ਵੀਜ਼ਾ ਜਾਂਚ ਪà©à¨°à¨•ਿਰਿਆਵਾਂ ਨੂੰ ਸਖ਼ਤ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਕਦਮ ਚà©à©±à¨•ਦੇ ਹੋà¨, ਸੰਯà©à¨•ਤ ਰਾਜ ਅਮਰੀਕਾ (United States) ਨੇ ਬà©à©±à¨§à¨µà¨¾à¨° ਨੂੰ à¨à¨²à¨¾à¨¨ ਕੀਤਾ ਕਿ ਵਿਦਿਆਰਥੀ ਅਤੇ à¨à¨•ਸਚੇਂਜ ਵਿਜ਼ਟਰ ਵੀਜ਼ਾ (Student and Exchange Visitor Visas) ਲਈ ਅਰਜ਼ੀ ਦੇਣ ਵਾਲਿਆਂ ਨੂੰ ਹà©à¨£ ਆਪਣੇ ਸੋਸ਼ਲ ਮੀਡੀਆ ਖਾਤਿਆਂ (Media Accounts) ਨੂੰ ਜਨਤਕ ਕਰਨਾ ਹੋਵੇਗਾ।
ਵਿਦੇਸ਼ ਵਿà¨à¨¾à¨— ਵੱਲੋਂ ਜਾਰੀ ਕੀਤੇ ਗਠਇੱਕ ਨਵੇਂ ਨਿਰਦੇਸ਼ ਅਨà©à¨¸à¨¾à¨°, ਕੌਂਸਲਰ ਅਧਿਕਾਰੀ 'à¨à¨«, à¨à¨® ਅਤੇ ਜੇ' ਸ਼à©à¨°à©‡à¨£à©€à¨†à¨‚ (Nonimmigrant Classifications) ਤਹਿਤ ਅਰਜ਼ੀ ਦੇਣ ਵਾਲੇ ਵਿਅਕਤੀਆਂ ਦੀ ਸੋਸ਼ਲ ਮੀਡੀਆ ਸਮੇਤ ਔਨਲਾਈਨ ਮੌਜੂਦਗੀ ਦੀ ਇੱਕ ਵਿਆਪਕ ਸਮੀਖਿਆ ਕਰਨਗੇ ਜਿਸ ਵਿੱਚ ਅਕੈਡਮਿਕ ਅਤੇ ਕਲਚਰਲ à¨à¨•ਸਚੇਂਜ ਪà©à¨°à©‹à¨—ਰਾਮ (Academic and Cultural Exchange Programs) ਸ਼ਾਮਲ ਹਨ। ਇਸ ਜਾਂਚ ਨੂੰ ਸà©à¨šà¨¾à¨°à©‚ ਬਣਾਉਣ ਲਈ ਸਾਰੇ à¨à¨ªà¨²à¨¿à¨•ੈਂਟਸ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪà©à¨°à©‹à¨«à¨¾à¨ˆà¨²à¨¾à¨‚ 'ਤੇ ਪà©à¨°à¨¾à¨ˆà¨µà©‡à¨¸à©€ ਸੈਟਿੰਗਾਂ (Privacy Settings) ਨੂੰ "ਪਬਲਿਕ" (Public) ਵਿੱਚ à¨à¨¡à¨œà¨¸à¨Ÿ ਕਰਨ ਲਈ ਨਿਰਦੇਸ਼ ਦਿੱਤੇ ਜਾਣਗੇ।
"ਅਮਰੀਕੀ ਨਾਗਰਿਕਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨà©à¨¹à¨¾à¨‚ ਦੀ ਸਰਕਾਰ ਦੇਸ਼ ਨੂੰ ਸà©à¨°à©±à¨–ਿਅਤ ਬਣਾਉਣ ਲਈ ਹਰ ਸੰà¨à¨µ ਕੋਸ਼ਿਸ਼ ਕਰੇਗੀ ਅਤੇ ਇਹ ਉਹੀ ਕੋਸ਼ਿਸ਼ ਹੈ ਜੋ ਟਰੰਪ ਪà©à¨°à¨¸à¨¼à¨¾à¨¸à¨¨ ਲਗਾਤਾਰ ਕਰ ਰਿਹਾ ਹੈ। ਖਾਸ ਤੌਰ 'ਤੇ ਜਦੋਂ ਗੱਲ ਸਾਡੀ ਵੀਜ਼ਾ ਪà©à¨°à¨£à¨¾à¨²à©€ ਦੀ ਆਉਂਦੀ ਹੈ ਤਾਂ ਹੋਰ ਵੀ ਸਖ਼ਤੀ ਨਾਲ ਅਧਿਕਾਰੀ ਕੰਮ ਕਰਦੇ ਹਨ," ਵਿਦੇਸ਼ ਵਿà¨à¨¾à¨— ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ।
"ਵਧੀ ਹੋਈ ਸੋਸ਼ਲ ਮੀਡੀਆ ਜਾਂਚ ਇਹ ਯਕੀਨੀ ਬਣਾà¨à¨—à©€ ਕਿ ਅਮਰੀਕਾ ਆਉਣ ਵਾਲੇ ਹਰ ਵਿਅਕਤੀ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ," ਅਧਿਕਾਰੀ ਨੇ ਕਿਹਾ।
ਵਿà¨à¨¾à¨— ਨੇ ਕਿਹਾ ਕਿ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ, ਹੱਕ ਨਹੀਂ। ਇਸ ਵਿੱਚ ਕਿਹਾ ਗਿਆ ਹੈ, "ਅਸੀਂ ਆਪਣੀ ਵੀਜ਼ਾ ਸਕà©à¨°à©€à¨¨à¨¿à©°à¨— ਅਤੇ ਜਾਂਚ ਵਿੱਚ ਸਾਰੀ ਉਪਲਬਧ ਜਾਣਕਾਰੀ ਦੀ ਵਰਤੋਂ ਉਨà©à¨¹à¨¾à¨‚ ਵੀਜ਼ਾ ਬਿਨੈਕਾਰਾਂ ਦੀ ਪਛਾਣ ਕਰਨ ਲਈ ਕਰਦੇ ਹਾਂ ਜੋ ਅਮਰੀਕਾ ਲਈ ਅਯੋਗ ਹਨ, ਜਿਨà©à¨¹à¨¾à¨‚ ਵਿੱਚ ਉਹ ਵੀ ਸ਼ਾਮਲ ਹਨ ਜੋ ਅਮਰੀਕਾ ਦੀ ਰਾਸ਼ਟਰੀ ਸà©à¨°à©±à¨–ਿਆ ਲਈ ਖ਼ਤਰਾ ਪੈਦਾ ਕਰਦੇ ਹਨ।"
"ਵੀਜ਼ਾ ਸਬੰਧੀ ਸਰਕਾਰ ਵਲੋਂ ਲਿਆ ਹਰ ਫੈਸਲਾ ਇੱਕ ਰਾਸ਼ਟਰੀ ਸà©à¨°à©±à¨–ਿਆ ਫੈਸਲਾ ਹà©à©°à¨¦à¨¾ ਹੈ। ਅਮਰੀਕਾ ਨੂੰ ਵੀਜ਼ਾ ਜਾਰੀ ਕਰਨ ਦੀ ਪà©à¨°à¨•ਿਰਿਆ ਦੌਰਾਨ ਚੌਕਸ ਰਹਿਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ US ਵਿੱਚ ਦਾਖਲੇ ਲਈ ਅਰਜ਼ੀ ਦੇਣ ਵਾਲੇ ਸਾਡੇ ਅਮਰੀਕੀ ਨਾਗਰਿਕਾਂ ਅਤੇ ਰਾਸ਼ਟਰੀ ਹਿੱਤਾਂ ਨੂੰ ਨà©à¨•ਸਾਨ ਪਹà©à©°à¨šà¨¾à¨‰à¨£ ਦਾ ਇਰਾਦਾ ਨਹੀਂ ਰੱਖਦੇ," ਇਸ ਵਿੱਚ ਕਿਹਾ ਗਿਆ ਹੈ।
ਨਵੀਂ ਪà©à¨°à¨•ਿਰਿਆ ਦੇ ਤਹਿਤ, ਕੌਂਸਲਰ ਅਫਸਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰੇ ਵਿਦਿਆਰਥੀ ਅਤੇ à¨à¨•ਸਚੇਂਜ ਵਿਜ਼ਟਰ ਵੀਜ਼ਾ à¨à¨ªà¨²à¨¿à¨•ੈਂਟਸ ਦੀ ਔਨਲਾਈਨ ਮੌਜੂਦਗੀ ਦੀ ਸਮੀਖਿਆ ਕਰਨਗੇ, ਜਿਸ ਵਿੱਚ ਸਾਰੇ ਸੋਸ਼ਲ ਮੀਡੀਆ ਦੀ ਸਮੀਖਿਆ ਵੀ ਸ਼ਾਮਲ ਹੈ। à¨à¨ªà¨²à¨¿à¨•ੈਂਟਸ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਨੂੰ "ਪਬਲਿਕ" 'ਤੇ ਸੈੱਟ ਕਰਨ ਲਈ ਕਿਹਾ ਜਾਵੇਗਾ। à¨à¨ªà¨²à¨¿à¨•ੈਂਟਸ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਅਜਿਹਾ ਕਰਨ ਵਿੱਚ ਅਸਫਲ ਰਹਿਣ ਨੂੰ ਕà©à¨ ਖਾਸ ਲà©à¨•ਾਉਣ ਦੀ ਕੋਸ਼ਿਸ਼ ਵਜੋਂ ਸਮà¨à¨¿à¨† ਜਾ ਸਕਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login