ਅੰਮà©à¨°à¨¿à¨¤à¨¸à¨° 16 ਜà©à¨²à¨¾à¨ˆ- ਸਿੱਖ ਕੌਮ ਦੇ ਮਹਾਨ ਸ਼ਹੀਦ à¨à¨¾à¨ˆ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਗà©à¨°à¨¦à©à¨†à¨°à¨¾ ਸà©à¨°à©€ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਉਪਰੰਤ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ à¨à¨¾à¨ˆ ਜਗਤਾਰ ਸਿੰਘ ਦੇ ਜਥੇ ਨੇ ਗà©à¨°à¨¬à¨¾à¨£à©€ ਕੀਰਤਨ ਕੀਤਾ। ਅਰਦਾਸ à¨à¨¾à¨ˆ ਬਲਜੀਤ ਸਿੰਘ ਨੇ ਕੀਤੀ ਅਤੇ ਸੰਗਤਾਂ ਨੂੰ ਪਾਵਨ ਹà©à¨•ਮਨਾਮਾ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਗà©à¨°à©°à¨¥à©€ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਸਰਵਣ ਕਰਵਾਇਆ।
ਸਮਾਗਮ ਮੌਕੇ ਵਿਚਾਰ ਕਰਦਿਆਂ ਸà©à¨°à©€ ਹਰਿਮੰਦਰ ਸਾਹਿਬ ਦੇ ਗà©à¨°à©°à¨¥à©€ ਗਿਆਨੀ ਰਾਜਦੀਪ ਸਿੰਘ ਨੇ ਸੰਗਤ ਨੂੰ ਸ਼ਹੀਦ à¨à¨¾à¨ˆ ਤਾਰੂ ਸਿੰਘ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਉਨà©à¨¹à¨¾à¨‚ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ à¨à¨¾à¨ˆ ਤਾਰੂ ਸਿੰਘ ਜੀ ਨੇ ਗà©à¨°à©‚ ਸਾਹਿਬਾਨ ਵੱਲੋਂ ਦਰਸਾਠਮਾਰਗ ’ਤੇ ਚਲਦਿਆਂ, ਸਿੱਖੀ ਕੇਸਾਂ ਸਵਾਸਾਂ ਨਾਲ ਨਿà¨à¨¾à¨ˆ, ਜਿਨà©à¨¹à¨¾à¨‚ ਦਾ ਜੀਵਨ ਸਾਡੇ ਲਈ ਪà©à¨°à©‡à¨°à¨¨à¨¾ ਸਰੋਤ ਹੈ। ਉਨà©à¨¹à¨¾à¨‚ ਨੌਜà©à¨†à¨¨à©€ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹੀਦ à¨à¨¾à¨ˆ ਤਾਰੂ ਸਿੰਘ ਦੇ ਜੀਵਨ ਤੋਂ ਸੇਧ ਲੈਂਦਿਆਂ ਸਿੱਖੀ ਸਰੂਪ ਵਿਚ ਪà©à¨°à¨ªà©±à¨• ਰਹਿਣ ਅਤੇ ਅੰਮà©à¨°à¨¿à¨¤à¨ªà¨¾à¨¨ ਕਰਕੇ ਗà©à¨°à©‚ ਸਾਹਿਬ ਦੀਆਂ ਖà©à¨¶à©€à¨†à¨‚ ਪà©à¨°à¨¾à¨ªà¨¤ ਕਰਨ।
ਇਸ ਮੌਕੇ ਸà©à¨°à©‹à¨®à¨£à©€ ਕਮੇਟੀ ਦੇ ਸਕੱਤਰ ਸ. ਪà©à¨°à¨¤à¨¾à¨ª ਸਿੰਘ, ਮੈਨੇਜਰ ਸ. ਸਤਨਾਮ ਸਿੰਘ ਰਿਆੜ, ਵਧੀਕ ਮੈਨੇਜਰ ਸ. ਇਕਬਾਲ ਸਿੰਘ, ਸਮੇਤ ਸੰਗਤਾਂ ਹਾਜ਼ਰ ਸਨ
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login