਬਦ ਜਿਸਨੂੰ ਉਨà©à¨¹à¨¾à¨‚ ਨੇ ਫਰਜ਼ ਦੱਸਿਆ, ਜਿਸਨੂੰ ਨਿà¨à¨¾à¨‰à¨£ ਤੋਂ ਬਾਅਦ ਉਸਦੇ ਨਤੀਜਿਆਂ ਨਾਲ ਲਗਾਵ ਨਾ ਰੱਖਿਆ ਜਾਵੇ।
“ਧਰਮ,” ਸà©à¨¨à¨• ਨੇ ਕਿਹਾ, “ਇਹ ਵਿਚਾਰ ਹੈ ਕਿ ਸਾਨੂੰ ਆਪਣੇ ਯਤਨਾਂ ਨਾਲ ਮਿਲਣ ਵਾਲੇ ਇਨਾਮਾਂ ਦੀ ਬਜਾà¨, ਸਿਰਫ਼ ਆਪਣਾ ਨਿੱਜੀ ਫਰਜ਼ ਨਿà¨à¨¾à¨‰à¨£ ਤੋਂ ਸੰਤà©à¨¶à¨Ÿà©€ ਪà©à¨°à¨¾à¨ªà¨¤ ਕਰਨੀ ਚਾਹੀਦੀ ਹੈ।” ਉਹਨਾਂ ਨੇ ਯਾਦ ਕੀਤਾ ਕਿ ਕਿਵੇਂ, ਜਦੋਂ ਇੱਕ ਰਾਜਨੀਤਿਕ ਸੰਕਟ ਦੌਰਾਨ ਯੂਨਾਈਟਿਡ ਕਿੰਗਡਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ, ਤਾਂ “ਅਕਸ਼ਤਾ ਨੇ ਮੈਨੂੰ ਯਾਦ ਦਿਵਾਇਆ ਕਿ ਮੇਰਾ ਧਰਮ ਸਪੱਸ਼ਟ ਸੀ: ਇਹ ਮੇਰਾ ਫਰਜ਼ ਸੀ ਕਿ ਮੈਂ ਇਹ ਕੰਮ ਕਰਾਂ ਕਿਉਂਕਿ ਮੈਨੂੰ ਲੱਗਾ ਕਿ ਮੈਂ ਬਹà©à¨¤ ਮà©à¨¶à¨•ਲ ਸਥਿਤੀ ਵਿੱਚ ਆਪਣੇ ਦੇਸ਼ ਦੀ ਮਦਦ ਕਰ ਸਕਦਾ ਹਾਂ।”
ਉਥੇ ਹੀ ਮੂਰਤੀ ਨੇ ਅੱਗੇ ਕਿਹਾ, “ਧਰਮ ਸਿਰਫ਼ ਜਨਤਕ ਸੇਵਾ ਵਿੱਚ ਹੀ ਢà©à¨•ਵਾਂ ਨਹੀਂ ਹੈ। ਇਸਦਾ ਮਤਲਬ ਹੈ ਕਿ ਤà©à¨¹à¨¾à¨¡à©‡ ਕੋਲ ਉਹ ਹਿੰਮਤ ਅਤੇ ਸਪੱਸ਼ਟਤਾ ਹੈ, ਜਿਸਦੀ ਤà©à¨¹à¨¾à¨¨à©‚à©° ਕਿਸੇ ਵੀ ਮà©à¨¶à¨•ਲ ਨੂੰ ਪਾਰ ਕਰਨ ਲਈ ਲੋੜ ਹੈ।
ਇਸ ਜੋੜੇ (ਜਿਨà©à¨¹à¨¾à¨‚ ਨੇ 2009 ਵਿੱਚ ਵਿਆਹ ਕੀਤਾ ਸੀ) ਨੇ ਆਪਣੇ ਸੰਬੋਧਨ ਵਿਚ ਡਾਟਾ, ਡਰੀਮਜ਼, ਅਤੇ ਧਰਮ ਨੂੰ ਪਹਿਲ ਦਿੱਤੀ। ਬà©à¨°à¨¿à¨Ÿà©‡à¨¨ ਦੇ ਸਾਬਕਾ ਪà©à¨°à¨§à¨¾à¨¨ ਮੰਤਰੀ ਸà©à¨¨à¨• ਨੇ ਕਿਹਾ ਕਿ ਉਨà©à¨¹à¨¾à¨‚ ਨੇ ਮੂਰਤੀ ਤੋਂ ਸਿਰਫ਼ ਅੰਕੜਿਆਂ 'ਤੇ ਨਿਰà¨à¨° ਰਹਿਣਾ ਨਹੀਂ ਸਿੱਖਿਆ। ਉਨà©à¨¹à¨¾à¨‚ ਨੇ ਗà©à¨°à©ˆà¨œà©‚à¨à¨Ÿà¨¾à¨‚ ਨੂੰ ਕਿਹਾ, “ਜਿਵੇਂ-ਜਿਵੇਂ ਤà©à¨¸à©€à¨‚ ਆਪਣੇ ਪੇਸ਼ੇ ਜਾਂ ਨੌਕਰੀਆਂ ਵਿੱਚ ਅੱਗੇ ਵਧੋਗੇ, ਆਪਣੀ ਅੰਦਰੂਨੀ ਅਵਾਜ਼ ਨੂੰ ਸਖ਼ਤੀ ਅਤੇ ਸਤਿਕਾਰ ਨਾਲ ਸà©à¨£à¨¨ ਦਾ ਸਾਹਸ ਰੱਖਣਾ। ਮੂਰਤੀ ਨੇ ਕਿਹਾ ਕਿ ਸà©à¨¨à¨• ਨੇ ਉਸਨੂੰ ਇਹ ਸਮà¨à¨£ ਵਿੱਚ ਮਦਦ ਕੀਤੀ ਕਿ ਕਿਵੇਂ "ਵੱਡੇ ਆਦਰਸ਼ਵਾਦੀ ਸà©à¨ªà¨¨à¨¿à¨†à¨‚" (Big Idealistic Dreams) ਨੂੰ ਪà©à¨°à©ˆà¨•ਟੀਕਲ ਸਟੈਪਸ ਵਿੱਚ ਸਥਾਪਤ ਕੀਤਾ ਜਾਣਾ ਚਾਹੀਦਾ ਹੈ।
ਇਸ ਜੋੜੇ ਨੇ ਆਪਣੀ ਹਾਲ ਹੀ ਵਿੱਚ ਸ਼à©à¨°à©‚ ਕੀਤੀ ਪਹਿਲਕਦਮੀ, ਦਿ ਰਿਚਮੰਡ ਪà©à¨°à©‹à¨œà©ˆà¨•ਟ (The Richmond Project) ਬਾਰੇ ਵੀ ਗੱਲ ਕੀਤੀ, ਜੋ ਨੌਜਵਾਨਾਂ ਵਿੱਚ ਹà©à¨¨à¨°à¨¾à¨‚ ਨੂੰ ਬਿਹਤਰ ਬਣਾਉਣ 'ਤੇ ਕੇਂਦਰਿਤ ਹੈ। ਮੂਰਤੀ ਨੇ ਇਸ ਯਤਨ ਬਾਰੇ ਕਿਹਾ, "ਪà©à¨°à©ˆà¨•ਟੀਕਲ ਹੋਣਾ ਇੱਕ ਸ਼ਕਤੀਸ਼ਾਲੀ ਕਦਮ ਹੈ।"
ਉਨà©à¨¹à¨¾à¨‚ ਨੇ ਸਹਿਯੋਗ ਅਤੇ ਸà©à¨£à¨¨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਠਆਪਣੀਆਂ ਟਿੱਪਣੀਆਂ ਸਮਾਪਤ ਕੀਤੀਆਂ। ਸà©à¨¨à¨• ਨੇ ਕਿਹਾ, “ਆਪਣੇ ਆਲੇ-ਦà©à¨†à¨²à©‡ ਅਜਿਹੇ ਲੋਕਾਂ ਨੂੰ ਰੱਖੋ ਜੋ ਤà©à¨¹à¨¾à¨¡à©€ ਸੋਚ ਨੂੰ ਚà©à¨£à©Œà¨¤à©€ ਦੇ ਸਕਦੇ ਹਨ ਅਤੇ ਦਿੰਦੇ ਹਨ।” ਮੂਰਤੀ ਨੇ ਅੱਗੇ ਕਿਹਾ, “ਕਈ ਵਾਰ ਇਹ ਤà©à¨¹à¨¾à¨¨à©‚à©° ਡਰਾà¨à¨—ਾ, ਕਈ ਵਾਰ ਇਹ ਤà©à¨¹à¨¾à¨¨à©‚à©° ਪਰੇਸ਼ਾਨ ਕਰੇਗਾ, ਪਰ ਹਮੇਸ਼ਾ, ਇਹ ਤà©à¨¹à¨¾à¨¨à©‚à©° ਇੱਕ ਬਿਹਤਰ ਇਨਸਾਨ ਬਣਨ ਵਿੱਚ ਮਦਦ ਕਰੇਗਾ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login