ਵਿਦੇਸ਼ਾਂ 'ਚ ਅਪਰਾਧਿਤ ਘਟਨਾਵਾਂ ਵਾਪਰਦੀਆਂ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਹਨ। ਉਥੇ ਹੀ ਕੈਨੇਡਾ ਵਿੱਚ 2015 ਤੋਂ ਲੈ ਕੇ ਹà©à¨£ ਤੱਕ ਬੰਦੂਕ ਹਿੰਸਾ (Gun Crime) ਵਿੱਚ 130% ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਖੜà©à¨¹à©‡ ਹੋ ਰਹੇ ਹਨ।
ਹਿੰਸਾਤਮਕ ਅਪਰਾਧ ਲਗà¨à¨— 55% ਵਧ ਗਠਹਨ, ਜਿਸ ਵਿੱਚ ਹੱਤਿਆ ਦੇ ਕੇਸਾਂ ਵਿੱਚ 29% ਅਤੇ ਜਿਨਸੀ ਹਮਲਿਆਂ ਵਿੱਚ 76% ਦਾ ਵਾਧਾ ਦਰਜ ਕੀਤਾ ਗਿਆ ਹੈ।
ਠੱਗੀ (Fraud) ਦੇ ਮਾਮਲੇ 2014 ਤੋਂ ਲੈ ਕੇ ਹà©à¨£ ਤੱਕ 94% ਵਧੇ ਹਨ, ਜਦਕਿ ਧਮਕੀਆਂ ਅਤੇ ਜਬਰੀ ਵਸੂਲੀ (Extortion) 2014 ਤੋਂ ਬਾਅਦ ਹੈਰਾਨੀਜਨਕ ਤੌਰ 'ਤੇ 330% ਵਧੀ ਹੈ।
ਘਰੇਲੂ ਹਿੰਸਾ ਦੇ ਕੇਸਾਂ ਵਿੱਚ ਮਾਰੀਆਂ ਗਈਆਂ ਔਰਤਾਂ ਦੇ ਅੰਕੜੇ ਵਿੱਚ ਵੀ ਚਿੰਤਾਜਨਕ ਵਾਧਾ ਹੋਇਆ ਹੈ। 2023 ਵਿੱਚ ਜਿੱਥੇ 32% ਔਰਤਾਂ ਨੂੰ ਉਨà©à¨¹à¨¾à¨‚ ਦੇ ਜੀਵਨਸਾਥੀ ਜਾਂ ਨਜ਼ਦੀਕੀ ਸਾਥੀ ਵੱਲੋਂ ਮਾਰਿਆ ਗਿਆ ਸੀ, 2024 ਵਿੱਚ ਇਹ ਅੰਕੜਾ 42% ਹੋ ਗਿਆ, ਸਿਰਫ਼ ਇੱਕ ਸਾਲ ਵਿੱਚ ਸਾਥੀ ਵਲੋਂ ਹਿੰਸਾ ਵਿੱਚ 31% ਦਾ ਵਾਧਾ ਦਰਜ ਕੀਤਾ ਗਿਆ।
ਇਹ ਅੰਕੜੇ ਕੈਨੇਡਾ ਵਿੱਚ ਸਮà©à©±à¨šà©€ ਅਪਰਾਧ ਸਥਿਤੀ ਦੀ ਗੰà¨à©€à¨°à¨¤à¨¾ ਨੂੰ ਉਜਾਗਰ ਕਰਦੇ ਹਨ ਅਤੇ ਨਾਗਰਿਕਾਂ ਦੀ ਸà©à¨°à©±à¨–ਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕਰਦੇ ਹਨ। ਇਹ ਅੰਕੜਿਆਂ ਦੀ ਦਰ ਘਟਾਉਣ ਲਈ ਸਰਕਾਰ ਨੂੰ ਕੋਈ ਠੋਸ ਕਦਮ ਚà©à©±à¨•ਣ ਦੀ ਲੋੜ ਹੈ ਤਾਂ ਜੋ ਨਾਗਰਿਕਾਂ ਦੀ ਸà©à¨°à©±à¨–ਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਘਟਨਾਵਾਂ ਸਿਰਫ਼ ਕੈਨੇਡਾ 'ਚ ਹੀ ਨਹੀਂ ਬਲਕਿ ਆਸਟà©à¨°à©‡à¨²à©€à¨†, ਅਮਰੀਕਾ ਅਤੇ ਹੋਰਨਾਂ ਛੋਟੇ-ਵੱਡੇ ਦੇਸ਼ਾਂ 'ਚ ਵਾਪਰ ਰਹੀਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login