ਗਲੋਬਲ ਆਰਗੇਨਾਈਜੇਸ਼ਨ ਆਫ਼ ਪੀਪਲ ਆਫ਼ ਇੰਡੀਅਨ ਓਰੀਜਨ (ਗੋਪੀਓ) ਨੇ à¨à¨¾à¨°à¨¤ ਦੇ ਪਹਿਲਗਾਮ ਖੇਤਰ ਵਿੱਚ ਹੋਠਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ, ਜਿੱਥੇ ਹਥਿਆਰਬੰਦ ਅੱਤਵਾਦੀਆਂ ਵੱਲੋਂ ਬੇਗà©à¨¨à¨¾à¨¹ ਨਾਗਰਿਕਾਂ ਅਤੇ ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ।
ਗੋਪੀਓ ਇੰਟਰਨੈਸ਼ਨਲ ਦੇ ਪà©à¨°à¨§à¨¾à¨¨ ਪà©à¨°à¨•ਾਸ਼ ਸ਼ਾਹ ਨੇ ਕਿਹਾ, “ਦà©à¨¨à©€à¨† ਹਰ ਵਾਰੀ ਅੱਤਵਾਗੀ ਹਮਲੇ ਦੇ ਵਕਤ ਚà©à©±à¨ª ਨਹੀਂ ਰਹਿ ਸਕਦੀ। ਸਾਰੇ ਦੇਸ਼ਾਂ ਨੂੰ ਇਕਜà©à©±à¨Ÿ ਹੋ ਕੇ ਅੱਤਵਾਦੀਆਂ ਅਤੇ ਉਨà©à¨¹à¨¾à¨‚ ਨੂੰ ਪਨਾਹ ਦੇਣ ਵਾਲਿਆਂ ਵਿਰà©à©±à¨§ ਸਾਂà¨à©€ ਕਾਰਵਾਈ ਕਰਣੀ ਚਾਹੀਦੀ ਹੈ। ਇਹੀ ਅੱਤਵਾਦ ਖਤਮ ਕਰਨ ਦਾ ਇਕਲੌਤਾ ਰਾਹ ਹੈ।”
ਗੋਪੀਓ ਦੇ ਚੇਅਰਮੈਨ ਡਾ. ਥੋਮਸ ਅਬà©à¨°à¨¾à¨¹à¨® ਨੇ ਕਿਹਾ, “ਅਸੀਂ ਗੋਪਿਓ ਵੱਲੋਂ ਅੱਤਵਾਦ ਦੇ ਹਰ ਰੂਪ ਅਤੇ ਇੱਸ ਦਾ ਹਰ ਥਾਂ ਉੱਤੇ ਵਿਰੋਧ ਵਿਚ ਆਪਣੀ ਇਕਜà©à©±à¨Ÿà¨¤à¨¾ ਅਤੇ ਵਚਨਬੱਧਤਾ ਦà©à¨¹à¨°à¨¾ ਰਹੇ ਹਾਂ। ਵਿਦੇਸ਼ੀ à¨à¨¾à¨°à¨¤à©€ à¨à¨¾à¨ˆà¨šà¨¾à¨°à¨¾ à¨à¨¾à¨°à¨¤ ਸਰਕਾਰ ਦੇ ਅੱਤਵਾਦ ਖ਼ਿਲਾਫ਼ ਜੰਗ ਵਿਚ ਪੂਰੀ ਤਰà©à¨¹à¨¾à¨‚ ਨਾਲ ਖੜà©à¨¹à¨¾ ਹੈ।”
ਗੋਪੀਓ ਵੱਲੋਂ ਅੱਤਵਾਦੀ ਹਮਲੇ ਦੇ ਪੀੜਤਾਂ ਅਤੇ ਉਨà©à¨¹à¨¾à¨‚ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਅਤੇ ਦà©à©±à¨– ਦਾ ਪà©à¨°à¨—ਟਾਵਾ ਕੀਤਾ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login