ਹੋਬੋਕਨ ਸਿਟੀ ਦੇ ਮੇਅਰ ਰਵੀ à¨à¨¸. à¨à©±à¨²à¨¾ ਨੇ ਹੋਬੋਕਨ ਫ਼ਾਲ ਆਰਟਸ à¨à¨‚ਡ ਮਿਊਜ਼ਿਕ ਫੈਸਟੀਵਲ ਦੀ ਗਿਣਤੀ ਦੀ ਸ਼à©à¨°à©‚ਆਤ ਇਕ ਅਧਿਕਾਰਿਕ à¨à¨²à¨¾à¨¨ ਨਾਲ ਕੀਤੀ ਹੈ। ਇਹ ਫੈਸਟੀਵਲ 28 ਸਤੰਬਰ ਨੂੰ ਵਾਸ਼ਿੰਗਟਨ ਸਟà©à¨°à©€à¨Ÿ 'ਤੇ ਮਨਾਇਆ ਜਾਵੇਗਾ।
ਇਹ ਸਾਲਾਨਾ ਫਾਲ ਫੈਸਟੀਵਲ 30,000 ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਸ਼ਹਿਰ ਦੇ ਰੰਗੀਨ ਸੱà¨à¨¿à¨†à¨šà¨¾à¨°à¨• à¨à¨²à¨• ਨੂੰ ਦਰਸਾਉਂਦਾ ਹੈ। ਇਸ ਵਿੱਚ ਦੋ ਸਟੇਜਾਂ 'ਤੇ ਲਾਈਵ ਸੰਗੀਤਕ ਪà©à¨°à¨¦à¨°à¨¶à¨¨, ਕਈ ਤਰà©à¨¹à¨¾à¨‚ ਦੇ ਖਾਣੇ ਦੇ ਸਟਾਲ ਅਤੇ 300 ਤੋਂ ਵੱਧ ਵਿਕਰੇਤਾ ਸ਼ਾਮਲ ਹੋਣਗੇ। ਇਸ ਆਉਣ ਵਾਲੇ ਸਮਾਗਮ ਬਾਰੇ ਗੱਲ ਕਰਦਿਆਂ ਮੇਅਰ à¨à©±à¨²à¨¾ ਨੇ ਕਿਹਾ, “ਹੋਬੋਕਨ ਫ਼ਾਲ ਆਰਟਸ à¨à¨‚ਡ ਮਿਊਜ਼ਿਕ ਫੈਸਟੀਵਲ, ਹੋਬੋਕਨ ਦੀ à¨à¨¾à¨ˆà¨šà¨¾à¨°à¨• à¨à¨¾à¨µà¨¨à¨¾ ਅਤੇ ਰਚਨਾਤਮਕ ਊਰਜਾ ਦਾ ਪà©à¨°à¨¤à©€à¨¬à¨¿à©°à¨¬ ਹੈ।"
ਉਹਨਾਂ ਨੇ ਅੱਗੇ ਕਿਹਾ, “ਇਹ ਉਹ ਦਿਨ ਹà©à©°à¨¦à¨¾ ਹੈ ਜਦੋਂ ਸਾਡੇ ਨਿਵਾਸੀ ਇਕੱਠੇ ਹੋ ਕੇ ਸਥਾਨਕ ਪà©à¨°à¨¤à¨¿à¨à¨¾ ਦਾ ਜਸ਼ਨ ਮਨਾਉਂਦੇ ਹਨ, ਲਾਈਵ ਮਿਊਜ਼ਿਕ ਦਾ ਆਨੰਦ ਲੈਂਦੇ ਹਨ ਅਤੇ ਕਲਾਕਾਰਾਂ ਤੇ ਛੋਟੇ ਵਪਾਰੀ ਕਾਰੋਬਾਰਾਂ ਦਾ ਸਮਰਥਨ ਕਰਦੇ ਹਨ।”
à¨à¨µà¨¿à©±à¨– ਦੇ ਸਮਾਗਮ ਨੂੰ ਲੈਕੇ ਮੇਅਰ ਅਤੇ ਉਨà©à¨¹à¨¾à¨‚ ਦੀ ਟੀਮ ਨੇ ਕਲਾਕਾਰਾਂ, ਕਾਰੀਗਰਾਂ, ਨਿਰਮਾਤਾਵਾਂ ਅਤੇ ਵਿਕਰੇਤਾਵਾਂ ਨੂੰ ਰਜਿਸਟਰ ਕਰਨ ਲਈ ਸੱਦਾ ਦਿੱਤਾ ਹੈ। à¨à©±à¨²à¨¾ ਨੇ ਅਪੀਲ ਕੀਤੀ, “ਮੈਂ ਹਰ ਕਿਸਮ ਦੇ ਰਚਨਾਤਮਕ ਲੋਕਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਵਾਸ਼ਿੰਗਟਨ ਸਟà©à¨°à©€à¨Ÿ 'ਤੇ ਸਾਡੇ ਨਾਲ ਇਸ ਨਾ à¨à©à©±à¨²à¨£ ਵਾਲੇ ਅਨà©à¨à¨µ ਦਾ ਹਿੱਸਾ ਬਣਨ ਅਤੇ ਇਸ ਰੋਮਾਂਚਕ ਦਿਲਚਸਪ ਸਮਾਗਮ ਲਈ ਜਲਦੀ ਸਾਈਨ-ਅੱਪ ਕਰਨ।”
Calling all artists, crafters, & makers! Registration for the Hoboken Fall Arts & Music Festival opens on July 28 at 10 a.m. The festival will headline party band Dwayne Gretzky and attract over 30,000 visitors on Sept. 28.
— City of Hoboken (@CityofHoboken) July 24, 2025
More info: https://t.co/Dn0SfTfP2A pic.twitter.com/cHknuSA7bo
ਟੋਰਾਂਟੋ ਅਧਾਰਤ ਬੈਂਡ ਡਵੇਨ ਗà©à¨°à©‡à¨Ÿà©›à¨•à©€ 2025 ਦੇ ਫੈਸਟੀਵਲ ਸਮਾਰੋਹ ਦੀ ਸ਼ਾਨ ਹੋਵੇਗਾ, ਜੋ ਕਿ 70, 80, 90 ਅਤੇ 2000 ਦੇ ਦਹਾਕਿਆਂ ਦੇ ਕਲਾਸਿਕ ਗੀਤ ਪੇਸ਼ ਕਰੇਗਾ।
ਇਹ 10-ਮੈਂਬਰੀ ਬੈਂਡ, ਜਿਸਨੂੰ "ਕੈਨੇਡਾ ਦਾ ਸਠਤੋਂ ਵਧੀਆ ਪਾਰਟੀ ਬੈਂਡ" ਕਿਹਾ ਜਾਂਦਾ ਹੈ, ਨੇ ਆਪਣੀਆਂ ਮਜ਼ੇਦਾਰ ਅਤੇ ਉਤਸ਼ਾਹਜਨਕ ਲਾਈਵ ਪਰਫਾਰਮੈਂਸਾਂ ਰਾਹੀਂ ਵੱਡੀ ਫੈਨ ਫੋਲੋਅਿੰਗ ਬਣਾਈ ਹੈ ਅਤੇ ਹà©à¨£ ਉਹ ਆਪਣੇ ਅਮਰੀਕੀ ਟੂਰ ਦੇ ਹਿੱਸੇ ਵਜੋਂ ਹੋਬੋਕਨ ਵਿੱਚ ਪà©à¨°à¨¦à¨°à¨¶à¨¨ ਕਰਨ ਆ ਰਹੇ ਹਨ। ਵਿਕਰੇਤਾਵਾਂ ਅਤੇ ਸਪਾਂਸਰਾਂ ਲਈ ਰਜਿਸਟà©à¨°à©‡à¨¶à¨¨ 28 ਜà©à¨²à¨¾à¨ˆ ਨੂੰ ਖà©à©±à¨²à©‡à¨—ੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login