à¨à¨¾à¨°à¨¤ ਦੀ ਬਾਜ਼ਾਰ ਨਿਯੰਤਰਕ ਸੰਸਥਾ, ਸਿਕਉਰਿਟੀਜ਼ à¨à¨‚ਡ à¨à¨•ਸਚੇਂਜ ਬੋਰਡ ਆਫ ਇੰਡੀਆ ਨੇ ਮੌਰੀਸ਼ਸ ਆਧਾਰਤ ਦੋ ਫੋਰੇਨ ਪੋਰਟਫੋਲਿਓ ਇਨਵੈਸਟਰਜ਼ ਨੂੰ ਨੋਟਿਸ à¨à©‡à¨œ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨà©à¨¹à¨¾à¨‚ ਨੇ ਆਪਣੀ ਸ਼ੇਅਰਹੋਲਡਿੰਗ ਬਾਰੇ ਜਾਣਕਾਰੀ ਨਾ ਦਿੱਤੀ, ਤਾਂ ਉਨà©à¨¹à¨¾à¨‚ ਦੇ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ ਅਤੇ ਉਨà©à¨¹à¨¾à¨‚ ਉੱਤੇ ਜà©à¨°à¨®à¨¾à¨¨à¨¾ ਵੀ ਲਗਾਇਆ ਜਾ ਸਕਦਾ ਹੈ। ਇਹ ਜਾਣਕਾਰੀ ਇੱਕ SEBI ਦਸਤਾਵੇਜ਼ ਰਾਹੀਂ ਸਾਹਮਣੇ ਆਈ ਹੈ।
ਇਹ ਕਾਰਵਾਈ 2023 ਵਿੱਚ ਹਿੰਡਨਬਰਗ ਰਿਸਰਚ ਵੱਲੋਂ ਕੀਤੀ ਗਈ ਰਿਪੋਰਟ ਦੇ ਬਾਅਦ ਸ਼à©à¨°à©‚ ਹੋਈ ਸੀ, ਜਿਸ ਵਿੱਚ ਅਡਾਣੀ ਗਰà©à©±à¨ª ਉੱਤੇ ਟੈਕਸ ਹੈਵਨ ਦੇ ਦà©à¨°à¨‰à¨ªà¨¯à©‹à¨— ਅਤੇ ਸਟਾਕ ਮਾਰਕੀਟ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਠਗਠਸਨ। ਹਾਲਾਂਕਿ, ਅਡਾਣੀ ਗਰà©à©±à¨ª ਨੇ ਇਹ ਸਾਰੇ ਦੋਸ਼ ਰੱਦ ਕਰ ਦਿੱਤੇ ਹਨ ਅਤੇ ਉਸਦੇ ਸ਼ੇਅਰ ਵੀ ਕਾਫੀ ਹੱਦ ਤੱਕ ਮà©à©œ ਸੰà¨à¨² ਚà©à©±à¨•ੇ ਹਨ।
SEBI ਵੱਲੋਂ ਜਿਨà©à¨¹à¨¾à¨‚ ਦੋ ਮੌਰੀਸ਼ਸ ਆਧਾਰਤ ਫੰਡਾਂ ਨੂੰ ਨੋਟਿਸ ਦਿੱਤਾ ਗਿਆ ਹੈ, ਉਹ ਹਨ- ਇਲਾਰਾ ਇਨੀਡਾ ਓਪਰਚਿਉਂਟੀਜ਼ ਅਤੇ ਵਿਸਪੇਰਾ ਫੰਡ। ਦਸਤਾਵੇਜ਼ ਮà©à¨¤à¨¾à¨¬à¨•, ਇਨà©à¨¹à¨¾à¨‚ ਫੰਡਾਂ ਨੇ ਅਡਾਣੀ ਗਰà©à©±à¨ª ਦੀਆਂ ਕੰਪਨੀਆਂ ਵਿੱਚ “ਕੰਸਨਟà©à¨°à©‡à¨Ÿà¨¿à¨¡ ਇਨਵੈਸਟਮੈਂਟ” ਕੀਤੀ ਹੋਈ ਹੈ। ਉਨà©à¨¹à¨¾à¨‚ ਨੂੰ 2023 ਤੋਂ ਲਗਾਤਾਰ ਸਾਰੇ ਸ਼ੇਅਰਹੋਲਡਰਜ਼ ਦੀ ਵਿਸਥਾਰਿਤ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ, ਪਰ ਹà©à¨£ ਤੱਕ ਨਾ ਉਨà©à¨¹à¨¾à¨‚ ਨੇ ਡਾਟਾ ਦਿੱਤਾ ਹੈ ਅਤੇ ਨਾ ਹੀ ਕੋਈ ਠੋਸ ਵਜà©à¨¹à¨¾ ਦਿੱਤੀ ਹੈ।
à¨à¨¾à¨°à¨¤ ਵਿੱਚ ਲਾਗੂ ਨਿਯਮਾਂ ਅਨà©à¨¸à¨¾à¨°, ਕਿਸੇ ਵੀ ਲਿਸਟਡ ਕੰਪਨੀ ਵਿੱਚ ਘੱਟੋ-ਘੱਟ 25% ਹਿੱਸਾ ਪਬਲਿਕ ਸ਼ੇਅਰਹੋਲਡਰਜ਼ ਕੋਲ ਹੋਣਾ ਚਾਹੀਦਾ ਹੈ। ਹਿੰਡਨਬਰਗ ਰਿਪੋਰਟ ਵਿੱਚ ਆਰੋਪ ਲਗਾਇਆ ਗਿਆ ਸੀ ਕਿ ਅਡਾਣੀ ਗਰà©à©±à¨ª ਨਾਲ ਸੰਬੰਧਤ ਕà©à¨ ਆਫਸ਼ੋਰ ਫੰਡ ਇਸ ਨਿਯਮ ਦੀ ਉਲੰਘਣਾ ਕਰ ਰਹੇ ਹਨ। SEBI ਦੇ ਅਨà©à¨¸à¨¾à¨°, ਇਲਾਰਾ ਫੰਡ ਨੇ ਜਦ ਅਡਾਣੀ ਸ਼ੇਅਰਜ਼ ਵਿੱਚ 5% ਤੋਂ ਵੱਧ ਹਿੱਸਾ ਖਰੀਦਿਆ, ਤਾਂ ਵੀ ਇਹ ਜਾਣਕਾਰੀ ਕਾਨੂੰਨ ਅਨà©à¨¸à¨¾à¨° ਸਾਹਮਣੇ ਨਹੀਂ ਰੱਖੀ ਗਈ।
ਰਿਪੋਰਟ ਮà©à¨¤à¨¾à¨¬à¨•, ਇਲਾਰਾ ਅਤੇ ਵਿਸਪੇਰਾ ਫੰਡਾਂ ਨੇ ਬਿਨਾਂ ਆਪਣਾ ਦੋਸ਼ ਮੰਨਦੇ ਹੋà¨, ਮਾਲੀ ਜà©à¨°à¨®à¨¾à¨¨à¨¾ ਦੇ ਕੇ ਮਾਮਲਾ ਸੈਟਲ ਕਰਨ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਅਜੇ ਤੱਕ ਇਹ ਪੱਕਾ ਨਹੀਂ ਕਿ SEBI ਕੀ ਫੈਸਲਾ ਲਵੇਗਾ।
ਇਸ ਤੋਂ ਇਲਾਵਾ, ਲੌਟਸ ਇਨਵੈਸਟਮੈਂਟ ਅਤੇ à¨à¨²à¨Ÿà©€à¨à¨¸ ਇਨਵੈਸਟਮੈਂਟ ਵਰਗੇ ਹੋਰ ਮੌਰੀਸ਼ਸ ਅਧਾਰਤ ਨਿਵੇਸ਼ਕਾਂ ਨੇ ਵੀ SEBI ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਉਨà©à¨¹à¨¾à¨‚ ਦੇ ਵਕੀਲ ਪੀ.ਆਰ. ਰਮੇਸ਼ ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਗੌਰਤਲੱਬ ਹੈ ਕਿ ਨਵੰਬਰ 2024 ਵਿੱਚ ਅਮਰੀਕੀ ਅਧਿਕਾਰੀਆਂ ਨੇ ਗੌਤਮ ਅਡਾਣੀ ਅਤੇ ਹੋਰ ਅਧਿਕਾਰੀਆਂ ਉੱਤੇ à¨à¨¾à¨°à¨¤ ਵਿੱਚ ਬਿਜਲੀ ਪà©à¨°à©‹à¨œà©ˆà¨•ਟਾਂ ਦੇ ਠੇਕੇ ਲੈਣ ਲਈ ਰਿਸ਼ਵਤ ਦੇਣ ਅਤੇ ਅਮਰੀਕੀ ਨਿਵੇਸ਼ਕਾਂ ਨੂੰ ਗà©à©°à¨®à¨°à¨¾à¨¹ ਕਰਨ ਦੇ ਦੋਸ਼ ਲਗਾਠਸਨ, ਜੋ ਅਡਾਣੀ ਗਰà©à©±à¨ª ਵੱਲੋਂ ਖੰਡਨ ਕੀਤੇ ਜਾ ਚà©à©±à¨•ੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login