ਬੀਤੇ ਦਿਨੀਂ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਕਤਲ ਕੀਤੇ ਗਠ6 ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦà©à¨–ਦਾਈ ਮੌਕੇ 'ਤੇ ਸੈਂਕੜੇ ਲੋਕ ਇਕੱਠੇ ਹੋà¨à¥¤
ਇਨਫਿਨਿਟੀ ਕਨਵੈਨਸ਼ਨ ਸੈਂਟਰ ਵਿਖੇ ਤਕਰੀਬਨ ਹਰ ਧਰਮ ਨਾਲ ਸਬੰਧਤ ਲੋਕ ਹਾਜ਼ਰ ਸਨ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮਾਰੇ ਗਠਲੋਕ ਸà©à¨°à©€à¨²à©°à¨•ਾ ਦੇ ਨਾਗਰਿਕ ਸਨ ਅਤੇ ਉਹ ਹਾਲ ਹੀ ਵਿੱਚ ਕੈਨੇਡਾ ਆਠਸਨ।
ਪà©à¨²à¨¸ ਅਨà©à¨¸à¨¾à¨° 6 ਮਾਰਚ ਨੂੰ ਦੱਖਣੀ ਓਟਾਵਾ ਦੇ ਟਾਊਨਹਾਊਸ ਦੇ ਅੰਦਰ 4 ਬੱਚਿਆਂ ਅਤੇ 2 ਬਾਲਗਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮੌਕੇ à¨à¨¿à¨•ਸ਼ੂ ਅਜਾਹਨ ਵਿਰਾਧਮੋ ਨੇ ਦà©à¨¨à©€à¨† à¨à¨° ਵਿਚ ਸੋਗ ਮਨਾ ਰਹੇ ਲੋਕਾਂ ਨੂੰ ਇਕ-ਦੂਜੇ ਦਾ ਸਮਰਥਨ ਕਰਨ ਲਈ ਕਿਹਾ।
ਪੀੜਤਾਂ ਵਿੱਚ 35 ਸਾਲਾ ਮਹਿਲਾ ਦਰਸ਼ਨੀ à¨à¨•ਨਾਇਕੇ ਅਤੇ ਉਸਦੇ 4 ਬੱਚੇ ਸ਼ਾਮਲ ਸਨ, ਜਿਨà©à¨¹à¨¾à¨‚ ਦੀ ਉਮਰ 2 ਮਹੀਨੇ ਤੋਂ 7 ਸਾਲ ਤੱਕ ਸੀ ਅਤੇ ਨਾਲ ਹੀ ਇੱਕ ਪਰਿਵਾਰਕ ਦੋਸਤ ਵੀ ਸ਼ਾਮਲ ਸੀ।
ਓਟਾਵਾ ਪà©à¨²à¨¸ ਦੇ ਮà©à¨–à©€ à¨à¨°à¨¿à¨• ਸਟੱਬਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ 'ਤੇ ਪਹà©à©°à¨šà©‡ ਤਾਂ ਮà©à¨°à¨¿à¨¤à¨• ਬੱਚਿਆਂ ਦਾ ਪਿਤਾ ਘਰ ਦੇ ਬਾਹਰ ਸੀ ਅਤੇ ਲੋਕਾਂ ਨੂੰ à¨à¨®à¨°à¨œà©ˆà¨‚ਸੀ ਸੇਵਾਵਾਂ ਨੂੰ ਕਾਲ ਕਰਨ ਦੀ ਬੇਨਤੀ ਕਰ ਰਿਹਾ ਸੀ।
ਇਸ ਹਾਦਸੇ ਵਿਚ ਬੱਚਿਆਂ ਦਾ ਪਿਤਾ ਧਨà©à¨¸à¨¼à¨•ਾ ਵਿਕਰਮਾਸਿੰਘੇ ਜ਼ਖ਼ਮੀ ਹੋ ਗਿਆ ਸੀ। ਇਸ ਮਗਰੋਂ ਪà©à¨²à¨¸ ਨੇ ਧਨà©à¨¸à¨¼à¨•ਾ ਨੂੰ ਹਸਪਤਾਲ ਪਹà©à©°à¨šà¨¾à¨‡à¨†à¥¤ ਇਲਾਜ ਮਗਰੋਂ ਹà©à¨£ ਧਨà©à¨¶à¨•ਾ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।
ਪà©à¨²à¨¸ ਨੇ ਹਮਲੇ ਦੀ ਸ਼ਾਮ ਇੱਕ 19 ਸਾਲਾ ਸ਼à©à¨°à©€à¨²à©°à¨•ਾਈ ਵਿਦਿਆਰਥੀ ਨੂੰ ਗà©à¨°à¨¿à¨«à¨¼à¨¤à¨¾à¨° ਕਰ ਲਿਆ ਅਤੇ ਉਸ 'ਤੇ ਪਹਿਲੀ-ਡਿਗਰੀ ਕਤਲ ਦੇ 6 ਅਤੇ ਕਤਲ ਦੀ ਕੋਸ਼ਿਸ਼ ਦਾ ਇਕ ਦੋਸ਼ ਲਗਾਇਆ।
ਪà©à¨²à¨¸ ਨੇ ਕਿਹਾ ਕਿ ਫੇਬਰਿਓ ਡੀ-ਜ਼ੋà¨à¨¸à¨¾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ, ਜੋ ਪੀੜਤ ਪਰਿਵਾਰ ਨਾਲ ਰਹਿ ਰਿਹਾ ਸੀ। ਓਟਾਵਾ ਪà©à¨²à¨¸ ਦੇ ਮà©à¨–à©€ à¨à¨°à¨¿à¨• ਸਟੱਬਸ ਨੇ ਕਿਹਾ ਕਿ ਇਸ ਹਮਲੇ ਨੂੰ ਅੰਜਾਮ ਦੇਣ ਲਈ ਜ਼ੋà¨à¨¸à¨¾ ਨੇ "ਤਿੱਖੇ ਹਥਿਆਰ" ਜਾਂ "ਚਾਕੂ ਵਰਗੀ ਚੀਜ਼" ਦੀ ਵਰਤੋਂ ਕੀਤੀ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login